ਇਜ਼ਰਾਇਲੀ ਘੇਰਾਬੰਦੀ ਦੇ ਅਧੀਨ ਖੇਤਰ ਵਿੱਚ ਭੋਜਨ, ਦਵਾਈ ਅਤੇ ਪਾਣੀ ਦੀ ਘਾਟ ਝੱਲ ਰਹੇ ਫਲਸਤੀਨੀਆਂ ਲਈ ਰਾਹਤ ਸਮੱਗਰੀ ਲਈ ਮਿਸਰ ਅਤੇ ਗਾਜ਼ਾ ਵਿਚਕਾਰ ਸਰਹੱਦੀ ਲਾਂਘੇ ਨੂੰ ਅੱਜ ਖੋਲ੍ਹ ਦਿੱਤਾ। 3,000 ਟਨ ਸਹਾਇਤਾ ਲੈ ਕੇ ਜਾਣ ਵਾਲੇ 200 ਤੋਂ ਵੱਧ ਟਰੱਕ ਗਾਜ਼ਾ ਵਿੱਚ ਜਾਣ ਤੋਂ ਪਹਿਲਾਂ ਕਈ ਦਿਨਾਂ ਤੱਕ ਸਰਹੱਦ ’ਤੇ ਖੜ੍ਹੇ ਸਨ।