No Result
View All Result
Wednesday, April 29, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਕਲਜੁਗੀ ਪਿਓ : ਗੋਲੀ ਮਾਰ ਕੇ ਕੀਤਾ ਪੁੱਤ ਦਾ ਕਤਲ

admin by admin
in PUNJAB
0
ਕਲਜੁਗੀ ਪਿਓ : ਗੋਲੀ ਮਾਰ ਕੇ ਕੀਤਾ ਪੁੱਤ ਦਾ ਕਤਲ
0
SHARES
0
VIEWS
Share on FacebookShare on Twitter

ਫਿਰੋਜ਼ਪੁਰ, 21 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)- ਫਿਰੋਜ਼ਪੁਰ ਦੇ ਪਿੰਡ ਰੁਕਨਾ ਬੇਗੂ ਵਿੱਚ ਘਰੇਲੂ ਕਲੇਸ਼ ਦੇ ਚੱਲਦੇ ਹੋਏ ਇੱਕ ਪਿਤਾ ਵਲੋਂ ਆਪਣੇ 22 ਸਾਲਾ ਪੁੱਤਰ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦੇਣ ਦੀ ਖ਼ਬਰ ਨਜ਼ਰ ਆ ਰਹੀ ਹੈ। ਮ੍ਰਿਤਕ ਦਾ ਨਾਂ ਸਾਵਣ ਸਿੰਘ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਦਸਿਆ ਜਾ ਰਿਹਾ ਹੈ ਕਿ ਕਿਸੇ ਗੱਲ ਨੂੰ ਲੈ ਕੇ ਦੇਰ ਰਾਤ ਤੱਕ ਪਿਓ ਪੁੱਤਰ ਦੇ ਵਿਚਕਾਰ ਤਕਰਾਰ ਹੋ ਰਹੀ ਸੀ ਅਤੇ ਪਿਤਾ ਨੇ ਆਪਣੇ ਹੀ ਪੁੱਤਰ ਸਾਵਣ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ l

Post Views: 111
Tags: 22 year old soncrime news in punjab criminal storycriminal newsDiedDomestic strifelatest newslatest updates on punjabpress ki taquat newspunjab crime newspunjab newsShot and killedThe news of the murder is visibletop 10 newsVillage of Ferozepur
Previous Post

ਸੱਪ ਲੜੇ ਵਿਅਕਤੀ ਦੀ ਸਿਮਰਨ ਹਸਪਤਾਲ ਭਿੱਖੀਵਿੰਡ ਦੇ ਮਿਹਨਤੀ ਸਟਾਫ਼ ਨੇ ਬਚਾਈ ਜਾਨ

Next Post

मुख्यमंत्री द्वारा शहीद सिपाही लवप्रीत सिंह के वारिसों को 50 लाख रुपए एक्स-ग्रेशिया देने का ऐलान

Next Post
मुख्यमंत्री द्वारा शहीद सिपाही लवप्रीत सिंह के वारिसों को 50 लाख रुपए एक्स-ग्रेशिया देने का ऐलान

मुख्यमंत्री द्वारा शहीद सिपाही लवप्रीत सिंह के वारिसों को 50 लाख रुपए एक्स-ग्रेशिया देने का ऐलान

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800