No Result
View All Result
Monday, April 27, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਕੋਮੀ ਪੈ੍ਰਸ ਦਿਹਾੜੇ ਮੋਕੇ ਇੰਡੀਅਨ ਸਮਾਲ ਨਿਊਜਪੇਪਰ ਪਬਲੀਸ਼ਰ ਐਸੋਸੀਏਸ਼ਨ ਨੇ ਲੋਕ ਸੰਪਰਕ ਮੰਤਰੀ ਨੂੰ ਦਿੱਤਾ ਮੰਗ ਪੱਤਰ

admin by admin
in BREAKING, COVER STORY, PUNJAB
0
ਕੋਮੀ ਪੈ੍ਰਸ ਦਿਹਾੜੇ ਮੋਕੇ ਇੰਡੀਅਨ ਸਮਾਲ ਨਿਊਜਪੇਪਰ ਪਬਲੀਸ਼ਰ ਐਸੋਸੀਏਸ਼ਨ ਨੇ ਲੋਕ ਸੰਪਰਕ ਮੰਤਰੀ ਨੂੰ ਦਿੱਤਾ ਮੰਗ ਪੱਤਰ
0
SHARES
0
VIEWS
Share on FacebookShare on Twitter
ਪੱਤਰਕਾਰਾਂ ਅਤੇ ਸਰਕਾਰ ਵਿੱਚ ਪੈ ਰਹੇ ਪਾੜ ਨੂੰ ਵਿੱਚ ਪੈ ਕੇ ਲੋਕ ਸੰਪਰਕ ਮੰਤਰੀ ਕਰਣ ਖਤਮ : ਪਬਲੀਸ਼ਰ ਐਸੋਸੀਏਸ਼ਨ
ਪਤੱਰਕਾਰਾਂ ਵਿੱਚ ਦਿਨ ਪ੍ਰਤੀ ਦਿਨ ਸਰਕਾਰ ਪ੍ਰਤੀ ਵੱਧ ਰਿਹਾ ਰੋਹ ਆਉਣ ਵਾਲੀਆਂ ਚੋਣਾਂ ਵਿੱਚ ਹੋ ਸਕਦੈ ਹਾਨੀਕਾਰਕ : ਪਬਲੀਸ਼ਰ ਐਸੋਸੀਏਸ਼ਨ
ਪਟਿਆਲਾ, 16 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ) 
 ਕੋਮੀ ਪੈ੍ਰਸ ਦਿਹਾੜੇ ਮੋਕੇ ਇੰਡੀਅਨ ਸਮਾਲ ਨਿਊਜਪੇਪਰ ਪਬਲੀਸ਼ਰ ਐਸੋਸੀਏਸ਼ਨ ਨੇ ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੂੰ ਮੰਗ ਪੱਤਰ ਦਿੰਦਿਆਂ ਕਿਹਾ ਕਿ ਪੰਜਾਬ ਵਿਚੋਂ ਲਗਭਗ 1,000 ਤੋਂ ਵੱਧ ਅਖ਼ਬਾਰ ਛੱਪ ਰਹੇ ਹਨ। ਆਮ ਆਦਮੀ ਪਾਰਟੀ ਦੇ ਲੋਕਪੱਖੀ ਕੰਮਾਂ ਦੇ ਕਾਰਨ ਪੰਜਾਬ ਦੇ ਛੋਟੇ, ਮਝਲੇ ਅਤੇ ਵੱਡੇ ਅਖ਼ਬਾਰਾਂ ਦੇ ਪੱਤਰਕਾਰਾਂ ਨੇ ਆਮ ਆਦਮੀ  ਪਾਰਟੀ ਦੇ ਲੋਕਪੱਖੀ ਰਵੱਈਏ ਦੇ ਕਾਰਨ ਉਹਨਾਂ ਦਾ ਸਾਥ ਦਿੰਦਿਆਂ ਹੋਇਆਂ ਪੰਜਾਬ ਵਿਚ 92 ਸੀਟਾਂ ਦਿਵਾ ਕੇ ਆਪ ਦਾ ਰਾਜ ਸਥਾਪਤ ਕੀਤਾ। ਪਰ ਇਸ ਸਾਲ ਇਹ ਕਹਿ ਕੇ ਪੀਲੇ ਕਾਰਡ ਬਣਾਉਣ ਤੋਂ ਨਾਂਹ ਕਰ ਦਿੱਤੀ ਗਈ ਕਿ ਉਨ੍ਹਾਂ ਦੇ ਅਖ਼ਬਾਰ ਡੀHਏHਵੀHਪੀH ਤੋਂ ਇਨਪੈਨਲ ਨਹੀਂ ਹਨ ਜਦੋਂ ਕਿ ਪੀਲੇ ਕਾਰਡਾਂ ਦਾ ਡੀHਏHਵੀHਪੀH ਨਾਲ ਕੋਈ ਸੰਬੰਧ ਹੀ ਨਹੀਂ, ਉਹ ਤਾਂ ਸਿਰਫ ਇਸ਼ਤਿਹਾਰਾਂ ਦਾ ਰੇਟ ਫਾਇਨਲ ਕਰਦੀ ਹੈ।
ਜਦੋਂਕਿ ਮੋਜੂਦਾ ਸਰਕਾਰ ਵਲੋਂ ਵੀ ਕੋਈ ਅਜਿਹਾ ਹੁਕਮ ਜਾਂ ਸਰਕੁਲਰ ਜਾਰੀ ਨਹੀਂ ਕੀਤਾ ਗਿਆ।ਇਥੇ ਇਹ ਵੀ ਦੱਸਣਾ ਉਚਿਤ ਹੈ ਕਿ ਜਿਹੜੇ ਅਖ਼ਬਾਰ ਪੰਜਾਬ ਸਰਕਾਰ ਤੋਂ ਇਨਪੈਨਲ ਹਨ ਉਨ੍ਹਾਂ ਦੇ ਵੀ ਪੀਲੇ ਕਾਰਡ ਅਤੇ ਐਕ੍ਰਾਡੈਸ਼ਨ ਰੋਕੇ ਗਏ। ਜਿਸ ਨਾਲ ਆਮ ਆਦਮੀ ਪਾਰਟੀ ਅਤੇ ਪੱਤਰਕਾਰਾਂ ਵਿਚਕਾਰ ਦਿਨ ਪ੍ਰਤੀ ਦਿਨ ਪਾੜ ਵੱਧ ਰਿਹਾ ਹੈ।
ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਇੰਡੀਅਨ ਸਮਾਲ ਨਿਊਜਪੇਪਰ ਪਬਲੀਸ਼ਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਭਰੋਸਾ ਦੁਆਦਿੰਆਂ ਕਿਹਾ ਹੈ ਕਿ ਪੱਤਰਕਾਰਾਂ ਦੇ ਹੱਕਾਂ ਅਤੇ ਲੋਕਤੰਤਰ ਦੇ ਚੌਥੇ ਥੰਮ ਦੀ ਰਾਖੀ ਕਰਨ ਲਈ ਆਮ ਆਦਮੀ ਪਾਰਟੀ ਅਤੇ ਪੱਤਰਕਾਰਾਂ ਦੇ ਵਿਚ ਵੱਧ ਰਹੇ ਪਾੜ ਨੂੰ ਰੋਕਿਆ ਜਾਵੇਗਾ ਅਤੇ ਕਿਸੇ ਵੀ ਹਾਲਤ ਵਿੱਚ ਪੱਤਰਕਾਰਾਂ ਦੇ ਹੱਕਾ ਦੀ ਰਾਖੀ ਕੀਤੀ ਜਾਵੇਗੀ।
ਲੋਕ ਸੰਪਰਕ ਮੰਤਰੀ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਦੀ ਬਜਾਏ ਅੱਜ ਵੀ ਲੋਕ ਪ੍ਰਿੰਟ ਮੀਡੀਆ *ਤੇ ਭਰੋਸਾ ਕਰਦੇ ਹਨ ਕਿਉਂਕਿ ਸ਼ੋਸ਼ਲ ਮੀਡੀਆ ਦੀ ਖਬਰ ਝੂਠੀ ਹੋ ਸਕਦੀ ਹੈ ਪਰ ਪ੍ਰਿੰਟ ਮੀਡੀਆ (ਅਖਬਾਰਾਂ) ਦੀ ਨਹੀਂ।
ਇਸ ਮੋਕੇ ਇੰਡੀਅਨ ਸਮਾਲ ਨਿਊਜਪੇਪਰ ਪਬਲੀਸ਼ਰ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਵ ਨਰਾਇਣ ਜਾਂਗੜਾ, ਜਨਰਲ ਸਕੱਤਰ ਗੁਰਇਕਬਾਲ ਸਿੰਘ, ਵਾਈਸ ਪ੍ਰਧਾਨ ਜਗਦੀਸ਼ ਗੋਇਲ, ਸਕੱਤਰ ਗੁਰਦੀਪ ਸਿੰਘ, ਖਜ਼ਾਨਚੀਅਮਰਜੀਤ ਸਿੰਘ, ਮੈਂਬਰ ਗੁਲਾਬ ਸਿੰਘ, ਅਬਦੁਲ ਕਲਾਮ, ਹਰਪਾਲ ਸਿੰਘ ਆਦਿ ਨੂੰ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਕੋਮੀ ਪ੍ਰੈਸ ਦਿਹਾੜੇ ਦੀ ਵਧਾਈ ਦਿੱਤੀ।
Post Views: 128
Tags: daily hindi newspaper patiala Punjabdaily punjabi newspaper patiala punjabIndian small newspaperlatest breaking news Punjablatest Indian hindi newslatest political news Punjablatest punjabi newspress ki takat daily newspaperpress ki taquat daily hindi newspaperPRESS KI TAQUAT DAILY HINDI NEWSPAPER DELHI AND PRESS KI TAQUAT DAILY PUNJABI NEWSPAPER PATIALApress ki taquat daily punjabi newspaperShiv Narayan Jangra Group Editortop 10 newspaper of Punjab
Previous Post

ਰਾਜਪਾਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਚੌਥੇ ਬਜਟ ਸੈਸ਼ਨ ਦਾ ਉਠਾਣ

Next Post

91,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਮਾਲ ਪਟਵਾਰੀ ਗ੍ਰਿਫ਼ਤਾਰ 

Next Post
ਵਿਜੀਲੈਂਸ ਬਿਊਰੋ ਵੱਲੋਂ ਜਾਇਦਾਦ ਦੇ ਇੰਤਕਾਲ ਬਦਲੇ 2,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਗ੍ਰਿਫ਼ਤਾਰ

91,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਮਾਲ ਪਟਵਾਰੀ ਗ੍ਰਿਫ਼ਤਾਰ 

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800