No Result
View All Result
Monday, April 13, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

covid-19: ਕੋਰੋਨਾ ਦੇ 4435 ਨਵੇਂ ਮਾਮਲੇ ਮਿਲੇ

admin by admin
in BREAKING, COVER STORY, DELHI, HARYANA, INDIA, PUNJAB, WORLD
0
AS COVID CASES SPIKE IN PUNJAB, CM ORDERS CURBS ON INDOOR & OUTDOOR GATHERINGS FROM MARCH 1
0
SHARES
0
VIEWS
Share on FacebookShare on Twitter

06-04-2023(ਪ੍ਰੈਸ ਕੀ ਤਾਕਤ)-ਕੇਂਦਰੀ ਸਿਹਤ ਨੂੰ ਦੱਸਿਆ ਕਿ ਦੇਸ਼ ’ਚ 163 ਦਿਨਾਂ ਬਾਅਦ ਕੋਰੋਨਾ ਦੇ 4435 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ ਸਾਲ 25 ਸਤੰਬਰ ਨੂੰ 4777 ਮਾਮਲੇ ਦਰਜ ਕੀਤੇ ਗਏ ਸਨ। ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 23,091 ਹੋ ਗਈ ਹੈ।ਇਸ ਤੋਂ ਇਲਾਵਾ ਕੇਰਲ ਨੇ ਕੋਰੋਨਾ ਨਾਲ ਜਾਨ ਗੁਆਉਣ ਵਾਲੇ ਮਰੀਜ਼ਾਂ ਦੇ ਅੰਕੜਿਆਂ ਦਾ ਪੁਨਰ ਮਿਲਾਨ ਕਰਨ ਤੋਂ ਬਾਅਦ ਮਿ੍ਰਤਕਾਂ ਦੀ ਸੂਚੀ ’ਚ ਚਾਰ ਹੋਰ ਮਾਮਲੇ ਜੋੜੇ ਹਨ।

ਕੋਰੋਨਾ ਨਾਲ 15 ਲੋਕਾਂ ਦੀ ਮੌਤ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ ਵੱਧ ਕੇ 5,30,916 ਹੋ ਗਈ ਹੈ। ਮਹਾਰਾਸ਼ਟਰ ’ਚ ਕੋਰੋਨਾ ਨਾਲ ਚਾਰ ਲੋਕਾਂ ਦੀ ਮੌਤ ਹੋਈ ਹੈ। ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਕਰਨਾਟਕ, ਪੁੱਡੂਚੇਰੀ ਤੇ ਰਾਜਸਥਾਨ ਤੋਂ ਇਕ-ਇਕ ਮੌਤ ਦੀ ਸੂਚਨਾ ਮਿਲੀ ਹੈ।

Post Views: 251
Tags: china corona updateCoronacorona casesCorona Cases in IndiaCorona newscorona updatecorona update in indiacorona update newscorona updatescorona virus update in indiacoronavirus casescoronavirus cases in indiacovid casesCovid Cases in Indiacovid-19 cases in indiacovid19 cases todaydelhi corona updateindia coronavirus casesindia covid 19 casesindia covid casesnew covid cases in india
Previous Post

ਕਾਂਗਰਸ ਭ੍ਰਿਸ਼ਟਾਚਾਰੀਆਂ ਦੀ ਅਗਵਾਈ ਕਰ ਰਹੀ

Next Post

RBI ਗਵਰਨਰ : ਵਿਆਜ ਦਰਾਂ ’ਚ ਕੋਈ ਤਬਦੀਲੀ ਨਹੀਂ

Next Post
RBI ਗਵਰਨਰ : ਵਿਆਜ ਦਰਾਂ ’ਚ ਕੋਈ ਤਬਦੀਲੀ ਨਹੀਂ

RBI ਗਵਰਨਰ : ਵਿਆਜ ਦਰਾਂ ’ਚ ਕੋਈ ਤਬਦੀਲੀ ਨਹੀਂ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800