No Result
View All Result
Monday, May 25, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸੈਨਟਰੀ ਪੈਡ ਸਬੰਧੀ ਲੜਕੀਆਂ ਦਾ  ਜਾਗਰੂਕ ਹੋਣਾ ਜ਼ਰੂਰੀ ,ਐਸਿਟਟ ਪ੍ਰੋਫੈਸਰ ਡਾ ਅੰਭੀਨੰਦਨ ਬਾਸੀ 

admin by admin
in BREAKING, COVER STORY, National, PUNJAB
0
ਸੈਨਟਰੀ ਪੈਡ ਸਬੰਧੀ ਲੜਕੀਆਂ ਦਾ  ਜਾਗਰੂਕ ਹੋਣਾ ਜ਼ਰੂਰੀ ,ਐਸਿਟਟ ਪ੍ਰੋਫੈਸਰ ਡਾ ਅੰਭੀਨੰਦਨ ਬਾਸੀ 
0
SHARES
0
VIEWS
Share on FacebookShare on Twitter

 ਪਟਿਆਲਾ,11-10-23(Press Ki Taquat): ਸਰਕਾਰੀ ਆਈ ਟੀ ਆਈਂ ਲੜਕਿਆਂ ਵਿਖੇ  ਪਾਵਰ ਹਾਊਸ ਯੂਥ ਕਲੱਬ , ਯੂਥ ਫੈਡਰੇਸ਼ਨ ਆਫ ਇੰਡੀਆ ,ਸੰਗਨੀ ਸਹੇਲੀ ਸੰਸਥਾ ਵਲੋਂ ਪੰਜ ਪੰਜਾਬ ਬਟਾਲੀਅਨ ਐਨ ਸੀ ਸੀ ਲੜਕਿਆਂ ਦੇ ਸਹਿਯੋਗ ਨਾਲ ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਨੈਸ਼ਨਲ ਯੂਥ ਵੀਕ ਡੇ ਦੀ ਸ਼ੁਰੂਆਤ ਲੜਕੀਆਂ ਨੂੰ ਸੈਨਟਰੀ ਪੈਡ ਵੰਡ ਸਮਾਰੋਹ ਕਰਵਾ ਕੇ ਕੀਤੀ , ਜਿਸ ਵਿਚ ਮੁੱਖ ਮਹਿਮਾਨ ਐਸਟਿਟ ਪ੍ਰੋਫੈਸਰ ਡਾ ਅੰਭੀਨੰਦਨ ਬਾਸੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਨੇ ਸ਼ਿਰਕਤ ਕੀਤੀ, ਪ੍ਰੋਗਰਾਮ ਦੀ ਪ੍ਰਧਾਨਗੀ   ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸਾ ਮੁਕਤ ਭਾਰਤ ਅਭਿਆਨ ਨੇ ਕੀਤੀ, ਵਿਸ਼ੇਸ਼ ਤੌਰ ਤੇ  ਸਟੇਟ ਐਵਾਰਡੀ ਰੁਪਿੰਦਰ ਕੌਰ ਇੰਨਚਾਰਜ ਸੰਗਨੀ ਸਹੇਲੀ ਸੰਸਥਾ ਪੰਜਾਬ,ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸਾ ਮੁਕਤ ਭਾਰਤ ਅਭਿਆਨ, ਸਤਵਿੰਦਰਜੀਤ ਕੋਰ ਫਾਰਮਾਸਿਸਟ ਆਈ ਟੀ ਆਈਂ ਲੜਕੇ,ਮਨਕੀਰਤ ਕੋਰ ਇੰਸਟਰਕਟਰ ਆਈ ਟੀ ਆਈਂ ਲੜਕੇ, ਰੁਦਰਪ੍ਰਤਾਪ ਸਿੰਘ,  ਨੇ ਸ਼ਿਰਕਤ ਕੀਤੀ, ਇਸ ਮੌਕੇ ਸੰਬੋਧਨ ਕਰਦਿਆਂ ਡਾ ਅੰਭੀਨੰਦਨ ਬਾਸੀ ਜੀ ਨੇ ਕਿਹਾ ਕਿ ਸਟੇਟ ਐਵਾਰਡੀ ਰੁਪਿੰਦਰ ਕੌਰ ਵਲੋਂ ਔਰਤਾਂ ਦੀ ਨਿੱਜੀ ਸਫਾਈ ਸਬੰਧੀ ਪੰਦਰਾਂ ਸੋ ਤੋਂ ਉਪਰ ਜਾਗਰੂਕਤਾ ਲੈਕਚਰਾਰ ਕੀਤੇ ਜਾ ਚੁੱਕੇ ਹਨ ਅਤੇ ਡੇਡ ਲੱਖ ਤੋਂ ਉਪਰ ਪਟਿਆਲਾ ਜ਼ਿਲ੍ਹੇ ਦੇ ਸਲੱਮ ਏਰੀਏ, ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿਚ ਸੈਨਟਰੀ ਪੈਡ ਵੰਡਣੇ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ ਉਨ੍ਹਾਂ ਕਿਹਾ ਕਿ ਇਹਨਾਂ ਸਮਾਜ ਸੇਵੀ ਸੰਸਥਾਵਾਂ ਵਲੋਂ ਔਰਤਾਂ ਨੂੰ ਪ੍ਰਯੋਜਨ ਪ੍ਰਣਾਲੀ ਤੇ ਨਿੱਜੀ ਸਾਫ ਸਫਾਈ ਬਾਰੇ ਜਾਗਰੂਕ ਕਰਨਾ ਅਤੇ ਸਲੱਮ ਬਸਤੀਆਂ, ਸਕੂਲਾਂ, ਕਾਲਜਾਂ ਅਤੇ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਜਾਣਕਾਰੀ ਦੇਣ ਦੇ ਨਾਲ ਨਾਲ ਮੁਫਤ ਸੈਨਟਰੀ ਪੈਡ ਵੰਡੇ ਜਾ ਰਹੇ ਹਨ ਤਾ ਕਿ ਉਹੋ ਕਿਸੇ ਅੰਦਰੂਨੀ ਬੀਮਾਰੀ ਦਾ ਸ਼ਿਕਾਰ ਨਾ ਹੋ ਸਕਣ। ਇਸ ਮੌਕੇ ਸਟੇਟ ਐਵਾਰਡੀ ਰੁਪਿੰਦਰ ਕੌਰ ਨੇ ਦੱਸਿਆ ਕਿ ਸੰਗਨੀ ਸਹੇਲੀ ਸੰਸਥਾ ਅਤੇ ਪਾਵਰ ਹਾਊਸ ਯੂਥ ਕਲੱਬ, ਯੂਥ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਪਟਿਆਲਾ ਜ਼ਿਲ੍ਹੇ ਦੀਆਂ ਸਲੱਮ ਬਸਤੀਆਂ, ਸਕੂਲਾਂ, ਕਾਲਜਾਂ, ਪਿੰਡਾਂ ਵਿਚ ਜਾ ਔਰਤਾਂ ਨੂੰ ਉਹਨਾਂ ਦੀ ਨਿੱਜੀ ਸਫਾਈ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਮੌਕੇ ਲੜਕੀਆਂ ਨੂੰ ਸੈਨਟਰੀ ਪੈਡ ਵੀ ਵੰਡੇ ਗਏ।

Post Views: 127
Previous Post

ਕਿੰਗ ਕੋਹਲੀ ਨੂੰ ‘ਪਲੇਅਰ ਆਫ ਦ ਮੈਚ’ ਦਾ ਦਿੱਤਾ ਖਿਤਾਬ , IND vs SL 1st ODI: ‘ਮੈਂ ਹਰ ਮੈਚ ਨੂੰ ਆਪਣਾ ਆਖਰੀ ਮੰਨਦਾ ਹਾਂ, ਵਿਰਾਟ ਕੋਹਲੀ ਨੇ ਪਲੇਅਰ ਆਫ ਦ ਮੈਚ ਬਣਨ ਤੋਂ ਬਾਅਦ ਦਿੱਤਾ ਬਿਆਨ

Next Post

*ਐਡਵੋਕੇਟ ਇਜ਼ਾਜ਼ ਆਲਮ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਕਮਿਉਨਿਟੀ ਲੀਡਰ ਨਿਯੁਕਤ*

Next Post
*ਐਡਵੋਕੇਟ ਇਜ਼ਾਜ਼ ਆਲਮ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਕਮਿਉਨਿਟੀ ਲੀਡਰ ਨਿਯੁਕਤ*

*ਐਡਵੋਕੇਟ ਇਜ਼ਾਜ਼ ਆਲਮ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਕਮਿਉਨਿਟੀ ਲੀਡਰ ਨਿਯੁਕਤ*

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800