No Result
View All Result
Sunday, May 3, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਮੁੱਖ ਮੰਤਰੀ ਨੇ 5 ਪ੍ਰਮੁੱਖ ਜਿਲ੍ਹਾ ਸੜਕਾਂ ਦੇ ਸੁਧਾਰੀਕਰਣ ਦੇ ਲਈ 60.24 ਕਰੋੜ ਰੁਪਏ ਦੀ ਦਿੱਤੀ ਮੰਜੂਰੀ                   

admin by admin
in BREAKING, COVER STORY, HARYANA
0
ਕੌਸ਼ਲ ਰੋਜ਼ਗਾਰ ਨਿਗਮ ‘ਚ ਸ਼ਾਮਲ ਹੋਏ CM ਮਨੋਹਰ ਲਾਲ
0
SHARES
0
VIEWS
Share on FacebookShare on Twitter

ਚੰਡੀਗੜ੍ਹ, 1 ਦਸੰਬਰ – ਹਰਿਆਣਾ ਵਿਚ ਕਨੈਕਟੀਵਿਟੀ ਵਧਾਉਣ ਅਤੇ ਬਿਨ੍ਹਾਂ ਰੁਕਾਵਟ ਟ੍ਹਾਂਸਪੋਰਟ ਦੀ ਸਹੂਲਤ ਦੀ ਦਿਸ਼ਾ ਵਿਚ ਇਕ ਮਹਤੱਵਪੂਰਨ ਕਦਮ ਚੁੱਕਦੇ ਹੋਏ ਮੁੱਖ ਮੰਤਰੀ ਸ੍ਰੀ ਮਨੌਹਰ ਲਾਲ ਨੇ 60.24 ਕਰੋੜ ਰੁਪਏ ਦੀ ਅੰਦਾਜਾ ਲਾਗਤ ਦੀ ਮਹਤੱਵਪੂਰਨ ਸੜਕ ਬੁਨਿਆਦੀ ਢਾਂਚਾ ਪਰਿਯੋਜਨਾਵਾਂ ਦੇ ਲਈ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ।

          ਇਸ ਸਬੰਧ ਵਿਚ ਇਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਤੇ ਹੋਏ ਦਸਿਆ ਕਿ ਪਰਿਯੋਜਨਾਵਾਂ ਵਿਚ ਹਿਸਾਰ ਜਿਲ੍ਹੇ ਵਿਚ ਹਿਸਾਰ-ਘੁੜਸਾਲ ਰੋਡ (ਏਮਡੀਆਰ) ਦੇ 24.79 ਕਿਲੋਮੀਟਰ ਦਾ ਸੁਧਾਰ ਕੰਮ ਸ਼ਾਮਿਲ ਹੈ, ਜਿਸ ਦੇ ਲਹੀ 25.84 ਕਰੋੜ ਰੁਪਏ ਮੰਜੂਰ ਕੀਤੇ ਗਏ ਹਨ। ਇਸ ਦੇ ਨਾਲ ਹੀ ਚਰਖੀ ਦਾਦਰੀ ਜਿਲ੍ਹੇ ਵਿਚ 5.76 ਕਰੋੜ ਰੁਪਏ ਦੀ ਲਾਗਤ ਨਾਲ ਸਤਨਾਲੀ-ਬਾਡੜਾ-ਜੁਈ ਸੜਕ (ਏਮਡੀਆਰ-125) ਦਾ  19 ਕਿਲੋਮੀਟਰ ਦਾ ਹਿੱਸੇ ਦਾ ਸੁਧਾਰ , ਪਲਵਲ ਜਿਲ੍ਹੇ ਵਿਚ 13.27 ਕਰੋੜ ਰੁਪਏ ਦੀ ਲਾਗਤ ਨਾਲ ਹੋਡਲ-ਨੂੰਹ-ਪਟੌਦੀ-ਪਟੌਦਾ ਸੜਕ ਦੇ 26 ਕਿਲੋਮੀਟਰ ਤਕ ਦਾ ਸੁਧਾਰ ਕੰਮ ਸ਼ਾਮਿਲ ਹੈ।

          ਇਸ ਤੋਂ ਇਲਾਵਾ, ਪਾਣੀਪਤ ਜਿਲ੍ਹੇ ਵਿਚ 5.66 ਕਰੋੜ ਰੁਪਏ ਦੀ ਲਾਗਤ ਨਾਲ ਗਨੌਰ ਤੋਂ ਸ਼ਾਹਪੁਰ (ਏਮਡੀਆਰ-121) ਸੜਕ ਦੇ 8.64 ਕਿਲੋਮੀਟਰ ਦਾ ਸੁਧਾਰ, ਝੱਜਰ ਜਿਲ੍ਹੇ ਵਿਚ 9.71 ਕਰੋੜ ਰੁਪਏ ਦੀ ਲਾਗਤ ਨਾਲ ਛਾਰਾ-ਦੁਜਾਨਾ-ਬੇਰੀ-ਕਲਾਨੌ+ ਸੜਕ ਦੇ 20.41 ਕਿਲੋਮੀਟਰ ਤਕ ਦੇ ਹਿੱਸੇ ਦਾ ਸੁਧਾਰ ਕੰਮ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ ਹੈ।

          ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਦੀ ਇਹ ਪਹਿਲ ਹਰਿਆਣਾ ਸਰਕਾਰ ਦੀ ਬੁਨਿਆਦੀ ਓਾਂਚੇ ਦੇ ਵਿਕਾਸ ਦੇ ਪ੍ਰਤੀ ਪ੍ਰਤੀਬੱਧ ਨੂੰ ਦਰਸ਼ਾਉਂਦੀ ਹੈ। ਪੂਰੇ ਰਾਜ ਵਿਚ ਸੜਕ ਨੈਕਵਰਕ ਅਤੇ ਕਨੈਕਟੀਵਿਟੀ ਵਿਚ ਸੁਧਾਰ ਹੋਣ ਨਾਲ ਜਨਤਾ ਨੁੰ ਕਾਫੀ ਲਾਭ ਪਹੁੰਚੇਗਾ।

Post Views: 105
Tags: 21/11/2023] Press Ki Taquat: PRESS KI TAQUAT DAILY HINDI NEWSPAPER DELHI AND PRESS KI TAQUAT DAILY PUNJABI NEWSPAPER PATIALA21/11/2023] Press Ki Taquat: trending newsani news livebig newsbreaking newsdaily hindi newspaper patiala Punjabdaily punjabi newspaper patiala punjabfast newshindi latest newshindi newshindi news todayindia newslatest breaking news Punjablatest india newslatest Indian hindi newslatest newslatest political news Punjablatest punjabi newsnews hindinews in hindinews indianews latestnews livenews todaypress ki takat daily newspaperpress ki taquat daily hindi newspaperpress ki taquat daily punjabi newspaperToday newstop 10 newspaper of Punjabtop news
Previous Post

ਸਹੀ ਜਾਓ – ਪੜਤਾਲ ਦੇ ਬਾਅਦ ਅਸਲੀ ਮਾਲਿਕ ਦੇ ਨਾਂਅ ਹੀ ਬਣਾਏ ਪ੍ਰੋਪਰਟੀ ਆਈਡੀ – ਦੁਸ਼ਯੰਟ ਚੌਟਾਲਾ

Next Post

ਮੰਤਰੀ ਨੇ ਮੰਗਾਂ ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਐਮ.ਐਲ.ਏ ਗੋਲਡੀ ਕੰਬੋਜ਼ ਨੂੰ ਦਿੱਤਾ ਭਰੋਸਾ

Next Post
ਮੰਤਰੀ ਨੇ ਮੰਗਾਂ ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਐਮ.ਐਲ.ਏ ਗੋਲਡੀ ਕੰਬੋਜ਼ ਨੂੰ ਦਿੱਤਾ ਭਰੋਸਾ

ਮੰਤਰੀ ਨੇ ਮੰਗਾਂ ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਐਮ.ਐਲ.ਏ ਗੋਲਡੀ ਕੰਬੋਜ਼ ਨੂੰ ਦਿੱਤਾ ਭਰੋਸਾ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800