Friday, August 14, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਕਾਜੋਲ ਅਤੇ ਰਾਣੀ ਮੁਖਰਜੀ ਦੁਰਗਾ ਪੂੁਜਾ ਵਿੱਚ ਪੁੱਜੀਆਂ

admin by admin
in BREAKING, COVER STORY, ENTERTAINMENT
0
ਕਾਜੋਲ ਅਤੇ ਰਾਣੀ ਮੁਖਰਜੀ ਦੁਰਗਾ ਪੂੁਜਾ ਵਿੱਚ ਪੁੱਜੀਆਂ

Mumbai: Actor Kajol poses for photos at a pandal of North Bombay Sarbojanin Durga Puja, in Mumbai, Saturday, Oct. 21, 2023. (PTI Photo) (PTI10_21_2023_000412B)

0
SHARES
0
VIEWS
Share on FacebookShare on Twitter

ਅਦਾਕਾਰਾ ਰਾਣੀ ਮੁਖਰਜੀ ਅਤੇ ਕਾਜੋਲ ਜੁਹੂ ਦੇ ਸਰਬੋਜਨਨਿ ਦੁਰਗਾ ਪੂਜਾ ਪੰਡਾਲ ਵਿੱਚ ਪੁੱਜੀਆਂ। ਕਾਜੋਲ ਨੇ ਇਸ ਸਮੇਂ ਗੁਲਾਬੀ ਰੰਗ ਦੀ ਸਾੜੀ ਜਦਕਿ ਰਾਣੀ ਮੁਖਰਜੀ ਨੇ ਸੁਨਹਿਰੀ ਰੰਗ ਦੀ ਸਾੜੀ ਪਹਨਿੀ ਹੋਈ ਸੀ। ਇਸ ਦੌਰਾਨ ਬਾਲੀਵੁੱਡ ਜੋੜਾ ਵਤਸਲ ਸੇਠ ਅਤੇ ਇਸ਼ਿਤਾ ਦੱਤਾ ਨੇ ਵੀ ਪੂਜਾ ਵਿੱਚ ਹਾਜ਼ਰੀ ਭਰੀ। ਉਹ ਦੋਵੇਂ ਰਵਾਇਤੀ ਪਹਿਰਾਵੇ ਵਿੱਚ ਸਨ। ਕਾਜੋਲ ਨਾਲ ਉਸ ਦਾ ਪੁੱਤਰ ਯੁੱਗ ਅਤੇ ਭੈਣ ਤਨੀਸ਼ਾ ਮੁਖਰਜੀ ਵੀ ਸੀ। ਇਨ੍ਹੀਂ ਦਿਨੀਂ ਕਾਜੋਲ ਨੇ ਓਟੀਟੀ ਪਲੈਟਫਾਰਮ ਡਿਜ਼ਨੀਪਲੱਸ ਹੌਟਸਟਾਰ ’ਤੇ ਅਦਾਲਤੀ ਪ੍ਰਕਿਰਿਆ ਨਾਲ ਜੁੜੀ ਲੜੀ ‘ਦਿ ਟਰਾਇਲ’ ਕੀਤੀ ਹੈ। ਕਾਜੋਲ ਨੇ ਬੀਤੇ ਦਿਨਾਂ ਨੂੰ ਯਾਦ ਕਰਦਿਆਂ ‘ਦਿਲ ਵਾਲੇ ਦੁਲਾਹਨੀਆ ਲੇ ਜਾਏਂਗੇ’ ਦੇ 28 ਸਾਲ ਪੂਰੇ ਹੋਣ ’ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਇਸ ਸਬੰਧੀ ਕਾਜੋਲ ਨੇ ਇੰਸਟਾਗ੍ਰਾਮ ’ਤੇ ਲਿਖਿਆ ਹੈ ਕਿ ਉਹ ਹੁਣ ਵੀ ਹਰੇ ਰੰਗ ਦੇ ਕੱਪੜੇ ਪਹਨਿਦੀ ਹੈ ਪਰ ਇਹ ਹਰਾ ਰੰਗ 28 ਸਾਲ ਪਹਿਲਾਂ ਆਈ #ਡੀਡੀਐੱਲਜੇ ਵਾਲਾ ਨਹੀਂ ਹੈ। ਉਸ ਨੇ ਫਿਲਮ ਦੀ ਸਮੁੱਚੀ ਟੀਮ ਨੂੰ ਵੀ ਯਾਦ ਕੀਤਾ। ਦੂਜੇ ਪਾਸੇ ਰਾਣੀ ਮੁਖਰਜੀ ਨੇ ਹਿੰਦੀ ਫਿਲਮਾਂ ਵਿੱਚ 18 ਅਕਤੂਬਰ ਨੂੰ 27 ਸਾਲ ਪੂਰੇ ਕਰ ਲਏ ਹਨ। ਰਾਣੀ ਨੇ ‘ਰਾਜਾ ਕੀ ਆਏਗੀ ਬਾਰਾਤ’ ਤੋਂ ਆਪਣਾ ਫਿਲਮੀ ਸਫ਼ਰ ਸ਼ੁਰੂ ਕੀਤਾ ਸੀ। ਰਾਣੀ ਆਖਰੀ ਵਾਰ ਫਿਲਮ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇਅ’ ਵਿੱਚ ਨਜ਼ਰ ਆਈ ਸੀ ਅਤੇ ਇਸ ਫਿਲਮ ’ਚ ਉਸ ਦੀ ਭੂਮਿਕਾ ਨੂੰ ਕਾਫੀ ਸਰਾਹਿਆ ਗਿਆ ਸੀ।

Post Views: 77
Tags: durga pujakajolrani mukherji
Previous Post

ਜੈ ਇੰਦਰ ਕੌਰ ਨੇ ਸਮਾਣਾ ਦੇ ਪਿੰਡ ਮੁਰਾਦਪੁਰ ਤੋਂ ਨਸ਼ਾ ਜਾਗਰੂਕਤਾ ਮੁਹਿੰਮ ਦੀ ਕੀਤੀ ਸ਼ੁਰੂਆਤ

Next Post

e-paper 22 October 2023

Next Post

e-paper 22 October 2023

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800