No Result
View All Result
Wednesday, April 22, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਉੱਤਰੀ ਭਾਰਤ ’ਚ ਠੰਢ ਦਾ ਜ਼ੋਰ: ਸੰਘਣੀ ਧੁੰਦ ਕਾਰਨ ਕਈ ਗੱਡੀਆਂ ਪਛੜੀਆਂ, ਹਵਾਈ ਜਹਾਜ਼ ਦੇਰ ਨਾਲ ਉੱਡੇ

admin by admin
in BREAKING, COVER STORY, INDIA
0
11 ਸਾਲਾਂ ਬਾਅਦ ਦਸੰਬਰ ਦੇ ਆਖਰੀ ਦਿਨ ਸਭ ਤੋਂ ਠੰਡੇ
0
SHARES
0
VIEWS
Share on FacebookShare on Twitter

ਰਾਸ਼ਟਰੀ ਰਾਜਧਾਨੀ ਅਤੇ ਆਸ-ਪਾਸ ਦੇ ਖੇਤਰਾਂ ’ਚ ਸੰਘਣੀ ਧੁੰਦ ਕਾਰਨ ਜਿਥੇ ਰੇਲ, ਸੜਕ ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ, ਉਥੇ ਕੜਾਕੇ ਦੀ ਠੰਢ ਕਾਰਨ ਲੋਕ ਘਰਾਂ ਤੋਂ ਬਾਹਰ ਬਹੁਤ ਘੱਟ ਨਿਕਲੇ। ਸੰਘਣੀ ਧੁੰਦ ਕਾਰਨ ਦਿੱਲੀ ਜਾਣ ਵਾਲੀਆਂ 26 ਰੇਲ ਗੱਡੀਆਂ ਦੇਰ ਨਾਲ ਚੱਲੀਆਂ। ਭਾਰਤੀ ਰੇਲਵੇ ਅਨੁਸਾਰ ਅੱਜ ਦਿੱਲੀ ਵਿੱਚ ਦੇਰੀ ਨਾਲ ਪਹੁੰਚਣ ਵਾਲੀਆਂ ਗੱਡੀਆਂ ਵਿੱਚ ਹਾਵੜਾ-ਨਵੀਂ ਦਿੱਲੀ ਪੂਰਵਾ ਐਕਸਪ੍ਰੈਸ, ਡਿਬਰੂਗੜ੍ਹ-ਨਵੀਂ ਦਿੱਲੀ ਰਾਜਧਾਨੀ, ਜੰਮੂ ਤਵੀ-ਨਵੀਂ ਦਿੱਲੀ ਰਾਜਧਾਨੀ, ਰਾਜੇਂਦਰਨਗਰ-ਨਵੀਂ ਦਿੱਲੀ ਰਾਜਧਾਨੀ, ਸਿਆਲਦਾਹ-ਨਵੀਂ ਦਿੱਲੀ ਰਾਜਧਾਨੀ, ਡਿਬਰੂਗੜ੍ਹ -ਨਵੀਂ ਦਿੱਲੀ ਰਾਜਧਾਨੀ, ਭੁਵਨੇਸ਼ਵਰ-ਨਵੀਂ ਦਿੱਲੀ ਰਾਜਧਾਨੀ, ਰਾਂਚੀ-ਨਵੀਂ ਦਿੱਲੀ ਰਾਜਧਾਨੀ, ਭੁਵਨੇਸ਼ਵਰ-ਨਵੀਂ ਦਿੱਲੀ ਦੁਰੰਤੋ, ਰੀਵਾ- ਆਨੰਦ ਵਿਹਾਰ ਐਕਸਪ੍ਰੈਸ, ਆਜ਼ਮਗੜ੍ਹ-ਦਿੱਲੀ ਕੈਫੀਅਤ ਐਕਸਪ, ਰਾਜੇਂਦਰਨਗਰ-ਨਵੀਂ ਦਿੱਲੀ, ਬਨਾਰਸ-ਨਵੀਂ ਦਿੱਲੀ, ਅੰਬੇਡਕਰਨਗਰ-ਕਟੜਾ ਐਕਸਪ੍ਰੈਸ, ਪ੍ਰਤਾਪਗੜ੍ਹ-ਦਿੱਲੀ, ਮੁਜ਼ੱਫਰਪੁਰ-ਆਨੰਦ ਵਿਹਾਰ, ਚੇਨਈ-ਨਵੀਂ ਦਿੱਲੀ ਜੀਟੀ, ਭੁਪਾਲ-ਨਿਜ਼ਾਮੂਦੀਨ, ਕੁਰੂਕਸ਼ੇਤਰ-ਖਜੁਰਾਹੋ, ਜੰਮੂਤਵੀ-ਨਵੀਂ ਦਿੱਲੀ, ਕਟਿਹਾਰ-ਅੰਮ੍ਰਿਤਸਰ ਐਕਸਪ੍ਰੈਸ, ਜੰਮੂਤਵੀ-ਅਜਮੇਰ, ਫਿਰੋਜ਼ਪੁਰ-ਸਿਓਨੀ, ਮਾਨਿਕਪੁਰ-ਨਿਜ਼ਾਮੂਦੀਨ-ਅਨੰਦ ਵਿਹਾਰ, ਮਾਨਿਕਪੁਰ-ਨਿਜ਼ਾਮੂਦੀਨ, ਕਾਨਪੁਰ-ਨਵੀਂ ਦਿੱਲੀ ਸ਼੍ਰਮਸ਼ਕਤੀ, ਹਾਵੜਾ-ਨਵੀਂ ਦਿੱਲੀ ਪੂਰਵਾ ਐਕਸਪ੍ਰੈਸ, ਸਹਰਸਾ-ਨਵੀਂ ਦਿੱਲੀ ਵੈਸ਼ਾਲੀ ਐਕਸਪ੍ਰੈਸ, ਭਾਗਲਪੁਰ-ਆਨੰਦ ਵਿਹਾਰ ਐਕਸਪ, ਰਾਜੇਂਦਰਨਗਰ-ਨਵੀਂ ਦਿੱਲੀ ਅਤੇ ਬਨਾਰਸ-ਨਵੀਂ ਦਿੱਲੀ ਐਕਸਪ੍ਰੈਸ ਸ਼ਾਮਲ ਹਨ। ਇਸ ਦੌਰਾਨ ਸ੍ਰੀਨਗਰ ਦੀ ਡਲ ਝੀਲ ਦੀ ਸਤ੍ਵਾ ‘ਤੇ ਬਰਫ਼ ਦੀ ਪਤਲੀ ਪਰਤ ਵਿਛ ਗਈ ਹੈ। ਦਿੱਲੀ ਹਵਾਈ ਅੱਡੇ ‘ਤੇ ਧੁੰਦ ਕਾਰਨ ਕਈ ਉਡਾਣਾਂ ‘ਚ ਦੇਰੀ ਹੋਈ।

Post Views: 75
Tags: ani news livebig newsbreaking newsdaily hindi newspaper patiala Punjabdaily punjabi newspaper patiala punjabfast newshindi latest newshindi newshindi news todayindia newslatest breaking news Punjablatest india newslatest Indian hindi newslatest newslatest political news Punjablatest punjabi newsnewsnews hindinews in hindinews indianews latestnews livenews todaypress ki takat daily newspaperpress ki taquat daily hindi newspaperPRESS KI TAQUAT DAILY HINDI NEWSPAPER DELHI AND PRESS KI TAQUAT DAILY PUNJABI NEWSPAPER PATIALApress ki taquat daily punjabi newspaperToday newstop 10 newspaper of Punjabtop newstrending news
Previous Post

ਕੇਜਰੀਵਾਲ ਨਿਵਾਸ ਵੱਲ ਜਾਂਦੀਆਂ ਸੜਕਾਂ ’ਤੇ ਨਾਕਾਬੰਦੀ ਦੇ ਦਾਅਵਿਆਂ ਨੂੰ ਦਿੱਲੀ ਪੁਲੀਸ ਨੇ ਖਾਰਜ ਕੀਤਾ

Next Post

ਈਡੀ ਨੇ ਗਲਤ ਸੰਮਨ ਭੇਜਿਆ, ਕੋਈ ਘਪਲਾ ਨਹੀਂ ਹੋਇਆ: ਕੇਜਰੀਵਾਲ

Next Post
आम आदमी पार्टी उद्योगपतियों की  समस्याओं का करेगी समाधान- अरविंद केजरीवाल

ਈਡੀ ਨੇ ਗਲਤ ਸੰਮਨ ਭੇਜਿਆ, ਕੋਈ ਘਪਲਾ ਨਹੀਂ ਹੋਇਆ: ਕੇਜਰੀਵਾਲ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800