No Result
View All Result
Thursday, April 23, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਅਧਿਆਪਕਾਂ ਲਈ ਦਿਸ਼ਾ ਨਿਰਦੇਸ਼ ਜਾਰੀ, ਐਵਾਰਡ ਲਈ 20 ਜੁਲਾਈ ਤੱਕ ਕਰ ਸਕਦੇ ਹਨ ਅਪਲਾਈ

admin by admin
in BREAKING, COVER STORY, Education, PUNJAB
0
शिक्षा विभाग का सॉफ्टवेयर बताएगा कब होगा प्रमोशन, बाबुओं की मिन्नतें करने के गये दिन
0
SHARES
0
VIEWS
Share on FacebookShare on Twitter

ਲੁਧਿਆਣਾ, 15 जुलाई (प्रेस की ताकत ब्यूरो): ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕ ਸਟੇਟ ਐਵਾਰਡ, ਯੰਗ ਟੀਚਰ ਐਵਾਰਡ ਅਤੇ ਪ੍ਰਸ਼ਾਸਨਿਕ ਐਵਾਰਡ ਲਈ ਆਨਲਾਈਨ ਨੋਮੀਨੇਸ਼ਨ ਵੈੱਬਸਾਈਟ epunjabschool.gov.in ’ਤੇ 20 ਜੁਲਾਈ ਤੱਕ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਇਸ ਸਬੰਧੀ ਪਿਛਲੇ ਸਾਲ ਵਾਂਗ ਸਰਕਾਰ ਵਲੋਂ ਫ਼ੈਸਲਾ ਕੀਤਾ ਗਿਆ ਕਿ ਕੋਈ ਵੀ ਅਧਿਆਪਕ, ਸਕੂਲ ਮੁਖੀ, ਪ੍ਰਬੰਧਕ ਖ਼ੁਦ ਸਟੇਟ ਐਵਾਰਡ ਲਈ ਅਪਲਾਈ ਨਹੀਂ ਕਰੇਗਾ। ਕਿਸੇ ਵੀ ਅਧਿਆਪਕ, ਸਕੂਲ ਮੁਖੀ, ਪ੍ਰਬੰਧਕ ਦੀ ਸਟੇਟ ਐਵਾਰਡ ਲਈ ਕੋਈ ਵੀ ਦੂਜਾ ਅਧਿਆਪਕ, ਸਕੂਲ ਮੁਖੀ, ਇੰਚਾਰਜ ਨੋਮੀਨੇਸ਼ਨ ਕਰ ਸਕਦਾ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ, ਜ਼ਿਲ੍ਹਾ ਸਿੱਖਿਆ ਅਫ਼ਸਰ, ਸਹਾਇਕ ਡਾਇਰੈਕਟਰ, ਡਿਪਟੀ ਡਾਇਰੈਕਟਰ, ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਸਿੱਖਿਆ ਸਕੱਤਰ ਵਲੋਂ ਕਿਸੇ ਵੀ ਅਧਿਆਪਕ, ਸਕੂਲ ਮੁਖੀ, ਪ੍ਰਬੰਧਕ ਦੀ ਸਟੇਟ ਐਵਾਰਡ ਲਈ ਨੋਮੀਨੇਸ਼ਨ ਕੀਤੀ ਜਾ ਸਕਦੀ ਹੈ।
Post Views: 126
Tags: #guidelines#issued#punjabschool#tilljuly20teacher
Previous Post

ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਦਾ ਐਲਾਨ, ਸ਼ਿਖ਼ਰ ਧਵਨ ਦੀ ਬਜਾਏ ਇਸ ਖਿਡਾਰੀ ਨੂੰ ਮਿਲੀ ਕਪਤਾਨੀ

Next Post

ਹੜ੍ਹਾਂ ਦਾ ਪਾਣੀ ਉਤਰਿਆ ਪਰ ਮੁਸੀਬਤਾਂ ਬਰਕਰਾਰ

Next Post
ਹੜ੍ਹਾਂ ਦਾ ਪਾਣੀ ਉਤਰਿਆ ਪਰ ਮੁਸੀਬਤਾਂ ਬਰਕਰਾਰ

ਹੜ੍ਹਾਂ ਦਾ ਪਾਣੀ ਉਤਰਿਆ ਪਰ ਮੁਸੀਬਤਾਂ ਬਰਕਰਾਰ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800