No Result
View All Result
Wednesday, April 22, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਗਨੇਸ਼ ਪੂਜਨ ਅਤੇ ਕਲਸ਼ ਪੂਜਨ ਕਰਵਾ ਕੇ ਕੀਤਾ ਸਲਾਨਾ ਇਕੋਤਰੀ ਦਾ ਸ਼ੁੱਭ ਆਰੰਭ, ਸੰਸਾਰ ਵਿੱਚ ਗਊ ਮਾਤਾ ਦੀ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ -ਸੁਆਮੀ ਪ੍ਰਮਾਤਮਾ ਨੰਦ

admin by admin
in BREAKING, COVER STORY, National, PUNJAB
0
ਗਨੇਸ਼ ਪੂਜਨ ਅਤੇ ਕਲਸ਼ ਪੂਜਨ ਕਰਵਾ ਕੇ ਕੀਤਾ ਸਲਾਨਾ ਇਕੋਤਰੀ ਦਾ ਸ਼ੁੱਭ ਆਰੰਭ,  ਸੰਸਾਰ ਵਿੱਚ ਗਊ ਮਾਤਾ ਦੀ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ -ਸੁਆਮੀ ਪ੍ਰਮਾਤਮਾ ਨੰਦ
0
SHARES
0
VIEWS
Share on FacebookShare on Twitter
 ਰਾਮਾਂ ਮੰਡੀ 13 ਫਰਵਰੀ (ਰੋਮੀ ਯਾਦਵ )(ਪ੍ਰੈਸ ਕੀ ਤਾਕਤ ਬਿਊਰੋ )- ਸਥਾਨਕ ਸ਼੍ਰੀ ਗਊਸਾ਼ਲਾ ਵਿਖੇ ਗੋਬੰਸ਼ ਦੀ ਸ਼ਾਂਤੀ ਲਈ ਦੇਵਲੋਕ ਸੰਤ ਸੁਵਾਮੀ ਮਹਾਂਦੇਵ ਜੀ ਦੀ ਅਪਾਰ ਕਿਰਪਾ ਅਤੇ ਉਹਨਾਂ ਦੇ ਚੇਲੇ ਸੰਤ ਸੁਵਾਮੀ ਪ੍ਰਮਾਤਮਾ ਨੰਦ ਜੀ ਦੀ ਅਗਵਾਈ ਹੇਠ ਅੱਜ 16 ਵਾਂ ਅਖੰਡ ਰਮਾਇਣ ਇਕੋਤਰੀ ਸਮਾਗਮ ਦਾ ਸ਼ੁੱਭ ਆਰੰਭ  ਸੁਆਮੀ ਪ੍ਰਮਾਤਮਾ ਨੰਦ ਜੀ ਵੱਲੋਂ ਸ਼੍ਰੀ ਗਨੇਸ਼ ਪੂਜਨ ਅਤੇ ਪ੍ਰਵੀਨ ਕੁਮਾਰ ਪੱਕਾ ਐਮ.ਸੀ.ਵੱਲੋਂ ਕਲਸ਼ ਪੂਜਨ ਕਰਵਾ ਕੇ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਵੀਨ ਕੁਮਾਰ ਪੱਕਾ ਐਮ.ਸੀ., ਮਦਨ ਲਾਲ ਮੱਵਾਲਾ, ਚਾਨਣ ਰਾਮ ਸ਼ਾਮ ਸੁੰਦਰ, ਵਿਨੋਦ ਕੁਮਾਰ ਵਕੀਲ, ਨਰੇਸ਼ ਕੁਮਾਰ, ਸੰਜੇ ਦਾਸ, ਓਮ ਪ੍ਰਕਾਸ਼ ਨਿੱਕਾ, ਰਿੰਪੀ ਸਿੰਗੋ ਵੱਲੋਂ ਰਜਿੰਦਰ ਸ਼ਾਸਤਰੀ ਜੀ ਹਨੂੰਮਾਨਗੜ੍ਹ ਵਾਲੇ ਨੇ ਰਮਾਇਣ ਪਾਠ ਪ੍ਰਕਾਸ਼ ਕਰਵਾਏ ਜਿਹਨਾਂ ਦੇ 14 ਫਰਵਰੀ ਨੂੰ ਭੋਗ ਪਾਏ ਜਾਣਗੇ। ਇਸ ਮੌਕੇ ਹਾਜ਼ਰ ਭਗਤਾਂ ਨੂੰ ਇਕੋਤਰੀ ਸਮਾਗਮ ਦੀ ਵਧਾਈ ਦਿੰਦੇ ਹੋਏ ਸੁਆਮੀ ਪ੍ਰਮਾਤਮਾ ਨੰਦ ਨੇ ਕਿਹਾ ਕਿ ਸੰਸਾਰ ਵਿਚ ਗਊਮਾਤਾ ਤੋਂ ਵੱਡੀ ਕੋਈ ਸੇਵਾ ਨਹੀਂ ਕਿਉਂਕਿ ਗਊ ਨੂੰ ਜਿੱਥੇ ਮਾਤਾ ਦਾ ਦਰਜ਼ਾ ਹਾਸਲ ਹੈ ਉੱਥੇ ਕ੍ਰਿਸ਼ਨ ਭਗਵਾਨ ਵੱਲੋਂ ਗਊਆਂ ਦਾ ਪਾਲਣ ਅਤੇ ਸੇਵਾ ਕੀਤੇ ਜਾਣ ਕਾਰਨ ਉਹਨਾਂ ਦਾ ਨਾਮ  ਗੋਪਾਲ ਕ੍ਰਿਸ਼ਨ ਰੱਖਿਆ ਗਿਆ। ਇਸ ਮੌਕੇ ਉਕਤ ਮਹਿਮਾਨਾਂ ਤੋਂ ਇਲਾਵਾ ਪ੍ਰਧਾਨ ਵਿਜੇ ਕੁਮਾਰ ਲਹਿਰੀ , ਗੋਲਡੀ ਮਹੇਸ਼ਵਰੀ, ਵਿੱਕੀ ਮਹੇਸ਼ਵਰੀ, ਅਮਰਜੀਤ ਸੁਖਲੱਧੀ, ਰਾਜੇਸ਼ ਬਾਂਸਲ ਪਿੰਟੂ, ਅਰੂਨ ਕਾਦੀ ਚੱਠਾ, ਅਮਰਜੀਤ ਗੀਰੀ, ਰਾਜ ਕੁਮਾਰ ਸਿੰਗੋ ਸੇਠ ਭੂਰਾ ਲਾਲ ਪ੍ਰਧਾਨ ਆੜਤੀਆ ਐਸੋਸੀਏਸ਼ਨ, ਰੋਹੀਤ ਕੁਮਾਰ ਐਡਵੋਕੇਟ, ਸੁਰਿੰਦਰ ਮਲਕਾਣਾ, ਸੁਭਾਸ਼ ਸ਼ਰਮਾ ਬਜ਼ਾਜ ਏਜੰਸੀ, ਲੀਲਾ ਬੰਗੀ, ਵਿੱਕੀ ਕੁਮਾਰ ਮੈਨੇਜਰ, ਤਰਸੇਮ ਮਲਕਾਣਾ, ਨਿਖਿਲ ਮਹੇਸ਼ਵਰੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Post Views: 156
Tags: 10 traditions from offering durva to Ganesh to worshiping KalashAmazon.com: Vedic Vaani Shree Subh Vinayak Laxmi KalashDiwali Laxmi Ganesh PujaGanesh Chaturthi 2022 LiveGanesh Chaturthi Puja Vidhi MantraGanesh Pujan VidhiGanesha Sthapana 2022How to do Kalash Sthapana on Ganesh ChaturthiKalash - Buy Kalash Online at Best Prices In IndiaKalash Pujan - Guruji On DemandKalash Pujan Mantra. Worship and installation of Lord Varun in KalashNavratri worship and Kalash installation timeright and scriptural methodworship Ganapati with these Vedic mantrasकलश पूजनम्/Kalash Pujan Mantra lyricsकैसे करें गणेश चतुर्थी पर कलश स्थापनाश्री गणेश स्थापना विधि : कैसे करें स्वागत श्री गणेश का
Previous Post

ਪੰਜ ਮਹੀਨਿਆਂ ਵਿੱਚ ਪੀਐਮ ਮੋਦੀ ਨੇ ਚੌਥੀ ਵਾਰ ਰਾਜਸਥਾਨ ਦਾ ਦੌਰਾ ਕੀਤਾ

Next Post

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਗੁਰੂਗ੍ਰਾਮ ਵਿੱਚ ਵਿਕਸਤ ਹੋਣ ਵਾਲੀ ਪ੍ਰਸਤਾਵਿਤ ਜੰਗਲ ਸਫਾਰੀ ਦਾ ਹਵਾਈ ਨਿਰੀਖਣ ਕਰਦੇ ਹੋਏ

Next Post
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਗੁਰੂਗ੍ਰਾਮ ਵਿੱਚ ਵਿਕਸਤ ਹੋਣ ਵਾਲੀ ਪ੍ਰਸਤਾਵਿਤ ਜੰਗਲ ਸਫਾਰੀ ਦਾ ਹਵਾਈ ਨਿਰੀਖਣ ਕਰਦੇ ਹੋਏ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਗੁਰੂਗ੍ਰਾਮ ਵਿੱਚ ਵਿਕਸਤ ਹੋਣ ਵਾਲੀ ਪ੍ਰਸਤਾਵਿਤ ਜੰਗਲ ਸਫਾਰੀ ਦਾ ਹਵਾਈ ਨਿਰੀਖਣ ਕਰਦੇ ਹੋਏ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800