No Result
View All Result
Friday, May 15, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਸਬਜ਼ੀ ਵਿਕਰੇਤਾਵਾਂ ਦੇ ਹੱਕ ਚ ਆਪ ਦਾ ਪ੍ਰਦਰਸ਼ਨ

admin by admin
in PUNJAB
0
ਸਬਜ਼ੀ ਵਿਕਰੇਤਾਵਾਂ ਦੇ ਹੱਕ ਚ ਆਪ ਦਾ ਪ੍ਰਦਰਸ਼ਨ
0
SHARES
0
VIEWS
Share on FacebookShare on Twitter

ਪਟਿਆਲਾ(ਪ੍ਰੈਸ ਕੀ ਤਾਕਤ ਬਿਊਰੋ):ਨਗਰ ਨਿਗਮ ਵਲੋਂ ਸਵੇਰੇ 3 ਵਜੇ ਸਬਜ਼ੀ ਮੰਡੀ ਪਟਿਆਲਾ ਵਿਖੇ ਕੀਤੀ ਕਾਰਵਾਈ ਦੇ ਵਿਰੋਧ ਚ ਅੱਜ ਆਮ ਆਦਮੀ ਪਾਰਟੀ ਪਟਿਆਲਾ ਸਹਿਰੀ ਦੇ  ਆਗੂ ਕੁੰਦਨ ਗੋਗੀਆਂ ਦੀ ਅਗਵਾਈ ਹੇਠ ਪਰਦਰਸਨ ਕੀਤਾ ਗਿਆ। ਇਸ ਮੌਕੇ ਵੱਡੀ ਚ ਵਲੰਟੀਅਰ ਵੀ ਮੌਜੂਦ ਸਨ। ਆਗੂ ਗੋਗੀਆਂ ਨੇ ਕਿਹਾ ਕਿ ਇਹ ਰੇਹੜੀ ਫੜੀ ਵਾਲੇ ਇਥੇ ਸਬਜ਼ੀ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸਨ। ਉਨ੍ਹਾਂ ਕਿਹਾ ਕਿ ਰਾਗਹੋਮਜਰਾ ਵਿਖੇ ਪਾਰਕਿੰਗ ਲਈ ਵਧੀਆ ਵਿਵਸਥਾ ਸੀ, ਪਰ ਸਥਾਨਕ ਕੁਝ ਕਾਂਗਰਸ ਆਗੂ ਜਿਨ੍ਹਾਂ ਦਾ ਘਰ ਇਸ ਮੰਡੀ ਦੇ ਬਿਲਕੁੱਲ ਨਜ਼ਦੀਕ ਹੈ, ਉਨ੍ਹਾਂ ਨੇ ਆਪਣੇ ਨਿੱਜੀ ਫਾਇਦੇ ਲਈ ਇਨ੍ਹਾਂ ਗਰੀਬਾਂ ਨਾਲ ਧੱਕਾ ਕੀਤਾ ਹੈ। ਗੋਗੀਆਂ ਨੇ ਕਿਹਾ ਕਿ ਇਸ ਧੱਕੇ ਦਾ ਜਬਾਵ ਲੋਕ ਆਉਣ ਵਾਲੀਆਂ ਚੋਣਾਂ ਚ ਦੇਣਗੇ। ਇਸ ਮੌਕੇ ਕੁੰਦਨ ਗੋਗੀਆ ਰਾਜਿੰਦਰ ਮੋਹਨ ਸੁਸ਼ੀਲ ਮਿੱਡਾ ਰਾਜਬੀਰ ਸਿੰਘ ਬਲਾਕ ਪ੍ਰਧਾਨ ,
ਸਿਮਰਨਪ੍ਰੀਤ ਸਿੰਘ ,ਕਰਮਜੀਤ ਸਿੰਘ ਤਲਵਾੜ, ਘੁੰਮਣ ਸਿੰਘ ਫੌਜੀ, ਪੁਨੀਤ ਬੁੱਧੀਰਾਜਾ,ਵਿਨੈ ਸਰਵਰੀਆ,ਪ੍ਰੇਮ ਪਾਲ ਢਿੱਲੋਂ, ਸ਼ਾਮ ਲਾਲ ਸ਼ਰਮਾ, ਰਜਤ ਜਿੰਦਲ, ਸਿਮਰਨ ਮਿੱਡਾ,ਸੂਬੇਦਾਰ ਸੁਰਜਨ ਸਿੰਘ ,ਜਗਤਾਰ ਸਿੰਘ ਤਾਰੀ ਆਦਿ ਮੌਜੂਦ ਸਨ।

Post Views: 90
Previous Post

Punjab State Women Commission summons status report in Nodeep Kaur case from SSP Sonipat

Next Post

Capt Amarinder enjoys confidence of every Punjabi: Brahm Mohindra

Next Post
Capt Amarinder enjoys confidence of every Punjabi: Brahm Mohindra

Capt Amarinder enjoys confidence of every Punjabi: Brahm Mohindra

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800