No Result
View All Result
Thursday, May 14, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਜੱਲ ਹੀ ਜੀਵਨ ਹੈ ਜੱਲ ਤੋਂ ਬਿਨਾਂ ਕਲ ਨਹੀਂ

admin by admin
in BREAKING, COVER STORY, PUNJAB
0
ਜੱਲ ਹੀ ਜੀਵਨ ਹੈ ਜੱਲ ਤੋਂ ਬਿਨਾਂ ਕਲ ਨਹੀਂ
0
SHARES
0
VIEWS
Share on FacebookShare on Twitter
 ਭਾਵੇਂ ਮਾਨਵ ਹੈ ਭਾਵੇ ਜੀਵ ਜੰਤੂ ਪਸ਼ੂ ਪੰਛੀ ਜੇ ਜੱਲ ਨਹੀਂ ਤਾਂ ਕਲ ਨਹੀਂ ਭਾਵ ਜੱਲ ਬਿਨਾ ਜੀਵਨ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ ਫੇਰ ਕਿਉਂ ਅਸੀਂ ਮਾਨਵ ਜਾਤੀ ਇਸ ਪ੍ਰਤੀ ਚਿੰਤਿਤ ਨਹੀਂ ਕਿਉਂ ਅਸੀਂ ਆਉਣ ਵਾਲੇ ਕਲ ਬਾਰੇ ਸੋਚਦੇ ਕਿਉਂ ਅਸੀਂ ਆਪਣੀ ਆਉਣ ਵਾਲੀ ਪੀੜੀ ਲਈ ਇਕ ਘੋਰ ਸੰਕਟ ਪੈਦਾ ਕਰਕੇ ਜਾਉਂਣ ਲਗੇ ਹਾਂ ਹਾਲ ਵਿਚ ਹੀ ਪੰਜਾਬ ਦੇ ਕਈ ਪਿੰਡਾਂ ਵਿੱਚ ਜ਼ਮੀਨ ਹੇਠਲਾ ਪਾਣੀ ਖਤਮ ਹੋ ਗਿਆ ਹੈ ਤੇ ਗੰਭੀਰ ਜੱਲ ਸੰਕਟ ਪੈਦਾ ਹੋ ਗਿਆ ਹੈ ਕਈ ਥਾਂ ਜਮੀਨ ਹੇਠਲਾ ਪਾਣੀ ਦਾ ਸਤਰ 300 ਫੁੱਟ ਵੀ ਪਾਰ ਕਰ ਗਿਆ ਹੈ ਅਸੀਂ ਲੋਕ ਫੇਰ ਵੀ ਪਾਣੀ ਪ੍ਰਤੀ ਸੁਚੇਤ ਨਹੀਂ ਸਾਨੂੰ ਇਸਦੇ ਪ੍ਰਤੀ ਸੁਚੇਤ ਹੋਣ ਦੀ ਸਖ਼ਤ ਜਰੂਰਤ ਹੈ ਇਸ ਲਈ ਸਾਨੂੰ ਕੁੱਛ ਹੇਠ ਲਿਖੇ ਉਪਰਾਲੇ ਕਰਨੇ ਹੋਣਗੇ।
1. ਆਮ ਤੌਰ ਤੇ ਇਕ ਵਿਅਕਤੀ 100 ml ਤੱਕ ਪਿਸ਼ਾਬ ਕਰਦਾ ਹੈ ਅਤੇ ਉਸ ਨੂੰ ਫਲੱਸ਼ ਆਊਟ ਲਈ ਘਰ ਦੇ ਬਾਥਰੂਮ ਚ ਲਗੀ ਫਲੱਸ਼ ਦੀ 10 ਲੀਟਰ ਵਾਲੀਂ ਟੈਂਕੀ ਦਾ ਬਟੱਣ ਦੱਬ ਦਿੰਦਾ ਹੈ ਯਾਨੀ 100ml ਪੇਸ਼ਾਬ ਨੂੰ ਫਲੱਸ਼ ਆਊਟ ਕਰਨ ਲਈ 10 ਲੀਟਰ ਪਾਣੀ ਬਰਬਾਦ ਕੀਤਾ ਜਾਂਦਾ ਹੈ ਇਕ ਘਰ ਚ ਜੇਕਰ 4 ਜੀਅ ਹਨ ਸਾਰੇ ਦਿਨ ਚ 4ਜੀਅ 4 ਵਾਰ ਵੀ ਪੇਸ਼ਾਬ ਕਰਨ ਤੇ 160 ਲੀਟਰ ਪਾਣੀ ਖਰਚ ਹੋ ਜਾਉਂਦਾ ਹੈ ਸੋਚਿਆ ਹੈ ਕਦੇ ਕਿਸੇ ਨੇ, ਇਸ ਲਈ ਬਾਥਰੂਮ ਵਿੱਚ ਅਲੱਗ ਤੋਂ ਇਕ urinal ਲਾਗਵਾਉ ਨਾਲ ਘਟੋ ਘੱਟ 150 ਲੀਟਰ ਤਕ ਪਾਣੀ ਹਰ ਰੋਜ ਬਚਾਇਆ ਜਾ ਸਕਦਾ ਹੈ।
2. ਆਪਣੀ ਮਹਿੰਗੀ ਗੱਡੀਆਂ ਨੂੰ ਧੋਣ ਦੀ ਬਜਾਏ ਗੀਲੀ ਸਪੰਜ ਨਾਲ  ਗੱਡੀ ਨੂੰ ਸਾਫ਼ ਕਰਕੇ ਵੀ ਬਹੁਤ ਸਾਰਾ ਪਾਣੀ ਬਚਾਇਆ ਜਾ ਸਕਦਾ ਹੈ।
3. ਵਡੇ ਵਡੇ ਟੱਬ ਰੱਖ ਕੇ ਨਹਾਉਣ ਦੀ ਥਾਂ ਬਟਨ ਵਾਲਾ hand shower ਦਾ ਇਸਤੇਮਾਲ ਕਰਕੇ ਵੀ ਬਹੁਤ ਸਾਰਾ ਪਾਣੀ ਬਚਾਇਆ ਜਾ ਸਕਦਾ ਹੈ।
4. ਨਹਾਉਂਦੇ ਸਮੇ ਵਡੇ ਮੱਗ ਦੀ ਥਾਂ ਛੋਟੇ ਮੱਗ ਇਸਤਮਾਲ ਕਰਕੇ ਵੀ ਪਾਣੀ ਬਚਾਇਆ ਜਾ ਸਕਦਾ ਹੈ।
5. 1 ਲੀਟਰ RO ਪਾਣੀ ਲਈ ਸਾਨੂੰ 3 ਲੀਟਰ ਪਾਣੀ ਨਾਲੀ ਚ ਰੋੜਨਾ ਪੈਂਦਾ ਹੈ ਦੀ ਵਰਤੋਂ ਬੰਦ ਕਰਕੇ ਮਿੱਟੀ ਦੇ ਘੜੇ ਦੀ ਵਰਤੋਂ ਕਰਕੇ ਵੀ ਪਾਣੀ ਬਚਾਇਆ ਜਾ ਸਕਦਾ ਹੈ।
6. ਭਾਂਡੇ ਧੋਂਦੇ ਸਮੇ ਨਲਕੇ ਥੱਲੇ ਕੋਈ ਵੱਡਾ ਭਾਂਡਾ ਜਾਂ ਟੱਬ ਰੱਖਣਾ ਚਾਹੀਦਾ ਹੈ ਤਾਂ ਜੋ ਪਾਣੀ ਬਰਬਾਦ ਹੋ ਕੇ ਨਾਲੀਆਂ ਵਿਚ ਨਾ ਜਾਵੇ ਉਸ ਪਾਣੀ ਨੂੰ ਵਰਤੋਂ ਵਿੱਚ ਲਿਆ ਕੇ ਵੀ ਬਹੁਤ ਪਾਣੀ ਬਚਾਇਆ ਜਾ ਸਕਦਾ ਹੈ।
7. ਬੂਟਿਆਂ ਪੌਦਿਆਂ ਚ ਪਾਣੀ ਪਾਈਪ ਨਾਲ ਨਾ ਪਾ ਕੇ shower ਨਾਲ ਪਾ ਕੇ ਵੀ ਪਾਣੀ ਬਚਾਇਆ ਜਾ ਸਕਦਾ ਹੈ।
8. ਜਨਤਕ ਥਾਵਾਂ ਤੇ ਬੇ ਫਜ਼ੂਲ ਚਲਦਿਆਂ ਪਾਣੀ ਦੀ ਟੂਟੀਆਂ ਨੂੰ ਬੰਦ ਕਰਕੇ ਵੀ ਪਾਣੀ ਬਚਾਇਆ ਜਾ ਸਕਦਾ ਹੈ।
9. ਅੱਜ ਕਲ ਵੱਡੇ ਵੱਡੇ ਮਾਲ ਰੈਸਟੋਰੈਂਟ ਸਿਨੇਮਾਹਾਲ ਚ censor ਵਾਲੇ urinal ਲਗੇ ਹਨ ਲੇਕੀਨ ਸਰਕਾਰੀ ਮਹਿਕਮਾ ਵਿਚ manual urinals ਨੂੰ ਸਹੀ ਢੰਗ ਨਾਲ ਵਰਤ ਕੇ ਵੀ ਅਸੀਂ ਪਾਣੀ ਬਚਾ ਸਕਦੇ ਹਾਂ।
10. ਇਸ ਤੋਂ ਇਲਾਵਾ ਆਪਣੇ ਘਰ ਦੇ ਵੇਹੜੇ ਨੂੰ ਪਾਣੀ ਨਾਲ ਨਾ ਧੋ ਕੇ ਗਿੱਲੇ ਪੋਚੇ ਨਾਲ ਸਾਫ ਕਰਕੇ ਵੀ ਬਹੁਤ ਪਾਣੀ ਬਚਾਇਆ ਜਾ ਸਕਦਾ ਹੈ।
11.  ਸਬ ਤੋਂ ਅਹਿਮ ਹੈ ਜਿੰਨੀ ਪਿਆਸ ਹੈ ਉਂਣਾ ਹੀ ਪਾਣੀ ਗਿਲਾਸ ਵਿਚ ਲਵੋ ਤੇ ਪੀਵੋ ਬਚਦਾ ਪਾਣੀ ਨਾ ਡੋਲੋ ਬਹੁਤ ਪਾਣੀ ਬਚਾ ਸਕਦੇ ਹਾਂ।
     ਜੇ ਅਸੀਂ ਇਹ ਪਾਣੀ ਬਚਾਉਣ ਦੇ  ਸਾਰੇ ਤਰੀਕੇ ਆਪਣਾ ਲਈਏ ਤਾਂ ਬਹੁਤ ਹੱਦ ਤੱਕ ਅਸੀਂ ਪਾਣੀ ਦੇ ਸੰਕਟ ਤੋਂ ਬੱਚ ਸਕਦੇ ਹਾਂ ਭਾਵੇਂ ਪਾਣੀ ਦੇ ਸਤਰ ਨੂੰ ਊਂਚਾ ਤਾਂ ਨਹੀਂ ਚੁੱਕ ਸਕਦੇ ਪਰੰਤੂ ਜੱਲ ਸੰਕਟ ਤੇ ਕਾਬੂ ਤਾਂ ਪਾ ਸਕਦੇ ਹਾਂ ਤਾਂ ਕਿਉਂ ਨਾ ਅੱਜ ਤੋਂ ਹੀ ਅਸੀਂ ਇਸ ਤੇ ਅਮਲ ਕਰਨਾ ਸ਼ੁਰੂ ਕਰ ਦਈਏ।
                    ਰਜਨੀਸ਼ ਸਕਸੇਨਾ
Post Views: 275
Tags: dont waste waterhow to save waterimportance of water essay in hindijai hi jeevan haijal hai toh kl hjal hi jeevan hjal hi jeevan haijal hi jivan hjal hi jivan haijal jeevanjal jeevan missionjeevanno waterRajneesh Saxenasave watertap waterwaterwater harvestingwater is lifewater managementwater problem rajasthanwe should save water for future
Previous Post

ਪੰਜਾਬ ਪੁਲਿਸ ਨੇ ਸੂਬੇ ਵਿੱਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਸਾਥੀਆਂ ਵੱਲੋਂ ਟਾਰਗੇਟ ਕਿਲਿੰਗ ਦੀ ਯੋਜਨਾ ਨੂੰ ਕੀਤਾ ਨਾਕਾਮ; ਤਿੰਨ ਸ਼ੂਟਰ ਗ੍ਰਿਫ਼ਤਾਰ

Next Post

ਸ਼ੁੱਕਰਵਾਰ ਤੜਕੇ ਦਿੱਲੀ ‘ਚ ਭਾਰੀ ਮੀਂਹ ਕਾਰਨ ਪਾਣੀ ਭਰ ਗਿਆ…

Next Post
ਸ਼ੁੱਕਰਵਾਰ ਤੜਕੇ ਦਿੱਲੀ ‘ਚ ਭਾਰੀ ਮੀਂਹ ਕਾਰਨ ਪਾਣੀ ਭਰ ਗਿਆ…

ਸ਼ੁੱਕਰਵਾਰ ਤੜਕੇ ਦਿੱਲੀ 'ਚ ਭਾਰੀ ਮੀਂਹ ਕਾਰਨ ਪਾਣੀ ਭਰ ਗਿਆ...

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800