No Result
View All Result
Sunday, May 25, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਹਰਿਆਣਾ ਨੇ ਯਮੁਨਾ ”ਚ ਛੱਡਿਆ ਇਕ ਲੱਖ ਕਿਊਸੇਕ ਤੋਂ ਵੱਧ ਪਾਣੀ

admin by admin
in BREAKING, CHANDIGARH, COVER STORY, HARYANA
0
ਹਰਿਆਣਾ ਨੇ ਯਮੁਨਾ ”ਚ ਛੱਡਿਆ ਇਕ ਲੱਖ ਕਿਊਸੇਕ ਤੋਂ ਵੱਧ ਪਾਣੀ

New Delhi: People take ride on a boat in Yamuna river after heavy monsoon rains, in New Delhi, Monday, July 10, 2023. The water level in the Yamuna river in Delhi is rising and is expected to breach the danger mark of 205.33 metres on Tuesday, the Central Water Commission (CWC) has said. (PTI Photo/Kamal Kishore)(PTI07_10_2023_000050B)

  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਨਵੀਂ ਦਿੱਲੀ ,12 ਜੁਲਾਈ(ਪ੍ਰੈਸ ਕੀ ਤਾਕਤ ਬਿਊਰੋ)- ਦਿੱਲੀ ਸਰਕਾਰ ਨੇ ਹਰਿਆਣਾ ਵਲੋਂ ਹਥਨੀਕੁੰਡ ਬਰਾਜ ਤੋਂ ਯਮੁਨਾ ਨਦੀ ‘ਚ ਇਕ ਲੱਖ ਕਿਊਸੇਕ ਤੋਂ ਵੱਧ ਪਾਣੀ ਛੱਡੇ ਜਾਣ ਤੋਂ ਬਾਅਦ ਐਤਵਾਰ ਨੂੰ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ। ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ ‘ਚ ਕਿਹਾ,”ਸ਼ਾਮ 4 ਵਜੇ ਹਥਨੀਕੁੰਡ ਬਰਾਜ ਤੋਂ 1,05,453 ਕਿਊਸੇਕ ਪਾਣੀ ਯਮੁਨਾ ਨਦੀ ‘ਚ ਛੱਡੇ ਜਾਣ ਕਾਰਨ ਪਹਿਲੀ ਚਿਤਾਵਨੀ ਜਾਰੀ ਕੀਤੀ ਗਈ ਹੈ।” ਆਮ ਤੌਰ ‘ਤੇ ਬਰਾਜ ‘ਤੇ ਪ੍ਰਵਾਹ ਦਰ 352 ਕਿਊਸੇਕ ਹੈ ਪਰ ਜਲ ਗ੍ਰਹਿਣ ਖੇਤਰਾਂ ‘ਚ ਭਾਰੀ ਮੀਂਹ ਨਾਲ ਪਾਣੀ ਦਾ ਵਹਾਅ ਵਧ ਜਾਂਦਾ ਹੈ। ਬਰਾਜ ਤੋਂ ਪਾਣੀ ਦਿੱਲੀ ਪਹੁੰਚਣ ‘ਚ ਕਰਬ 2 ਤੋਂ 3 ਦਿਨ ਲੱਗਦੇ ਹਨ। ਵਿਭਾਗ ਅਨੁਸਾਰ ਹੜ੍ਹ ਦੇ ਖਤਰੇ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਸਾਵਧਾਨ ਰਹਿਣ ਅਤੇ ਸੰਵੇਦਨਸ਼ੀਲ ਖੇਤਰਾਂ ‘ਚ ਜ਼ਰੂਰੀ ਉਪਾਅ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਨਦੀ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਨੂੰ ਜਾਗਰੂਕ ਅਤੇ ਸਾਵਧਾਨ ਕਰਨ ਲਈ ਤੁਰੰਤ ਪ੍ਰਕਿਰਿਆ ਦਲਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।

ਦਿੱਲੀ ਸਰਕਾਰ ਨੇ ਹੜ੍ਹ ਸੰਭਾਵਿਤ ਖੇਤਰਾਂ ਅਤੇ ਯਮੁਨਾ ਦੇ ਜਲ ਪੱਧਰ ਦੀ ਨਿਗਰਾਨੀ ਲਈ ਇਕ ਕੇਂਦਰੀ ਕੰਟਰੋਲ ਰੂਮ ਸਮੇਤ 16 ਕੰਟਰੋਲ ਰੂਮ ਸਥਾਪਤ ਕੀਤੇ ਹਨ। ਉੱਥੇ ਹੀ ਦਿੱਲੀ ‘ਚ ਯਮੁਨਾ ਨਦੀ ਦਾ ਪਾਣੀ ਦਾ ਪੱਧਰ ਵੱਧ ਰਿਹਾ ਹੈ ਅਤੇ ਇਸ ਦੇ ਖ਼ਤਰੇ ਦੇ ਨਿਸ਼ਾਨ 205.33 ਮੀਟਰ ਨੂੰ ਪਾਰ ਕਰਨ ਦਾ ਖ਼ਦਸ਼ਾ ਹੈ। ਓਲਡ ਰੇਲਵੇ ਬਰਿੱਜ ‘ਤੇ ਯਮੁਨਾ ਦਾ ਪਾਣੀ ਦਾ ਪੱਧਰ ਦੁਪਹਿਰ ਇਕ ਵਜੇ 203.18 ਮੀਟਰ ਸੀ, ਜਦੋਂ ਕਿ ਖ਼ਤਰੇ ਦਾ ਪੱਧਰ 204.5 ਮੀਟਰ ਹੈ। ਸੀ.ਡਬਲਿਊ.ਸੀ. ਅਨੁਸਾਰ, ਮੰਗਲਵਾਰ ਦੁਪਹਿਰ 11 ਵਜੇ ਤੋਂ ਦੁਪਹਿਰ ਇਕ ਵਜੇ ਦਰਮਿਆਨ 205.5 ਮੀਟਰ ਤੱਕ ਵਧਣ ਦਾ ਖ਼ਦਸ਼ਾ ਹੈ।

Post Views: 106
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: breaking newsdelhi on high alert after yamuna water level risesdelhi yamuna riverdelhi yamuna water levelHaryanaharyana breaking newsharyana latest hindi newshARYANA latest newsHaryana newsharyana news in hindiharyana news live todayhindi newshindi news livejamuna water level near danger marklatest haryanalatest haryana newslatest hindi newslatest newslatest news todaylive newsnewsnews liveriver yamunatoday latest newsToday newstop newswater level in yamunawater level in yamuna risesyamuna river delhiyamuna river in delhi todayyamuna river pollutionyamuna river wateryamuna river water levelyamuna wateryamuna water levelyamuna water level crosses danger markyamuna water level risesyamuna water level today
Previous Post

ਹਰਿਆਣਾ ”ਚ ਮੀਂਹ ਤੋਂ ਪੈਦਾ ਹਾਲਾਤ ਨੂੰ ਲੈ ਕੇ CM ਖੱਟੜ ਨੇ ਬੁਲਾਈ ਐਮਰਜੈਂਸੀ ਬੈਠਕ

Next Post

ਅਰਜੁਨ ਤੇਂਦੁਲਕਰ ਦੀ ਹੋਈ ਐਂਟਰੀ

Next Post
वांडरस्स स्टेडियम में भारत की गिरी 8वीं विकट, अश्विन हुए आऊट

ਅਰਜੁਨ ਤੇਂਦੁਲਕਰ ਦੀ ਹੋਈ ਐਂਟਰੀ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In