No Result
View All Result
Wednesday, April 22, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

Cold Drinks ਪੀਣ ਨਾਲ ਕੈਂਸਰ ਦਾ ਖ਼ਤਰਾ! WHO ਨੇ ਦਿੱਤੀ ਸਖ਼ਤ ਚਿਤਾਵਨੀ

admin by admin
in BREAKING, COVER STORY, National, WORLD
0
Cold Drinks ਪੀਣ ਨਾਲ ਕੈਂਸਰ ਦਾ ਖ਼ਤਰਾ! WHO ਨੇ ਦਿੱਤੀ ਸਖ਼ਤ ਚਿਤਾਵਨੀ
0
SHARES
0
VIEWS
Share on FacebookShare on Twitter

ਕੋਲਡ ਡ੍ਰਿੰਕਸ ਪੀਣ ਵਾਲੇ ਲੋਕ ਹੁਣ ਸਾਵਧਾਨ ਹੋ ਜਾਣ। ਦਰਅਸਲ ਵਿਸ਼ਵ ਸਿਹਤ ਸੰਗਠਨ (WHO) ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਕੋਕਾ-ਕੋਲਾ ਸਣੇ ਸਾਫਟ ਡ੍ਰਿੰਕਸ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵਿਚ ਮਿੱਠਾ ਬਣਾਉਣ ਲਈ ਵਰਤੇ ਜਾਣ ਵਾਲੇ ਨਕਲੀ ਸਵੀਟਨਰ ਐਸਪਾਰਟੇਮ (ਨਕਲੀ ਮਿੱਠਾ) ਨਾਲ ਕੈਂਸਰ ਹੋਣ ਦਾ ਖ਼ਤਰਾ ਹੈ। ਐਸਪਾਰਟੇਮ ਜੋ ਕਿ ਨਕਲੀ ਮਿੱਠਾ ਹੈ, ਨੂੰ ਕੋਕਾ-ਕੋਲਾ, ਡਾਈਟ ਸੋਡਾ ਤੋਂ ਲੈ ਕੇ ਮਾਰਸ ਐਕਸਟਰਾ ਚਿਊਇੰਗ ਗਮ ਅਤੇ ਕੁਝ ਹੋਰ ਡ੍ਰਿੰਕਸ ਵਿੱਚ ਵਰਤਿਆ ਜਾਂਦਾ ਹੈ। ਐਸਪਾਰਟੇਮ ਨੂੰ ਲੈਬ ਵਿਚ ਤਿਆਰ ਕੀਤਾ ਜਾਂਦਾ ਹੈ ਅਤੇ ਇਹ ਖੰਡ ਨਾਲੋਂ 200 ਗੁਣਾ ਮਿੱਠਾ ਹੁੰਦਾ ਹੈ। ਯਾਨੀ ਤੁਸੀਂ ਕੋਲਡ ਡ੍ਰਿੰਕਸ ਨੂੰ ਸ਼ੂਗਰ ਫਰੀ ਜਾਂ ਡਾਈਟ ਦੇਖ ਕੇ ਵੀ ਪੀ ਰਹੇ ਹੋ ਅਤੇ ਇਹ ਸੋਚ ਰਹੇ ਹੋ ਕਿ ਇਸ ਨਾਲ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਜਿਹਾ ਕਰਕੇ ਤੁਸੀਂ ਖ਼ੁਦ ਨੂੰ ਧੋਖਾ ਦੇ ਰਹੋ ਹੋ।WHO ਦੀ ਰਿਪੋਰਟ ਵਿਚ ਸਾਫ਼ ਲਿਖਿਆ ਹੈ ਕਿ ਐਸਪਾਰਟੇਮ ਤੋਂ ਬਣੀਆਂ ਕੋਲਡ ਡ੍ਰਿੰਕਸ ਕੈਂਸਰ ਦਾ ਕਾਰਨ ਬਣ ਸਕਦੀਆਂ ਹਨ। ਹੁਣ ਬਾਜ਼ਾਰ ਵਿਚ ਸ਼ੂਗਰ ਫਰੀ ਦੇ ਨਾਮ ‘ਤੇ ਜੋ ਵੀ ਚੀਜ਼ਾਂ ਆਉਣਗੀਆਂ ਉਨ੍ਹਾਂ ‘ਤੇ ਚਿਤਾਵਨੀ ਲਿਖੀ ਹੋਵੇਗੀ ਕਿ ਇਸ ਨਾਲ ਕੈਂਸਰ ਹੁੰਦਾ ਹੈ। ਜਿਵੇਂ ਸਿਗਰਟ ਦੇ ਪੈਕੇਟ ‘ਤੇ ਲਿਖਿਆ ਹੁੰਦਾ ਹੈ। ਪਰ ਸੋਚਣ ਵਾਲੀ ਗੱਲ ਹੈ ਕਿ ਕੈਂਸਰ ਪੈਦਾ ਕਰਨ ਵਾਲੇ ਕੋਲਡ ਡ੍ਰਿੰਕਸ ਨੂੰ ਪੀਣ ਜਾਣ ਨਾ ਪੀਣ ਦੀ ਜ਼ਿੰਮੇਵਾਰੀ ਸਿੱਧੇ ਤੌਰ ‘ਤੇ ਤੁਹਾਡੇ ‘ਤੇ ਪਾ ਦਿੱਤੀ ਗਈ ਹੈ, ਜਦੋਂਕਿ ਅਜਿਹਾ ਹੋਣਾ ਚਾਹੀਦਾ ਸੀ ਕਿ ਇਸ ਚਿਤਾਵਨੀ ਮਗਰੋਂ ਐਸਪਾਰਟੇਮ ਵਰਗੀਆਂ ਜ਼ਹਿਰ ਵਾਲੀਆਂ ਚੀਜ਼ਾਂ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਸੀ।

Post Views: 116
Tags: #cold drink#Drinking#risks#stren waringWHO
Previous Post

ਘੱਗਰ ਮਗਰੋਂ ਹੁਣ ਰੰਗੋਈ ਨਾਲਾ ਮੁਸੀਬਤ ਬਣਿਆ

Next Post

ਮਨੀਪੁਰ ਵਿੱਚ ਔਰਤਾਂ ਨੂੰ ਅਗਵਾ ਕਰਨ ਤੋਂ ਪਹਿਲਾਂ ਲੋਕਾਂ ਦੀ ਕੀਤੀ ਗਈ ਹੱਤਿਆ

Next Post
ਜਬਰ-ਜ਼ਿਨਾਹ ਦੇ ਕੇਸ ”ਚ ਰਾਜ਼ੀਨਾਮਾ ਕਰਾਉਣ ਆਏ ਲੋਕਾਂ ਨੇ ਕੀਤੀ ਕੁੱਟਮਾਰ, ਪਰਚਾ ਦਰਜ

ਮਨੀਪੁਰ ਵਿੱਚ ਔਰਤਾਂ ਨੂੰ ਅਗਵਾ ਕਰਨ ਤੋਂ ਪਹਿਲਾਂ ਲੋਕਾਂ ਦੀ ਕੀਤੀ ਗਈ ਹੱਤਿਆ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800