No Result
View All Result
Tuesday, April 21, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਜੀਂਸ ਤੇ ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆ ਸਕਦੇ ਮੁਲਾਜ਼ਮ

admin by admin
in BREAKING, COVER STORY, INDIA
0
ਜੀਂਸ ਤੇ ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆ ਸਕਦੇ ਮੁਲਾਜ਼ਮ
0
SHARES
0
VIEWS
Share on FacebookShare on Twitter

ਪਟਨਾ 30 ਜੂਨ (ਪ੍ਰੈਸ ਕਿ ਤਾਕਤ) : ਬਿਹਾਰ ਦੇ ਸਿਖਿਆ ਵਿਭਾਗ ਨੇ ਮੁਲਾਜ਼ਮਾਂ ਨੂੰ ਦਫ਼ਤਰ ’ਚ ਜੀਂਸ ਤੇ ਟੀ-ਸ਼ਰਟ ਵਰਗੇ ਕੈਜ਼ੂਅਲ ਕੱਪੜੇ ਨਾ ਪਾਉਣ ਦਾ ਨਿਰਦੇਸ਼ ਦਿੱਤਾ। ਸਿਖਿਆ ਵਿਭਾਗ ਦੇ ਡਾਇਰੈਕਟਰ (ਪ੍ਰਸ਼ਾਸਨ) ਨੇ ਬੁੱਧਵਾਰ ਨੂੰ ਜਾਰੀ ਇਕ ਹੁਕਮ ’ਚ ਮੁਲਾਜ਼ਮਾਂ ਦੇ ਟੀ-ਸ਼ਰਟ ਅਤੇ ਜੀਂਸ ਪਾ ਕੇ ਦਫ਼ਤਰਾਂ ’ਚ ਆਉਣ ’ਤੇ ਇਤਰਾਜ਼ ਜਤਾਇਆ। ਹੁਕਮ ’ਚ ਕਿਹਾ ਗਿਆ ਹੈ ਕਿ ਇਹ ਦੇਖਿਆ ਗਿਆ ਹੈ ਕਿ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ ਅਜਿਹੇ ਕੱਪੜੇ ਪਾ ਕੇ ਦਫ਼ਤਰ ਆ ਰਹੇ ਹਨ, ਜੋ ਦਫ਼ਤਰੀ ਸੰਸਕ੍ਰਿਤੀ ਦੇ ਵਿਰੁੱਧ ਹਨ। ਦਫ਼ਤਰ ’ਚ ਅਧਿਕਾਰੀਆਂ ਜਾਂ ਹੋਰ ਮੁਲਾਜ਼ਮਾਂ ਦਾ ਕੈਜ਼ੂਅਲ ਕੱਪੜੇ ਪਾਉਣਾ ਦਫ਼ਤਰ ਦੇ ਕੰਮਕਾਜ ਦੀ ਸੰਸਕ੍ਰਿਤੀ ਦੇ ਵਿਰੁੱਧ ਹੈ। ਹੁਕਮ ’ਚ ਅੱਗੇ ਕਿਹਾ ਗਿਆ,‘ਇਸ ਲਈ ਸਾਰੇ ਅਧਿਕਾਰੀ ਤੇ ਮੁਲਾਜ਼ਮ ਸਿਖਿਆ ਵਿਭਾਗ ਦੇ ਦਫ਼ਤਰਾਂ ’ਚ ਫਾਰਮਲ ਕੱਪੜੇ ਪਾ ਕੇ ਆਉਣ।’ ਇਸ ਹੁਕਮ ’ਤੇ ਬਿਹਾਰ ਦੇ ਸਿਖਿਆ ਮੰਤਰੀ ਚੰਦਰਸ਼ੇਖਰ ਦੀ ਪ੍ਰਤੀਕਿਰਿਆ ਜਾਣਨ ਲਈ ਉਨ੍ਹਾਂ ਨਾਲ ਕਈ ਵਾਰ ਸੰਪਰਕ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

Post Views: 123
Tags: 10 banned candiesbannedbanned amazon itemsbanned amazon productsbanned candiesbanned candybanned childhoodbanned from gtabanned from hypixelbanned gamesbanned itemsbanned items on amazonbanned kids toysbanned sweetsbanned toysbanned video gamesgetting bannedi got banned from hypixelin case i get bannedisaiah saldivar bannedmost dangerous banned kids toy evertop 10 banned candiestop 10 banned sweets
Previous Post

ਪੰਜ ਪੰਜਾਬ ਬਟਾਲੀਅਨ ਐਨ ਸੀ ਸੀ ਦੇ ਕੈਡਿਟਸ ਕਰਨਗੇ ਪਬਲਿਕ ਨੂੰ ਨਸ਼ਿਆਂ ਵਿਰੁੱਧ ਜਾਗਰੂਕ, ਸੂਬੇਦਾਰ ਮੇਜਰ ਦਵਿੰਦਰ ਸਿੰਘ

Next Post

PM ਮੋਦੀ ਦੇ ਮੁਰੀਦ ਹੋਏ ਰਾਸ਼ਟਰਪਤੀ ਪੁਤਿਨ, ‘ਮੇਕ ਇਨ ਇੰਡੀਆ’ ਮੁਹਿੰਮ ਦੀ ਜੰਮ ਕੇ ਕੀਤੀ ਤਾਰੀਫ਼

Next Post
PM ਮੋਦੀ ਦੇ ਮੁਰੀਦ ਹੋਏ ਰਾਸ਼ਟਰਪਤੀ ਪੁਤਿਨ, ‘ਮੇਕ ਇਨ ਇੰਡੀਆ’ ਮੁਹਿੰਮ ਦੀ ਜੰਮ ਕੇ ਕੀਤੀ ਤਾਰੀਫ਼

PM ਮੋਦੀ ਦੇ ਮੁਰੀਦ ਹੋਏ ਰਾਸ਼ਟਰਪਤੀ ਪੁਤਿਨ, 'ਮੇਕ ਇਨ ਇੰਡੀਆ' ਮੁਹਿੰਮ ਦੀ ਜੰਮ ਕੇ ਕੀਤੀ ਤਾਰੀਫ਼

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800