Saturday, September 5, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਰੰਗਲਾ ਪੰਜਾਬ ਕਰਫਾਟ ਮੇਲੇ ਵਿੱਚ ਵਲੰਟੀਅਰਜ਼ ਵਲੋਂ ਤੁਰਨ ਫਿਰਨ ਤੋ ਅਸੱਮਰਥ ਵਿਅਕਤੀਆਂ ਨੂੰ ਵੀਲਚੇਅਰ ਤੇ ਦਿੱਤੀਆਂ ਜਾ ਰਹੀਆਂ ਹਨ ਸੇਵਾਵਾਂ

admin by admin
in BREAKING, COVER STORY, National, PUNJAB
0
ਰੰਗਲਾ ਪੰਜਾਬ ਕਰਫਾਟ ਮੇਲੇ ਵਿੱਚ ਵਲੰਟੀਅਰਜ਼ ਵਲੋਂ ਤੁਰਨ ਫਿਰਨ ਤੋ ਅਸੱਮਰਥ ਵਿਅਕਤੀਆਂ ਨੂੰ ਵੀਲਚੇਅਰ ਤੇ ਦਿੱਤੀਆਂ ਜਾ ਰਹੀਆਂ ਹਨ ਸੇਵਾਵਾਂ
0
SHARES
0
VIEWS
Share on FacebookShare on Twitter
ਪਟਿਆਲਾ28-02-23( ਪ੍ਰੈਸ ਕੀ ਤਾਕਤ ਬਿਊਰੋ):- ਰੰਗਲਾ ਪੰਜਾਬ ਕਰਫਾਟ ਮੇਲੇ ਵਿੱਚ ਤੁਰਨ ਫਿਰਨ ਤੋ ਅਸੱਮਰਥ ਵਿਅਕਤੀਆਂ ਨੂੰ ਵਲੰਟੀਅਰਜ਼ ਦੇ ਰਹੇ ਹਨ ਜਮੀਨੀ ਪੱਧਰ ਤੇ ਸੇਵਾਵਾਂ।      ਪਟਿਆਲਾ (ਪਰਮਿੰਦਰ/ਗਰੇਵਾਲ) ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੰਗਲਾ ਪੰਜਾਬ ਤਹਿਤ ਸ਼ੀਸ਼ ਮਹਿਲ ਵਿਖੇ ਸ਼ੁਰੂ ਹੋਏ ਕਰਾਫਟ ਮੇਲੇ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਸਾਕਸੀ ਸਾਹਨੀ ਜੀ ਅਤੇ ਮੇਲੇ ਦੇ ਨੋਡਲ ਅਫਸਰ ਏ ਡੀ ਸੀ ਡਿਵੈਲਪਮੈਂਟ ਈਸ਼ਾ ਸਿੰਗਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੋਫੈਸਰ ਗੁਰਸੇਵਕ ਸਿੰਘ ਗੋਰਮਿੰਟ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ, ਸਰਕਾਰੀ ਮਹਿੰਦਰਾ ਕਾਲਜ, ਸਰਕਾਰੀ ਆਈ ਟੀ ਆਈ ਲੜਕੇ, ਸਟੇਟ ਕਾਲਜ ਆਫ ਐਜੂਕੇਸ਼ਨ, ਅਤੇ ਸਮਾਜ ਸੇਵੀ ਸੰਸਥਾਵਾਂ ਪਾਵਰ ਹਾਊਸ ਯੂਥ ਕਲੱਬ, ਯੂਥ ਫੈਡਰੇਸ਼ਨ ਆਫ ਇੰਡੀਆ ਦੇ ਵਲੰਟੀਅਰ ਵਲੋਂ ਨਿਰਸਵਾਰਥ ਸੇਵਾਵਾਂ ਪਬਲਿਕ ਨੂੰ ਦਿੱਤੀਆਂ ਜਾ ਰਹੀਆਂ ਹਨ,
ਇਹਨਾਂ ਵਲੰਟੀਅਰਜ਼ ਸੇਵਾਵਾਂ ਵਿਚ ਸਭ ਤੋਂ ਅਹਿਮ ਡਿਊਟੀ ਵਲੰਟੀਅਰ ਤੁਰਨ ਫਿਰਨ ਵਿਚ ਅਸੱਮਰਥ ਵਿਅਕਤੀਆਂ ਨੂੰ ਵੀਲਚੇਅਰ ਤੇ ਸੇਵਾਵਾਂ ਦੇ ਰਹੇ ਹਨ ਜਿਸ ਦੀ ਪਬਲਿਕ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ, ਇਹ ਵਲੰਟੀਅਰ ਤੁਰਨ ਫਿਰਨ ਤੋ ਅਸੱਮਰਥ ਵਿਅਕਤੀਆਂ ਨੂੰ ਕਾਰ ਪਾਰਕਿੰਗ ਤੋਂ ਲੈ ਕੇ ਮੇਲੇ ਵਿੱਚ ਆਉਣ ਅਤੇ ਉਸ ਤੋਂ ਬਾਅਦ ਉਸ ਵਿਅਕਤੀ ਵਾਪਸ ਪਾਰਕਿੰਗ ਛੱਡ ਕੇ ਆ ਰਹੇ ਹਨ। ਇਹਨਾਂ ਵਲੰਟੀਅਰਜ਼ ਦੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸ਼ਲਾਘਾਯੋਗ ਕੀਤੀ ਜਾ ਰਹੀ ਹੈ। ਫੋਟੋ ਕੈਪਸਨ, ਰੰਗਲਾ ਪੰਜਾਬ ਕਰਫਾਟ ਮੇਲੇ ਵਿੱਚ ਵਲੰਟੀਅਰਜ਼ ਤੁਰਨ ਫਿਰਨ ਤੋ ਅਸੱਮਰਥ ਵਿਅਕਤੀਆਂ ਨੂੰ ਵੀਲਚੇਅਰ ਤੇ ਸੇਵਾਵਾਂ ਦਿੰਦੇ ਹੋਏ।
Post Views: 181
Tags: 'If there are no proper facilities for me in a city like ChandigarhA glimpse of mini India will be seen in Sheesh Mahal; RanglaAre wheel chairs available and allowed inside the... - Virasat E ...City Air News - Colleges/Schools Society must wake up to the rights of those living with disabilitiesIsai Ambalam School – Craft Mela participation reportPunjab health min Balbir Singh visits Millet Mela inTender Notice regarding Craft mela-2023 - Patiala
Previous Post

10,000 ਰੁਪਏ ਦੀ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

Next Post

ਸਾਹੀਵਾਲ ਗਾਵਾਂ ਨੂੰ ਪੰਜਾਬ ਭਰ ਵਿੱਚ ਉਤਸ਼ਾਹਿਤ ਕਰਨ ਲਈ ਹਰ ਸਾਲ ਹੋਵੇਗਾ ਕੌਮੀ ਨਸਲ ਸੁਧਾਰ ਮੇਲਾ: ਲਾਲਜੀਤ ਸਿੰਘ ਭੁੱਲਰ

Next Post
ਸਾਹੀਵਾਲ ਗਾਵਾਂ ਨੂੰ ਪੰਜਾਬ ਭਰ ਵਿੱਚ ਉਤਸ਼ਾਹਿਤ ਕਰਨ ਲਈ ਹਰ ਸਾਲ ਹੋਵੇਗਾ ਕੌਮੀ ਨਸਲ ਸੁਧਾਰ ਮੇਲਾ: ਲਾਲਜੀਤ ਸਿੰਘ ਭੁੱਲਰ

ਸਾਹੀਵਾਲ ਗਾਵਾਂ ਨੂੰ ਪੰਜਾਬ ਭਰ ਵਿੱਚ ਉਤਸ਼ਾਹਿਤ ਕਰਨ ਲਈ ਹਰ ਸਾਲ ਹੋਵੇਗਾ ਕੌਮੀ ਨਸਲ ਸੁਧਾਰ ਮੇਲਾ: ਲਾਲਜੀਤ ਸਿੰਘ ਭੁੱਲਰ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800