No Result
View All Result
Saturday, June 20, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਕੇਂਦਰੀ ਜੇਲ੍ਹ ਵਿਚੋਂ ਨਸ਼ੀਲਾ ਪਾਊਡਰ ਬਰਾਮਦ, ਮਾਮਲਾ ਦਰਜ

admin by admin
in PUNJAB
0
ਕੇਂਦਰੀ ਜੇਲ੍ਹ ਵਿਚੋਂ ਨਸ਼ੀਲਾ ਪਾਊਡਰ ਬਰਾਮਦ, ਮਾਮਲਾ ਦਰਜ
0
SHARES
0
VIEWS
Share on FacebookShare on Twitter

Web Desk- Harsimranjit Kaur

ਫਿਰੋਜ਼ਪੁਰ 8 ਅਕਤੂਬਰ (ਸੰਦੀਪ ਟੰਡਨ):  ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਤਲਾਸ਼ੀ ਦੌਰਾਨ ਹਵਾਲਾਤੀ ਕੋਲੋਂ 0.75 ਗ੍ਰਾਮ ਸਫੈਦ ਰੰਗ ਦਾ ਪਾਊਡਰ ਜੋ ਨਸ਼ੀਲਾ ਜਾਪਦਾ ਹੈ ਬਰਾਮਦ ਹੋਇਆ। ਇਸ ਸਬੰਧ ਵਿਚ ਪੁਲਿਸ ਨੇ ਹਵਾਲਾਤੀ ਖਿਲਾਫ 42 ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 7090 ਰਾਹੀਂ ਦਰਸ਼ਨ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 6 ਅਕਤੂਬਰ 2021 ਨੂੰ ਕੇਂਦਰੀ ਜੇਲ੍ਹ ਫਿਰੋਜ਼ਪੁਰ ਸਮੇਤ ਸਾਥੀ ਕਰਮਚਾਰੀਆਂ ਦੇ ਬਲਾਕ ਨੰਬਰ 2 ਦੀ ਬੈਰਕ ਨੰਬਰ 1 ਦੇ ਸਾਹਮਣੇ ਖੜੇ ਹਵਾਲਾਤੀ ਅਸ਼ਵਨੀ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਵੱਡਾ ਮੁੰਬੇ ਕੇ ਥਾਣਾ ਸਦਰ ਫਾਜ਼ਿਲਕਾ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਸ਼ੱਕ ਦੇ ਆਧਾਰ ਤੇ ਤਲਾਸ਼ੀ ਕੀਤੀ ਗਈ ਤਾਂ ਇਸ ਕੋਲੋਂ ਸਫੈਦ ਰੰਗ ਦੇ ਪੈਨ ਵਿਚੋਂ 0.75 ਗ੍ਰਾਮ ਸਫੈਦ ਰੰਗ ਦਾ ਪਾਊਡਰ ਜੋ ਨਸ਼ੀਲਾ ਜਾਪਦਾ ਹੈ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਉਕਤ ਕੈਦੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Post Views: 108
Tags: Case registered Ferozepurcentral jailCentral Jail Search Case registered against prisonerDrug powderlatest newslatest news on punjablatest updateslatest updates on punjabNational Newspress ki taquat newspunjab newstop 10 news
Previous Post

भारत-चीन विवाद: चीन का दुस्साहस, अरुणाचल प्रदेश में घुसपैठ की कोशिश, सीमा लांघने पर भारतीय सेना ने चीनी सैनिक को दौड़ाया उल्टे पाँव

Next Post

मुख्यमंत्री द्वारा श्रीनगर के स्कूल में प्रिंसिपल और अध्यापक की बेरहमी से की गई हत्या पर दुख प्रकट

Next Post
राष्ट्रपति राज को पंजाब?

मुख्यमंत्री द्वारा श्रीनगर के स्कूल में प्रिंसिपल और अध्यापक की बेरहमी से की गई हत्या पर दुख प्रकट

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800