No Result
View All Result
Wednesday, May 6, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਗਿਆਨਵਾਪੀ ਕੇਸ: ਸਰਵੇਖਣ ਰਿਪੋਰਟ ਚਾਰ ਹੋਰ ਹਫ਼ਤੇ ਜਨਤਕ ਨਾ ਕਰਨ ਦੀ ਅਪੀਲ

admin by admin
in BREAKING, COVER STORY, PUNJAB
0
ਹਿੰਦੂ ਪੱਖ ਨੂੰ ਵੱਡਾ ਝਟਕਾ, ਜਾਣੋ ਕੀ ਕੀਤਾ SC ਨੇ ਕੀਤਾ? ਯੂਪੀ ਦੇ ਡਿਪਟੀ ਸੀਐਮ ਨੇ ਕਿਹਾ, ਸੱਚ ਨੂੰ ਹਰਾਇਆ ਨਹੀਂ ਜਾ ਸਕਦਾ
0
SHARES
0
VIEWS
Share on FacebookShare on Twitter

ਭਾਰਤੀ ਪੁਰਾਤੱਤ ਸਰਵੇਖਣ (ਏਐੱਸਆਈ) ਨੇ ਇਥੋਂ ਦੀ ਇਕ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਗਿਆਨਵਾਪੀ ਮਸਜਿਦ ਕੰਪਲੈਕਸ ਦੀ ਸਰਵੇਖਣ ਰਿਪੋਰਟ ਚਾਰ ਹੋਰ ਹਫ਼ਤਿਆ ਲਈ ਜਨਤਕ ਨਾ ਕੀਤੀ ਜਾਵੇ। ਹਿੰਦੂ ਧਿਰ ਦੇ ਵਕੀਲ ਮਦਨ ਮੋਹਨ ਯਾਦਵ ਨੇ ਕਿਹਾ ਕਿ ਏਐੱਸਆਈ ਵੱਲੋਂ ਕੀਤੀ ਗਈ ਅਪੀਲ ਮਗਰੋਂ ਵਾਰਾਨਸੀ ਜ਼ਿਲ੍ਹਾ ਅਦਾਲਤ ਜੱਜ ਏ ਕੇ ਵਿਸ਼ਵੇਸ਼ ਨੇ ਮਾਮਲੇ ਦੀ ਸੁਣਵਾਈ ਵੀਰਵਾਰ ਤੱਕ ਲਈ ਮੁਲਤਵੀ ਕਰ ਦਿੱਤੀ। ਏਐੱਸਆਈ ਨੇ 18 ਦਸੰਬਰ ਨੂੰ ਸੀਲਬੰਦ ਲਿਫ਼ਾਫ਼ੇ ’ਚ ਆਪਣੀ ਸਰਵੇਖਣ ਰਿਪੋਰਟ ਜ਼ਿਲ੍ਹਾ ਅਦਾਲਤ ਕੋਲ ਜਮ੍ਹਾਂ ਕਰਵਾਈ ਸੀ। ਪਟੀਸ਼ਨਰਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ 17ਵੀਂ ਸਦੀ ਦੀ ਮਸਜਿਦ ਉਥੇ ਮੌਜੂਦ ਮੰਦਰ ’ਤੇ ਬਣਾਈ ਗਈ ਸੀ ਜਿਸ ਮਗਰੋਂ ਅਦਾਲਤ ਨੇ ਇਸ ਦੇ ਸਰਵੇਖਣ ਦੇ ਹੁਕਮ ਦਿੱਤੇ ਸਨ। ਏਐੱਸਆਈ ਨੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਨਾਲ ਲਗਦੇ ਗਿਆਨਵਾਪੀ ਕੰਪਲੈਕਸ ਦਾ ਵਿਗਿਆਨਕ ਸਰਵੇਖਣ ਕੀਤਾ ਸੀ ਤਾਂ ਜੋ ਹਕੀਕਤ ਪਤਾ ਲਾਈ ਜਾ ਸਕੇ। ਅਦਾਲਤ ਨੇ ਏਐੱਸਆਈ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਸੀ ਕਿ ਵਿਵਾਦਤ ਜ਼ਮੀਨ ’ਤੇ ਖੜ੍ਹੇ ਢਾਂਚੇ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਇਆ ਜਾਵੇ।

Post Views: 72
Tags: gyanvapigyanvapi asi survey #gyanvapimosque #gyanvapimosquecase #gyanvapimosquesurvey #gyanvapimosquenews #gyanvapimasjid #gyanvapimasjidcase #gyanvapimasjidnewsgyanvapi casegyanvapi masjidgyanvapi masjid casegyanvapi masjid latest newsgyanvapi masjid newsgyanvapi masjid news todaygyanvapi masjid shivlinggyanvapi masjid surveygyanvapi mosquegyanvapi mosque casegyanvapi mosque kashi vishwanath templegyanvapi mosque latest newsgyanvapi mosque newsgyanvapi mosque surveygyanvapi mosque verdictgyanvapi newsshivling in gyanvapi mosqueyogi adityanath on gyanvapi mosque
Previous Post

ਪੰਜਾਬ ਭਰ ਦੇ ਪੈਟਰੋਲ ਪੰਪਾਂ ’ਤੇ ਆਮ ਵਰਗੇ ਹੋਏ ਹਾਲਾਤ

Next Post

ਕੇਜਰੀਵਾਲ ਵੱਲੋਂ ਈਡੀ ਦੇ ਸੰਮਨ ਤੀਜੀ ਵਾਰ ਨਜ਼ਰਅੰਦਾਜ਼

Next Post
अरविंद केजरीवाल बीमार, क्वारंटाइन, कल होगा कोरोना टेस्ट

ਕੇਜਰੀਵਾਲ ਵੱਲੋਂ ਈਡੀ ਦੇ ਸੰਮਨ ਤੀਜੀ ਵਾਰ ਨਜ਼ਰਅੰਦਾਜ਼

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800