Friday, September 4, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home ENTERTAINMENT

ਹਰਿਆਣਾ ਸਰਕਾਰ ਨੇ ਖਿਡਾਰੀਆਂ ਤੋਂ 4 ਸਾਲਾਂ ਦੀ ਖੇਡ ਉਪਲੱਬਧੀਆਂ ਦੇ ਆਧਾਰ ‘ਤੇ ਭੀਮ ਪੁਰਸਕਾਰ ਲਈ ਬਿਨੈ ਮੰਗੇ

admin by admin
in ENTERTAINMENT, HARYANA, SPORTS
0
ਹਰਿਆਣਾ ਸਰਕਾਰ ਨੇ ਖਿਡਾਰੀਆਂ ਤੋਂ 4 ਸਾਲਾਂ ਦੀ ਖੇਡ ਉਪਲੱਬਧੀਆਂ ਦੇ ਆਧਾਰ ‘ਤੇ ਭੀਮ ਪੁਰਸਕਾਰ ਲਈ ਬਿਨੈ ਮੰਗੇ
0
SHARES
0
VIEWS
Share on FacebookShare on Twitter

ਚੰਡੀਗੜ 21 ਜੁਲਾਈ (ਪੀਤੰਬਰ ਸ਼ਰਮਾ) – ਹਰਿਆਣਾ ਸਰਕਾਰ ਨੇ ਸੂਬੇ ਦੇ ਵਧੀਆ ਖਿਡਾਰੀਆਂ ਤੋਂ ਪਿਛਲੇ ਚਾਰ ਸਾਲਾਂ ਦੀ ਉਨਾਂ ਦੀ ਖੇਡ ਉਪਲੱਬਧੀਆਂ ਦੇ ਆਧਾਰ ‘ਤੇ ਭੀਮ ਪੁਰਸਕਾਰ ਦੇਣ ਲਈ ਬਿਨੈ ਮੰਗੇ ਹਨ| ਇਛੁੱਕ ਖਿਡਾਰੀ ਆਪਣੇ ਬਿਨੈ 15 ਅਗਸਤ, 2020 ਤਕ ਆਪਣੇ-ਆਪਣੇ ਜਿਲਾ ਖੇਡ ਤੇ ਯੁਵਾ ਪ੍ਰੋਗ੍ਰਾਮ ਦਫਤਰ ਵਿਚ ਜਮਾਂ ਕਰਵਾ ਸਕਦੇ ਹਨ| ਬਿਨੈ ਪੱਤਰ ਵਿਭਾਗ ਦੀ ਵੈਬਸਾਇਟ www.haryanasports.gov.in ਤੋਂ ਡਾਊਨਲੋਡ ਕਰ ਸਕਦੇ ਹਨ ਜਾਂ ਕਿਸੇ ਵੀ ਕੰਮ ਵਾਲੇ ਦਿਨ ਨੂੰ ਦਫਤਰ ਤੋਂ ਪ੍ਰਾਪਤ ਕਰ ਸਕਦੇ ਹਨ|
ਇਹ ਜਾਣਕਾਰੀ ਦਿੰਦੇ ਹੋਏ ਖੇਡ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਸਾਲ 2017-18 ਲਈ ਭੀਮ ਪੁਰਸਕਾਰ ਲਈ ਸਿਰਫ ਅੰਨੇ ਤੇ ਬਹਿਰੇ ਖਿਡਾਰੀ ਹੀ ਬਿਨੈ ਕਰ ਸਕਦੇ ਹਨ, ਇਸ ਲਈ 1 ਅਪ੍ਰੈਲ, 2013 ਤੋਂ 31 ਮਾਰਚ 2017 ਵਿਚਕਾਰ ਉਨਾਂ ਦੀਆਂ ਉਪਲੱਬਧੀਆਂ ਨੂੰ ਆਧਾਰ ਮੰਨਿਆ ਜਾਵੇਗਾ| ਉਨਾਂ ਅੱਗੇ ਦਸਿਆ ਕਿ ਹੋਰ ਖਿਡਾਰੀਆਂ ਤੋਂ ਸਾਲ 2018-19 ਲਈ ਭੀਮ ਪੁਰਸਕਾਰ ਲਈ 1 ਅਪ੍ਰੈਲ, 2014 ਤੋਂ 31 ਮਾਰਚ, 2018 ਵਿਚਕਾਰ ਦੀ ਉਪਲੱਬਧੀਆਂ, ਸਾਲ 2018-19 ਲਈ ਭੀਮ ਪੁਰਸਕਾਰ ਲਈ 1 ਅਪ੍ਰੈਲ, 2015 ਤੋਂ 31 ਮਾਰਚ, 2019 ਵਿਚਕਾਰ ਦੀਆਂ ਉਪਲੱਬਧੀਆਂ ਅਤੇ ਸਾਲ 2020-21 ਲਈ ਭੀਮ ਪੁਰਸਕਾਰ ਲਈ 1 ਅਪ੍ਰੈਲ, 2016 ਤੋਂ 31 ਮਾਰਚ, 2020 ਵਿਚਕਾਰ ਦੀਆਂ ਖੇਡ ਉਪਲੱਬਧੀਆਂ ਦੇ ਆਧਾਰ ‘ਤੇ ਭੀਮ ਪੁਰਸਕਾਰ ਦਿੱਤੇ ਜਾਣਗੇ| ਉਨਾਂ ਦਸਿਆ ਕਿ 15 ਅਗਸਤ, 2020 ਤੋਂ ਬਾਅਦ ਵੀ ਕਿਸੇ ਵੀ ਖਿਡਾਰੀ ਦਾ ਬਿਨੈ ਪ੍ਰਵਾਨ ਨਹੀਂ ਕੀਤਾ ਜਾਵੇਗਾ|

Post Views: 78
Tags: Haryana Government invites players to apply for Bhim Award
Previous Post

ਘਰ ਘਰ ਰੋਜ਼ਗਾਰ ਮਿਸ਼ਨ ਤਹਿਤ 24 ਜੁਲਾਈ ਨੂੰ ਹੋਵੇਗਾ ਰਾਜ ਪੱਧਰੀ ਵੈਬੀਨਾਰ

Next Post

ਬਰਨਾਲਾ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਤੋਟ ਨਹੀਂ ਆਉਣ ਦਿੱਤੀ ਜਾਵੇਗੀ: ਕਰਨ ਢਿੱਲੋਂ

Next Post
ਬਰਨਾਲਾ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਤੋਟ ਨਹੀਂ ਆਉਣ ਦਿੱਤੀ ਜਾਵੇਗੀ: ਕਰਨ ਢਿੱਲੋਂ

ਬਰਨਾਲਾ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਤੋਟ ਨਹੀਂ ਆਉਣ ਦਿੱਤੀ ਜਾਵੇਗੀ: ਕਰਨ ਢਿੱਲੋਂ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800