No Result
View All Result
Friday, May 15, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸਰਕਾਰ ਵਲੋਂ ਪੈਨਸ਼ਨ ਕਰਮਚਾਰੀਆਂ ਤੇ ਹਮਲੇ ਦੀ ਨਿੰਦਾ

admin by admin
in BREAKING, COVER STORY, PUNJAB
0
ਸਰਕਾਰ ਵਲੋਂ ਪੈਨਸ਼ਨ ਕਰਮਚਾਰੀਆਂ ਤੇ ਹਮਲੇ ਦੀ ਨਿੰਦਾ
0
SHARES
0
VIEWS
Share on FacebookShare on Twitter

ਪਟਿਆਲਾ 2ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) : ਨਗਰ ਨਿਗਮ ਸੇਵਾ ਮੁਕਤ ਕਰਮਚਾਰੀ ਯੂਨੀਅਨ ਦੀ ਮੀਟਿੰਗ ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਕਾਰ ਵਲੋਂ ਪੈਨਸ਼ਨਰ ਕਰਮਚਾਰੀਆਂ ਦੀ ਪੈਨਸ਼ਨ ਵਿਚੋਂ 200/— ਰੁਪਏ ਦੀ ਕਟੌਤੀ ਕੀਤੇ ਜਾਣ ਤੇ ਸਰਕਾਰ ਦੀ ਨਿਖੇਧੀ ਕੀਤੀ ਗਈ।
ਉਹਨਾਂ ਕਿਹਾ ਕਿ ਸਰਕਾਰ ਘਟੀਆ ਕਿਸਮ ਦੇ ਹੱਥ ਕੰਢੇ ਅਪਣਾ ਕੇ ਆਪਣਾ ਖਜਾਨਾ ਪੁਰਤੀ ਕਰਨਾ ਚਾਹੁੰਦੀ ਹੈ। ਜਿਸ ਤੋਂ ਲੋਕ ਅਤੇ ਮੁਲਾਜਮ ਤਬਕਾ ਸਰਕਾਰ ਪ੍ਰਤੀ ਸਖਤ ਨਰਾਜ ਹੈ। ਸਰਕਾਰ ਵਲੋਂ ਪੈਨ ਕਾਰਡ ਅਤੇ ਆਧਾਰ ਕਾਰਡ ਲਿੰਕ ਕਰਨ ਤੇ ਪਹਿਲਾਂ ਹੀ ਨਜਾਇਜ 1000/— ਰੁਪਏ ਵਸੂਲ ਰਹੀ ਸੀ, ਨਵੇਂ ਸਿਰੇ ਤੋਂ ਇਸ ਵਿੱਚ ਇੱਕ ਦਮ ਵਾਧਾ ਕੀਤਾ ਜਾ ਰਿਹਾ, ਜੋਂ ਆਮ ਲੋਕਾਂ ਤੇ ਵਾਧੂ ਬੋਝ ਬਣ ਗਿਆ ਹੈ। ਮੰਗ ਕੀਤੀ ਜਾਂਦੀ ਹੈ ਕਿ ਆਧਾਰ ਕਾਰਡ ਅਤੇ ਪੈਨ ਕਾਰਡ ਲਿੰਕ ਕਰਨ ਦੀ ਤਾਰੀਕ ਵਿੱਚ ਵਾਧਾ ਕੀਤਾ ਜਾਵੇ। ਇਸ ਤੋਂ ਇਲਾਵਾ ਸਕੂਟਰ, ਮੋਟਰ ਸਾਇਕਲ ਕਾਰਾਂ ਤੇ ਨਵੇਂ ਨੰਬਰ ਪਲੇਟ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ ਤੇ ਲੋਕਾਂ ਤੇ ਜੁਰਮਾਨੇ ਕਰਕੇ ਖਜਾਨਾ ਭਰਨਾ ਚਾਹੁੰਦੀ ਹੈ। ਜਿਸ ਨਾਲ ਲੋਕ ਦਾ ਗੁੱਸਾ ਜੱਗ ਜਾਹਰ ਹੈ। ਸੇਵਾ ਮੁਕਤ ਕਰਮਚਾਰੀ ਯੂਨੀਅਨ ਦੀ ਮੀਟਿੰਗ ਵਿੱਚ ਸਰਕਾਰ ਖਿਲਾਫ ਨਾਹਰੇ ਲਾ ਕੇ ਗੁੱਸਾ ਜਾਹਰ ਕੀਤਾ ਗਿਆ ਅਤੇ ਕਿਹਾ ਗਿਆ ਸਰਕਾਰ ਆਪਣੇ ਇਹ ਵੱਲ ਮਾਰੂ ਫੁਰਮਾਨ ਤੁਰੰਤ ਵਾਪਸ ਲਵੇ। ਮੀਟਿੰਗ ਵਿੱਚ ਗੁਰਬਖਸ਼ ਸਿੰਘ, ਤਰਲੋਚਨ ਸਿੰਘ, ਬਦਰ ਦੀਨ, ਜਸਪਾਲ ਸਿੰਘ, ਬੁਆ ਦਿਤਾ, ਸੁਰਿੰਦਰ ਕੁਮਾਰ, ਰਾਜਿੰਦਰ ਕੁਮਾਰ, ਬਿਮਲ ਕੁਮਾਰ ਤੋਂ ਇਲਾਵਾ ਯੂਨੀਅਨ ਦੇ ਜਨਰਲ ਸਕੱਤਰ ਜੋਗਿੰਦਰ ਸਿੰਘ ਪੰਛੀ ਨੇ ਸਟੇਜ ਦੀ ਕਾਰਵਾਈ ਨਿਭਾਈ।

Post Views: 210
Tags: attack on indian high commission londonattack on kyivbandits attack buhari's convoyhouse committee on the judiciaryhouthi’s attackkhalistan attack on indian studentskhalistani attackkhalistani attack on indianskhalistani crowd attack ihc viral videomanipur attackpensionspro khalistanis attack on indian consulatetensionsthe national on demanduk on embassy attackuk on khalistani embassy attackWorks
Previous Post

E-paper 2 July 2023

Next Post

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੀਰ ਦਵਿੰਦਰ ਦੇ ਅਕਾਲ ਚਲਾਣੇ ਦਾ ਜਤਾਇਆ ਦੁੱਖ

Next Post
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੀਰ ਦਵਿੰਦਰ ਦੇ ਅਕਾਲ ਚਲਾਣੇ ਦਾ ਜਤਾਇਆ ਦੁੱਖ

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੀਰ ਦਵਿੰਦਰ ਦੇ ਅਕਾਲ ਚਲਾਣੇ ਦਾ ਜਤਾਇਆ ਦੁੱਖ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800