No Result
View All Result
Thursday, March 26, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਸੱਪ ਲੜੇ ਵਿਅਕਤੀ ਦੀ ਸਿਮਰਨ ਹਸਪਤਾਲ ਭਿੱਖੀਵਿੰਡ ਦੇ ਮਿਹਨਤੀ ਸਟਾਫ਼ ਨੇ ਬਚਾਈ ਜਾਨ

admin by admin
in PUNJAB
0
ਸੱਪ ਲੜੇ ਵਿਅਕਤੀ ਦੀ ਸਿਮਰਨ ਹਸਪਤਾਲ ਭਿੱਖੀਵਿੰਡ ਦੇ ਮਿਹਨਤੀ ਸਟਾਫ਼ ਨੇ ਬਚਾਈ ਜਾਨ
0
SHARES
0
VIEWS
Share on FacebookShare on Twitter

ਭਿੱਖੀਵਿੰਡ 21 ਅਗਸਤ (ਰਣਬੀਰ ਸਿੰਘ)- ਸਿਮਰਨ ਹਸਪਤਾਲ ਭਿੱਖੀਵਿੰਡ ਦੇ ਮਿਹਨਤੀ ਸਟਾਫ਼ ਨੇ ਇੱਕ ਸੱਪ ਲੜੇ ਵਿਅਕਤੀ ਦੀ ਜਾਨ ਬਚਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਨੂੰ ਸੱਪ ਲੜਿਆ ਸੀ ਉਸ ਦਾ ਨਾਮ ਨਰਿੰਦਰ ਸਿੰਘ ਹੈ।ਹਸਪਤਾਲ ਦੇ ਐੱਮ.ਡੀ ਡਾ. ਗੁਰਮੇਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਰਿੰਦਰ ਸਿੰਘ ਪਿੰਡ ਦੁੱਬਲੀ ਜਦ ਆਪਣੇ ਪਸ਼ੂਆਂ ਨੂੰ ਚਾਰਾ ਪਾ ਰਿਹਾ ਸੀ ਤਾ ਉਸ ਵੇਲੇ ਉਸਨੂੰ ਜ਼ਹਿਰੀਲੇ ਸੱਪ ਨੇ ਕੱਟ ਲਿਆ।ਉਹਨਾਂ ਨੇ ਦੱਸਿਆ ਕਿ ਜਦ ਮਰੀਜ਼ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਉਸ ਵੇਲੇ ਮਰੀਜ਼ ਦੀ ਹਾਲਤ ਬਹੁਤ ਨਾਜ਼ੁਕ ਸੀ।ਪਰ ਹਸਪਤਾਲ ਦੇ ਮਿਹਨਤੀ ਸਟਾਫ਼ ਨੇ 3 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ  ਨਰਿੰਦਰ ਸਿੰਘ ਦੀ ਜਾਨ ਬਚਾ ਲਈ ਹੈ।ਇਸ ਮੌਕੇ ਮਰੀਜ਼ ਦੀ ਪਤਨੀ ਬਲਜੀਤ ਕੌਰ ਅਤੇ ਬਾਕੀ ਪਰਿਵਾਰਿਕ ਮੈਂਬਰਾਂ ਨੇ ਸਿਮਰਨ ਹਸਪਤਾਲ ਭਿੱਖੀਵਿੰਡ ਦੇ ਡਾਕਟਰਾਂ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।ਇਸ ਮੌਕੇ ਹਸਪਤਾਲ ਦੇ ਐਮ.ਡੀ ਗੁਰਮੇਜ ਸਿੰਘ ਸੰਧੂ,ਅੰਗਰੇਜ ਸਿੰਘ ਗਿੱਲ,ਡਾ. ਲਵਦੀਪ ਸਿੰਘ,ਗੁਰਜੰਟ ਸਿੰਘ,ਵਿਜੇ ਸਿੰਘ ਅਤੇ ਮੈਡਮ ਬਲਜੀਤ ਕੌਰ ਆਦਿ ਹਾਜ਼ਰ ਸਨ।

Post Views: 103
Tags: Family memberslatest newslatest updates on punjabpress ki taquat newspunjab newsThanks to the doctors and all the staffThe patient's condition was criticaltop 10 news
Previous Post

ਸਰਕਾਰ ਆਉਣ ’ਤੇ ਵਪਾਰੀਆਂ ਦੀਆਂ ਸਮੁੱਚੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ’ਤੇ ਕਰਵਾਇਆ ਜਾਵੇਗਾ: ਜੁਨੇਜਾ

Next Post

ਕਲਜੁਗੀ ਪਿਓ : ਗੋਲੀ ਮਾਰ ਕੇ ਕੀਤਾ ਪੁੱਤ ਦਾ ਕਤਲ

Next Post
ਕਲਜੁਗੀ ਪਿਓ : ਗੋਲੀ ਮਾਰ ਕੇ ਕੀਤਾ ਪੁੱਤ ਦਾ ਕਤਲ

ਕਲਜੁਗੀ ਪਿਓ : ਗੋਲੀ ਮਾਰ ਕੇ ਕੀਤਾ ਪੁੱਤ ਦਾ ਕਤਲ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982