No Result
View All Result
Wednesday, May 13, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਬਾਲ ਵਿਕਾਸ ਕੈਂਪ ਤਹਿਤ 415 ਬੱਚਿਆਂ ਨੂੰ ਜਰਸੀਆਂ ਵੰਡੀਆਂ, ਬਸੰਤ ਰਿਤੂ ਕਲੱਬ ਨੇ ਹੁਣ ਤੱਕ 25000 ਬੱਚਿਆਂ ਨੂੰ ਜਸਰੀਆਂ ਵੰਡੀਆਂ

admin by admin
in BREAKING, COVER STORY, National
0
ਬਾਲ ਵਿਕਾਸ ਕੈਂਪ ਤਹਿਤ 415 ਬੱਚਿਆਂ ਨੂੰ ਜਰਸੀਆਂ ਵੰਡੀਆਂ, ਬਸੰਤ ਰਿਤੂ ਕਲੱਬ ਨੇ ਹੁਣ ਤੱਕ 25000 ਬੱਚਿਆਂ ਨੂੰ ਜਸਰੀਆਂ ਵੰਡੀਆਂ
0
SHARES
0
VIEWS
Share on FacebookShare on Twitter

ਪਟਿਆਲਾ,13-01-23(ਪ੍ਰੈਸ ਕੀ ਤਾਕਤ ਬਿਊਰੋ ): ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਾਵਰ ਹਾਊਸ ਕਲੋਨੀ ਪਟਿਆਲਾ ਵਿਖੇ ਬਾਲ ਵਿਕਾਸ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਐਸ.ਕੇ. ਖੋਸਲਾ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਪੰਜਾਬੀ ਸਾਹਿਤਕਾਰ ਸ੍ਰ. ਸੁਖਦੇਵ ਸਿੰਘ ਸ਼ਾਂਤ ਅਤੇ ਉਹਨਾਂ ਦੀ ਧਰਮ ਪਤਨੀ ਸਰਿੰਦਰ ਕੌਰ ਨੇ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਰਿਟਾਇਰਡ ਜਿਲਾ ਸਿੱਖਿਆ ਅਫਸਰ ਪ੍ਰਮੋਦ ਮਿੱਤਲ ਵੀ ਪੁੱਜੇ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਦੇ ਅਨੁਸਾਰ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਅਤੇ ਇਸ ਬਾਲ ਵਿਕਾਸ ਕੈਂਪ ਵਿੱਚ 15 ਸਰਕਾਰੀ ਸਕੂਲਾਂ ਦੇ 415 ਬੱਚਿਆਂ ਨੇ ਭਾਗ ਲਿਆ ਅਤੇ 415 ਬੱਚਿਆਂ ਨੂੰ ਸਰਦੀ ਤੋਂ ਬਚਣ ਲਈ ਗਰਮ ਜਰਸੀਆਂ ਇਨਾਮ ਵਜੋਂ ਵੰਡੀਆਂ ਗਈਆਂ।

ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਅਤੇ ਕਲੱਬ ਚੇਅਰਮੈਨ ਰਾਮ ਜੀ ਦਾਸ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਬਸੰਤ ਰਿਤੂ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਪਿਛਲੇ 30 ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਬਾਲ ਵਿਕਾਸ ਕੈਂਪ ਆਯੋਜਿਤ ਕਰਕੇ ਜਰੂਰਤਮੰਦ ਵਿਦਿਆਰਥੀਆਂ ਨੂੰ ਪਠਨ ਸਮੱਗਰੀ, ਵਰਦੀਆਂ, ਜਰਸੀਆਂ, ਸਟੇਸ਼ਨਰੀ ਅਤੇ ਬੂਟ ਆਦਿ ਇਨਾਮ ਵਜੋਂ ਦਿੱਤੇ ਜਾਂਦੇ ਹਨ ਅਤੇ ਕਲੱਬ ਵਲੋਂ ਅਜੇ ਤੱਕ 25000 ਵਿਦਿਆਰਥੀਆਂ ਨੂੰ ਸਹਾਇਤਾ ਦਿੱਤੀ ਜਾ ਚੁੱਕੀ ਹੈ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸ੍ਰ. ਸੁਖਦੇਵ ਸਿੰਘ ਸ਼ਾਤ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਆਖਿਆ ਕਿ ਸਮਾਜ ਸੇਵੀ ਸੰਸਥਾ ਵਲੋਂ ਬੱਚਿਆਂ ਨੂੰ ਪਠਨ ਸਮਗਰੀ ਅਤੇ ਸਰਦੀ ਤੋਂ ਬਚਣ ਲਈ ਜਰਸੀਆਂ ਅਤੇ ਬੂਟ ਜੁਰਾਬਾ ਵੰਡਣਾ ਇੱਕ ਸ਼ਲਾਘਾਯੋਗ ਕਦਮ ਹੈ ਅਤੇ ਉਹਨਾਂ ਕਲੱਬ ਦੀ 40000 ਰੁਪਏ ਦੀ ਮਾਲੀ ਸਹਾਇਤਾ ਕੀਤੀ। ਇਸ ਪ੍ਰੋਗਰਾਮ ਵਿੱਚ ਕਲੱਬ ਦੇ ਜਨਰਲ ਸਕੱਤਰ ਅਮਰੀਸ਼ ਸ਼ਰਮਾ, ਗੁਰਚਰਨ ਦਾਸ, ਮੇਹਰਵਾਨ ਸਿੰਘ ਮਾਗੋ, ਮੁਕੇਸ਼ ਕੁਮਾਰ, ਇੰਜ: ਰੁਪਿੰਦਰ ਸਿੰਘ ਭੋਲਾ, ਨੀਵਨ ਨਾਸਰਾ ਅਤੇ ਅਰਵਿੰਦ ਧਵਨ ਵੀ ਹਾਜਰ ਸਨ।

Post Views: 132
Tags: ADOPTION OF RTE IN PRIVATE SCHOOLS OF RURALCommunity Bulletin Board: the SentinelDeterminants of Marriage to First Birth Interval in PakistanEarly childhood development: impact of national humanEffective Interventions Aimed at Reaching Out-of-SchoolEXPENDITURE PROFILE 2022-2023 - Union BudgetIndia: Supporting the Punjab Development Finance ProgramIntegrated Child Development Services (ICDS) SchemeLINK TO BVUDCHNAVI MUMBAI COLLEGE WEBSITE httpsParent and Family ResourcesState Early Childhood Care and Education (ECCE) PolicyUNION COUNTY GOVERNMENT 2011 Executive Budgetwelcome letter to parents from kindergarten teacherwomens health programs in Haddonfield
Previous Post

ਅਮਰੀਕਾ ”ਚ ਭਾਰੀ ਤੂਫਾਨ ਕਾਰਨ 7 ਲੋਕਾਂ ਦੀ ਮੌਤ, ਘੱਟੋ-ਘੱਟ 12 ਜ਼ਖਮੀ

Next Post

ਵਾਰਾਣਸੀ ‘ਚ ਪੀਐੱਮ ਮੋਦੀ ਨੇ ਗੰਗਾ ਕਿਨਾਰੇ ਬਣੇ ਟੈਂਟ ਸਿਟੀ ਦਾ ਕੀਤਾ ਉਦਘਾਟਨ

Next Post
ਵਾਰਾਣਸੀ ‘ਚ ਪੀਐੱਮ ਮੋਦੀ ਨੇ ਗੰਗਾ ਕਿਨਾਰੇ ਬਣੇ ਟੈਂਟ ਸਿਟੀ ਦਾ ਕੀਤਾ ਉਦਘਾਟਨ

ਵਾਰਾਣਸੀ 'ਚ ਪੀਐੱਮ ਮੋਦੀ ਨੇ ਗੰਗਾ ਕਿਨਾਰੇ ਬਣੇ ਟੈਂਟ ਸਿਟੀ ਦਾ ਕੀਤਾ ਉਦਘਾਟਨ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800