ਮੁੰਬਈ ਦੇ ਚੇਂਬੂਰ ਇਲਾਕੇ ਵਿਚ ਬੁੱਧਵਾਰ ਸਵੇਰੇ ਗੈਸ ਸਿਲੰਡਰ ਫਟਣ ਕਾਰਨ ਪੰਜ ਘਰ ਢਹਿ ਗਏ ਜਿਸ ਕਾਰਨ ਘੱਟੋ-ਘੱਟ 8 ਲੋਕ ਜ਼ਖਮੀ ਹੋ ਗਏ, ਜਦਕਿ 11 ਲੋਕਾਂ ਨੂੰ ਬਚਾਇਆ ਗਿਆ। ਸਿਵਲ ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਸਵੇਰੇ 7.50 ਵਜੇ ਗੋਲਫ ਕਲੱਬ ਨੇੜੇ ਪੁਰਾਣੀ ਬੈਰਕ ਵਿਖੇ ਵਾਪਰੀ।

© 2026 presskitaquat.com - Powered by Press Ki Taquat+919041568800