No Result
View All Result
Monday, May 18, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਆਸਟਰੇਲੀਆ ਖ਼ਿਲਾਫ਼ ਭਾਰਤੀ ਮਹਿਲਾ ਟੀਮ ਦਾ ਪਹਿਲਾ ਟੈਸਟ ਮੈਚ ਅੱਜ

admin by admin
in BREAKING, COVER STORY, INDIA, National, SPORTS, WORLD
0
ਆਸਟਰੇਲੀਆ ਖ਼ਿਲਾਫ਼ ਭਾਰਤੀ ਮਹਿਲਾ ਟੀਮ ਦਾ ਪਹਿਲਾ ਟੈਸਟ ਮੈਚ ਅੱਜ

Mumbai: India's captain Harmanpreet Kaur with teammates during a practice session ahead of the one-off Test cricket match between India and Australia, at Wankhede Stadium in Mumbai, Wednesday, Dec. 20, 2023. (PTI Photo/Kunal Patil)(PTI12_20_2023_000098A)

0
SHARES
0
VIEWS
Share on FacebookShare on Twitter

ਇੰਗਲੈਂਡ ਨੂੰ ਹਰਾਉਣ ਮਗਰੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਭਲਕ ਤੋਂ ਆਸਟਰੇਲੀਆ ਖ਼ਿਲਾਫ਼ ਸ਼ੁਰੂ ਹੋ ਰਹੇ ਇਕਲੌਤੇ ਟੈਸਟ ਵਿੱਚ ਆਸਟਰੇਲੀਆ ਵਰਗੀ ਮਜ਼ਬੂਤ ਟੀਮ ’ਤੇ ਜਿੱਤ ਦਰਜ ਕਰਕੇ ਆਪਣੀਆਂ ਪ੍ਰਾਪਤੀਆਂ ’ਚ ਵਾਧਾ ਕਰਨਾ ਚਾਹੇਗੀ। ਭਾਰਤ ਨੇ 46 ਸਾਲਾਂ ਵਿੱਚ ਆਸਟਰੇਲੀਆ ਖ਼ਿਲਾਫ਼ ਖੇਡੇ ਗਏ ਦਸ ਟੈਸਟ ਵਿੱਚੋਂ ਇੱਕ ਵੀ ਨਹੀਂ ਜਿੱਤਿਆ ਹੈ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਟੀਮ ਨੂੰ ਪਤਾ ਹੈ ਕਿ ਸਪਿੰਨਰ ਪੱਖੀ ਪਿੱਚ ਦਾ ਲਾਹਾ ਲੈਣ ਲਈ ਉਸ ਕੋਲ ਇਸ ਤੋਂ ਬਿਹਤਰ ਮੌਕਾ ਨਹੀਂ ਹੋ ਸਕਦਾ। ਭਾਰਤੀ ਗੇਂਦਬਾਜ਼ਾਂ ਖਾਸ ਕਰਕੇ ਆਫ ਸਪਿੰਨਰ ਦੀਪਤੀ ਸ਼ਰਮਾ ਨੇ ਪਿਛਲੇ ਹਫ਼ਤੇ ਡੀਵਾਈ ਪਾਟਿਲ ਸਟੇਡੀਅਮ ’ਤੇ ਇੰਗਲੈਂਡ ਖ਼ਿਲਾਫ਼ 347 ਦੌੜਾਂ ਨਾਲ ਮਿਲੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। ਹੁਣ ਦੀਪਤੀ ਆਸਟਰੇਲੀਆ ਖ਼ਿਲਾਫ਼ ਵੀ ਇਸ ਪ੍ਰਦਰਸ਼ਨ ਨੂੰ ਦੁਹਰਾਉਣਾ ਚਾਹੇਗੀ। ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਠਾਕੁਰ ਨੇ ਵੀ ਨਵੀਂ ਗੇਂਦ ਨਾਲ ਚੰਗਾ ਪ੍ਰਦਰਸ਼ਨ ਕੀਤਾ ਸੀ। ਤੇਜ਼ ਗੇਂਦਬਾਜ਼ ਪੂਜਾ ਵਸਤਰਾਕਰ ਨੇ ਵੀ ਇੰਗਲੈਂਡ ਖ਼ਿਲਾਫ਼ ਤਿੰਨ ਵਿਕਟਾਂ ਲਈਆਂ। ਬੱਲੇਬਾਜ਼ੀ ਵਿੱਚ ਇੰਗਲੈਂਡ ਖ਼ਿਲਾਫ਼ ਹਰਮਨਪ੍ਰੀਤ ਕੌਰ ਨੇ 49 ਅਤੇ ਨਾਬਾਦ 44 ਦੌੜਾਂ, ਜੈਮੀਮਾ ਰੌਡਰਿਗਜ਼ ਨੇ 68 ਅਤੇ ਯਾਸਤਿਕਾ ਭਾਟੀਆ ਨੇ 66 ਦੌੜਾਂ ਬਣਾ ਕੇ ਸਭ ਨੂੰ ਪ੍ਰਭਾਵਿਤ ਕੀਤਾ ਸੀ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਤੋਂ ਭਾਰਤ ਨੂੰ ਵੱਡੀ ਪਾਰੀ ਦੀ ਉਮੀਦ ਹੋਵੇਗੀ। ਪੂਜਾ ਪੂਨੀਆ ਕਵਰ ਵਜੋਂ ਭਾਰਤੀ ਟੀਮ ਨਾਲ ਜੁੜੀ ਹੈ ਪਰ ਹਰਲੀਨ ਦਿਓਲ ਨੂੰ ਮੌਕਾ ਮਿਲ ਸਕਦਾ ਹੈ, ਜਿਸ ਨੇ ਨੈੱਟ ’ਤੇ ਕਾਫ਼ੀ ਦੇਰ ਅਭਿਆਸ ਕੀਤਾ। ਕਰੀਬ 40 ਸਾਲ ਬਾਅਦ ਭਾਰਤ ਵਿੱਚ ਟੈਸਟ ਕ੍ਰਿਕਟ ਖੇਡਣ ਆਈ ਆਸਟਰੇਲਿਆਈ ਟੀਮ ਕੋਲ ਅਲੀਸਾ ਹੀਲੀ ਨਵੀਂ ਕਪਤਾਨ ਹੈ। ਮੈਗ ਲਾਨਿੰਗ ਦੀ ਥਾਂ ਕਪਤਾਨ ਬਣੀ ਹੀਲੀ ਲਈ ਭਾਰਤ ਵਿੱਚ ਟੈਸਟ ਜਿੱਤਣਾ ਵੱਡੀ ਚੁਣੌਤੀ ਹੋਵੇਗਾ।

Post Views: 71
Tags: ani news livebig newsbreaking newsdaily hindi newspaper patiala Punjabdaily punjabi newspaper patiala punjabfast newshindi latest newshindi newshindi news todayindia newslatest breaking news Punjablatest india newslatest Indian hindi newslatest newslatest political news Punjablatest punjabi newsnewsnews hindinews in hindinews indianews latestnews livenews todaypress ki takat daily newspaperpress ki taquat daily hindi newspaperPRESS KI TAQUAT DAILY HINDI NEWSPAPER DELHI AND PRESS KI TAQUAT DAILY PUNJABI NEWSPAPER PATIALApress ki taquat daily punjabi newspaperToday newstop 10 newspaper of Punjabtop newstrending news
Previous Post

ਕੈਨੇਡਾ ਨਾਲ ਭਾਰਤ ਦੇ ਰਿਸ਼ਤਿਆਂ ਦੇ ‘ਸੁਰ ਵਿਚ ਬਦਲਾਅ’ ਆਇਆ: ਟਰੂਡੋ

Next Post

ਕੇਰਲ ’ਚ ਕਰੋਨਾ ਦੇ 300 ਨਵੇਂ ਮਾਮਲੇ ਤੇ 3 ਮੌਤਾਂ

Next Post
कोविड -19: नये मामलों ने 19 लाख का आंकड़ा किया पार

ਕੇਰਲ ’ਚ ਕਰੋਨਾ ਦੇ 300 ਨਵੇਂ ਮਾਮਲੇ ਤੇ 3 ਮੌਤਾਂ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800