Friday, September 4, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

8 ਜਨਵਰੀ ਨੂੰ ਸਿਵਲ ਹਸਪਤਾਲ ਵਿਖੇ ਹੋਵੇਗੀ ਕੋਰੋਨਾ ਦੀ ਰੋਕਥਾਮ ਲਈ ਆ ਰਹੀ ਵੈਕਸੀਨ ਸਬੰਧੀ ਡਰਾਈ ਰਨ

admin by admin
in PUNJAB
0
8 ਜਨਵਰੀ ਨੂੰ ਸਿਵਲ ਹਸਪਤਾਲ ਵਿਖੇ ਹੋਵੇਗੀ ਕੋਰੋਨਾ ਦੀ ਰੋਕਥਾਮ ਲਈ ਆ ਰਹੀ ਵੈਕਸੀਨ ਸਬੰਧੀ ਡਰਾਈ ਰਨ
0
SHARES
0
VIEWS
Share on FacebookShare on Twitter

ਮਾਨਸਾ (ਪ੍ਰੈਸ ਕੀ ਤਾਕਤ ਬਿਊਰੋ): ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਵੱਲੋਂ ਸਿਵਲ ਹਸਪਤਾਲ ਮਾਨਸਾ ਵਿਖੇ ਕੋਵਿਡ—19 ਦੀ ਰੋਕਥਾਮ ਲਈ ਆ ਰਹੀ ਵੈਕਸੀਨ ਸਬੰਧੀ 8 ਜਨਵਰੀ 2021 ਨੂੰ ਕੀਤੀ ਜਾ ਰਹੀ ਡਰਾਈ ਰਨ ਅਤੇ ਦਿਵਯਾਂਗਜਨ ਸਕੂਲੀ ਬੱਚਿਆਂ ਦੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਸਬੰਧੀ 8 ਜਨਵਰੀ 2021 ਸਿਵਲ ਹਸਪਤਾਲ ਮਾਨਸਾ ਵਿਖੇ ਲੱਗ ਰਹੇ ਕੈਂਪ ਦਾ ਜਾਇਜਾ ਲਿਆ ਗਿਆ।
ਕੋਵਿਡ—19 ਦੀ ਰੋਕਥਾਮ ਲਈ ਆ ਰਹੀ ਵੈਕਸੀਨ ਸਬੰਧੀ ਡਰਾਈ ਰਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵੈਕਸੀਨ ਸਬੰਧੀ 3 ਸੰਸਥਾ ਵਿੱਚ ਵੈਕਸੀਨ ਲਗਾਉਣ ਦੇ ਪ੍ਰਬੰਧ ਕੀਤੇ ਗਏ ਹਨ।ਜਿੰਨ੍ਹਾਂ ਵਿੱਚ ਸਿਵਲ ਹਸਪਤਾਲ ਮਾਨਸਾ ਸੀ.ਐਚ.ਸੀ. ਖਿਆਲਾ ਕਲਾਂ ਅਤੇ ਜਨਕ ਰਾਜ ਹਸਪਤਾਲ ਮਾਨਸਾ (ਪ੍ਰਾਈਵੇਟ) ਸ਼ਾਮਿਲ ਹਨ।ਉਨ੍ਹਾਂ ਜਿ਼ਲ੍ਹਾ ਇੰਚਾਰਜ ਕੋਵਿਡ—19 ਸੈਂਪਲਿੰਗ ਟੀਮ ਨੂੰ ਕਿਹਾ ਕਿ ਕੋੋਵਿਡ—19 ਦੀ ਮਹਾਂਮਾਰੀ ਨੂੰ ਰੋਕਣ ਲਈ ਟੈਸਟਿੰਗ ਲਈ ਇੱਕ ਵੱਖਰੇ ਤੌਰ *ਤੇ ਪਲਾਨ ਤਿਆਰ ਕਰਕੇ ਆਸ਼ਾ/ਅਧਿਆਪਕਾਂ/ਏ.ਐਨ.ਐਮ./ਐਮ.ਪੀ.ਐਚ.ਡਬਲਯੂ (ਮੇਲ) ਨਾਲ ਮੀਟਿੰਗ ਕਰਨ ਉਪਰੰਤ ਕੋਵਿਡ—19 ਦੀ ਸੈਪਲਿੰਗ ਨੂੰ ਵਧਾਉਣ ਲਈ ਵਿਸੇਸ ਓਪਰਾਲੇ ਕੀਤੇ ਜਾਣ।
ਇਸ ਤੋੋਂ ਇਲਾਵਾ ਕੋਵਿਡ—19 ਦੇ ਹੋੋਮ ਆਈਸੋੋਲੇਟ ਕੀਤੇ ਮਰੀਜਾਂ ਦਾ ਸਮੇਂ—ਸਮੇਂ ਸਿਰ ਮੈਡੀਕਲ ਟੀਮਾਂ ਵੱਲੋ ਚੈਕਅੱਪ ਕੀਤਾ ਜਾਵੇ ਅਤੇ ਸਮੇ ਸਿਰ ਮਰੀਜਾਂ ਨੂੰ ਫਤਹਿ ਕਿੱਟ ਉਪਲਬੱਧ ਕਰਵਾਈਆਂ ਜਾਣ।ਸਰਕਾਰ ਵੱਲੋ ਜਾਰੀ ਕੋੋਵਿਡ ਦੇ ਬਚਾਅ ਸਬੰਧੀ ਹਦਾਇਤਾਂ ਦੀ ਪਾਲਣਾ ਕਰਨਾ ਅਤੇ ਕਰਵਾਉਣਾ ਯਕੀਣੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਕੋੋਵਿਡ—19 ਦੀ ਵੈਕਸੀਨ ਲਗਾਉਣ ਲਈ ਹੈਲਥ ਕੇਅਰ ਵਰਕਰਾਂ 2569 ਵਿੱਚੋੋਂ 2527 ਦਾ ਡਾਟਾ ਅਪਡੇਟ ਕਰ ਦਿੱਤਾ ਗਿਆ ਹੈ,ਕਿੳਂੁਕਿ ਸਰਕਾਰ ਵੱਲੋ ਹੈਲਥ ਕੇਅਰ ਵਰਕਰਾਂ ਨੂੰ ਪਹਿਲ ਦੇ ਅਧਾਰ *ਤੇ ਵੈਕਸੀਨ ਲਗਾਈ ਜਾਵੇਗੀ।
ਇਸ ਮੌਕੇ ਡਾ. ਸੰਜੀਵ ਓਬਰਾਏ ਜਿ਼ਲ੍ਹਾ ਟੀਕਾਕਰਨ ਅਫ਼ਸਰ, ਡਾ.ਹਰਚੰਦ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਜਿ਼ਲ੍ਹਾ ਹਸਪਤਾਲ ਮਾਨਸਾ ਅਤੇ ਡਾ.ਬਲਜੀਤ ਕੌਰ ਡੀ.ਐਸ.ਐਮ.ਓ—ਕਮ—ਸਹਾਇਕ ਸਿਵਲ ਸਰਜਨ ਹਾਜਿਰ ਸਨ

Post Views: 52
Previous Post

ਸੁਖਜਿੰਦਰ ਸਿੰਘ ਰੰਧਾਵਾ ਨੇ ਸਹਿਕਾਰਤਾ ਵਿਭਾਗ ਦੇ ਅਗਲੇ ਇਕ ਸਾਲ ਵਿੱਚ ਕੀਤੇ ਜਾਣ ਵਾਲੇ ਕੰਮਾਂ ਦਾ ਖਾਕਾ ਪੇਸ਼ ਕੀਤਾ

Next Post

CM ने वर्चुअल कॉन्फ्रेंसिंग के जरिए 5 नई योजनाओं की शुरुआत की

Next Post
CM ने वर्चुअल कॉन्फ्रेंसिंग के जरिए 5 नई योजनाओं की शुरुआत की

CM ने वर्चुअल कॉन्फ्रेंसिंग के जरिए 5 नई योजनाओं की शुरुआत की

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800