No Result
View All Result
Tuesday, May 12, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਦਿੱਲੀ ਤੋਂ ਪੁਣੇ ਵਿਸਤਾਰਾ ਜਹਾਜ਼ ’ਚ ਬੰਬ ਦੀ ਧਮਕੀ ਮਗਰੋਂ ਉਡਾਣ ਰੋਕੀ, ਤਲਾਸ਼ੀ ਦੌਰਾਨ ਕੁੱਝ ਵੀ ਸ਼ੱਕੀ ਨਾ ਮਿਲਿਆ

admin by admin
in BREAKING, COVER STORY, National
0
ਦਿੱਲੀ ਤੋਂ ਪੁਣੇ ਵਿਸਤਾਰਾ ਜਹਾਜ਼ ’ਚ ਬੰਬ ਦੀ ਧਮਕੀ ਮਗਰੋਂ ਉਡਾਣ ਰੋਕੀ, ਤਲਾਸ਼ੀ ਦੌਰਾਨ ਕੁੱਝ ਵੀ ਸ਼ੱਕੀ ਨਾ ਮਿਲਿਆ
0
SHARES
0
VIEWS
Share on FacebookShare on Twitter

ਇਥੇ ਜੀਐੱਮਆਰ ਗਰੁੱਪ ਵੱਲੋਂ ਚਲਾਏ ਜਾ ਰਹੇ ਕਾਲ ਸੈਂਟਰ ਨੂੰ ਦਿੱਲੀ-ਪੁਣੇ ਵਿਸਤਾਰਾ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਬਾਅਦ ਜਹਾਜ਼ ਦੀ ਤਲਾਸ਼ੀ ਲਈ ਗਈ। ਧਮਕੀ ਉਸ ਵੇਲੇ ਮਿਲੀ ਜਦੋਂ ਅੱਜ ਸਵੇਰੇ ਜਹਾਜ਼ ਦਿੱਲੀ ਹਵਾਈ ਅੱਡੇ ਤੋਂ ਉੱਡਣ ਵਾਲਾ ਸੀ। ਸੁਰੱਖਿਆ ਏਜੰਸੀਆਂ ਵੱਲੋਂ ਜਦੋਂ ਜਹਾਜ਼ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਕੁੱਝ ਵੀ ਸ਼ੱਕੀ ਨਹੀਂ ਮਿਲਿਆ। ਯੂਕੇ-971 ਦਿੱਲੀ ਤੋਂ ਪੁਣੇ ਦੀ ਉਡਾਣ ਨੂੰ ਸਵੇਰੇ 8:30 ਵਜੇ ਰਵਾਨਗੀ ਲਈ ਨਿਰਧਾਰਤ ਕੀਤਾ ਗਿਆ ਸੀ। ਜਹਾਜ਼ ‘ਚ 100 ਤੋਂ ਵੱਧ ਯਾਤਰੀ ਸਵਾਰ ਸਨ ਅਤੇ ਸਾਰੇ ਯਾਤਰੀਆਂ ਦਾ ਸਾਮਾਨ ਉਤਾਰ ਦਿੱਤਾ ਗਿਆ। ਯਾਤਰੀ ਫਿਲਹਾਲ ਟਰਮੀਨਲ ਬਿਲਡਿੰਗ ਵਿੱਚ ਹਨ ਅਤੇ ਉਨ੍ਹਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਹੈ। ਜਦੋਂ ਤੱਕ ਸੁਰੱਖਿਆ ਏਜੰਸੀਆਂ ਹਰੀ ਝੰਡੀ ਨਹੀਂ ਦਿੰਦੀਆਂ ਅਤੇ ਉਡਾਣ ਰਵਾਨਾ ਨਹੀਂ ਕੀਤੀ ਜਾਵੇਗੀ।

Post Views: 118
Tags: ani news livebig newsbreaking newsfast newshindi latest newshindi newshindi news todayindia newslatest india newslatest newsnewsnews hindinews in hindinews indianews latestnews livenews todayToday newstop newstrending news
Previous Post

ਗੁਰਦਾਸਪੁਰ ਦੇ 38 ਹੋਰ ਪਿੰਡਾਂ ’ਚ ਹੜ੍ਹ, 30 ਹਜ਼ਾਰ ਲੋਕ ਬੇਘਰ ਤੇ ਬਿਮਾਰੀਆਂ ਫ਼ੈਲਣ ਦਾ ਖ਼ਤਰਾ

Next Post

ਮਨੀਪੁਰ ਸੜ ਰਿਹੈ ਤੇ ਭਾਜਪਾ ਹੋਰ ਸੂਬਿਆਂ ’ਚ ਰੁੱਝੀ: ਖੜਗੇ

Next Post
ਮਨੀਪੁਰ ਸੜ ਰਿਹੈ ਤੇ ਭਾਜਪਾ ਹੋਰ ਸੂਬਿਆਂ ’ਚ ਰੁੱਝੀ: ਖੜਗੇ

ਮਨੀਪੁਰ ਸੜ ਰਿਹੈ ਤੇ ਭਾਜਪਾ ਹੋਰ ਸੂਬਿਆਂ ’ਚ ਰੁੱਝੀ: ਖੜਗੇ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800