No Result
View All Result
Sunday, April 19, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸੀਆ ਨਾਲ ਦਿਲਜੀਤ ਦਾ ਗੀਤ ‘ਹੱਸ ਹੱਸ’ ਅੱਜ ਹੋਵੇਗਾ ਰਿਲੀਜ਼

admin by admin
in BREAKING, COVER STORY, ENTERTAINMENT
0
ਗਾਇਕ ਦਿਲਜੀਤ ਦੋਸਾਂਝ ਨੇ ਮੁੜ ਵਧਾਇਆ ਪੰਜਾਬੀਆਂ ਦਾ ਮਾਣ
0
SHARES
0
VIEWS
Share on FacebookShare on Twitter

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੇ ਆਉਣ ਵਾਲੇ ਗੀਤ ‘ਹੱਸ ਹੱਸ’ ਲਈ ਆਸਟਰੇਲਿਆਈ ਗਾਇਕਾ ਸੀਆ ਨਾਲ ਕੰਮ ਕਰ ਰਿਹਾ ਹੈ। ਦਿਲਜੀਤ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਗੀਤ ਭਲਕੇ 26 ਅਕਤੂਬਰ ਨੂੰ ਰਿਲੀਜ਼ ਹੋਵੇਗਾ। ਦਿਲਜੀਤ ਨੇ ‘ਸੀਆ ਲਵਰਜ਼’ ਨਾਮੀ ਸੀਆ ਦੇ ਫੈਨ ਪੇਜ ਦੇ ਟਵੀਟ ਦੇ ਜਵਾਬ ਵਿੱਚ ਇਹ ਐਲਾਨ ਕੀਤਾ। ਉਸ ਨੇ ਕਿਹਾ, ‘‘ਸੀਆ ਦੇ ਪ੍ਰਸ਼ੰਸਕੋ, ਮੈਂ ਵੀ ਤੁਹਾਡੇ ਵਿੱਚੋਂ ਹੀ ਇੱਕ ਹਾਂ। ਅਸੀਂ ਸੀਆ ਨੂੰ ਪਿਆਰ ਕਰਦੇ ਹਾਂ।’’ ਫੈਨਪੇਜ ਨੇ ਦੋਵੇਂ ਫਨਕਾਰਾਂ ਦਾ ਇੱਕ ਚਿੱਤਰ ਵੀ ਸਾਂਝਾ ਕੀਤਾ ਹੈ ਜਿਸ ’ਤੇ ਗੀਤ ਦਾ ਨਾਮ ‘ਹੱਸ ਹੱਸ’ ਅਤੇ ਦੋਵੇਂ ਗਾਇਕਾਂ ਦੇ ਨਾਮ ਲਿਖੇ ਹੋਏ ਹਨ। ਜ਼ਿਕਰਯੋਗ ਹੈ ਕਿ ਜੁਲਾਈ ਵਿੱਚ ਦਿਲਜੀਤ ਨੂੰ ਸੀਆ ਨਾਲ ਰਿਕਾਰਡਿੰਗ ਕੀਤੀ ਸੀ ਜਿਸ ਮਗਰੋਂ ਦੋਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਸਨ ਹਾਲਾਂਕਿ ਇਸ ਤੋਂ ਬਾਅਦ ‘ਮਾਨਾ ਦਿਲ’ ਦੇ ਗਾਇਕ ਨੇ ਇਸ ਬਾਰੇ ਚੁੱਪ ਵੱਟੀ ਹੋਈ ਸੀ ਅਤੇ ਇਸ ਬਾਰੇ ਬਹੁਤੇ ਵਿਸਥਾਰ ਵਿੱਚ ਨਹੀਂ ਦੱਸਿਆ ਸੀ। ਇਸ ਤੋਂ ਪਹਿਲਾਂ ਅਫਵਾਹ ਉੱਡੀ ਸੀ ਕਿ ਸੀਆ ਪੰਜਾਬੀ ਅਦਾਕਾਰ-ਗਾਇਕ ਨਾਲ ਉਸ ਦੀ ਐਲਬਮ ‘ਘੋਸਟ’ ਵਿੱਚ ਗਾਉਂਦੀ ਨਜ਼ਰ ਆਵੇਗੀ ਪਰ 29 ਸਤੰਬਰ ਨੂੰ ਰਿਲੀਜ਼ ਹੋਈ ਇਸ ਐਲਬਮ ਵਿੱਚ ਉਸ ਦਾ ਕੋਈ ਗੀਤ ਨਹੀਂ ਸੀ। ਦਿਲਜੀਤ ਨੇ ਹਾਲ ਹੀ ਵਿੱਚ ਆਸਟਰੇਲੀਆ ’ਚ ਸਭ ਤੋਂ ਵੱਡਾ ਸ਼ੋਅ ਕੀਤਾ ਹੈ। ਉਹ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਗਾਇਕ ਹੈ ਜਿਸ ਦੇ ਸ਼ੋਅ ਦੀਆਂ ਸਭ ਤੋਂ ਵੱਧ ਟਿਕਟਾਂ ਵਿਕੀਆਂ ਹੋਣ।

Post Views: 139
Tags: ani news livebig newsBJPbreaking newsfast newshindi latest newshindi newshindi news todayindia newsJP Naddalatest india newslatest newsnewsnews hindinews in hindinews indianews latestnews livenews todayToday newstop newstrending news
Previous Post

ਆਸਟਰੇਲੀਆ ਨੇ ਨੈਦਰਲੈਂਡਜ਼ ਨੂੰ 309 ਦੌੜਾਂ ਨਾਲ ਹਰਾਇਆ

Next Post

“ਆਈਡੈਥੋਨ ਹਰਿਆਣਾ” ਦੀ ਰਜਿਸਟ੍ਰੇਸ਼ਨ 5 ਨਵੰਬਰ ਤੱਕ ਕੀਤੀ ਜਾਵੇਗੀ।

Next Post

"ਆਈਡੈਥੋਨ ਹਰਿਆਣਾ" ਦੀ ਰਜਿਸਟ੍ਰੇਸ਼ਨ 5 ਨਵੰਬਰ ਤੱਕ ਕੀਤੀ ਜਾਵੇਗੀ।

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800