No Result
View All Result
Wednesday, June 24, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਕੈਟਰੀਨਾ ਕੈਫ ਨੇ ਪੀਲੀ ਸਾੜ੍ਹੀ ’ਚ ਸਾਂਝੀਆਂ ਕੀਤੀਆਂ ਤਸਵੀਰਾਂ

admin by admin
in BREAKING, COVER STORY, ENTERTAINMENT
0
ਕੈਟਰੀਨਾ ਕੈਫ ਨੇ ਪੀਲੀ ਸਾੜ੍ਹੀ ’ਚ ਸਾਂਝੀਆਂ ਕੀਤੀਆਂ ਤਸਵੀਰਾਂ
0
SHARES
0
VIEWS
Share on FacebookShare on Twitter

ਅਦਾਕਾਰਾ ਕੈਟਰੀਨਾ ਕੈਫ ਨੇ ਐਤਵਾਰ ਨੂੰ ਇੰਸਟਾਗ੍ਰਾਮ ’ਤੇ ਆਪਣੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ। ਇਨ੍ਹਾਂ ਵਿੱਚ ਅਦਾਕਾਰਾ ਨੇ ਪੀਲੇ ਰੰਗ ਦੀ ਚਮਕਦਾਰ ਸਾੜ੍ਹੀ ਦੇ ਨਾਲ ਸੋਨੇ ਦੀਆਂ ਚੂੜੀਆਂ ਤੇ ਝੁਮਕੇ ਪਹਨਿੇ ਹੋਏ ਹਨ। ਕੈਟਰੀਨਾ ਨੇ ਹਲਕਾ ਮੇਕਅੱਪ ਕੀਤਾ ਹੋਇਆ ਅਤੇ ਲਾਲ ਬਿੰਦੀ ਲਾਈ ਹੋਈ ਹੈ। ਉਸ ਨੇ ਤਸਵੀਰ ਦੀ ਕੈਪਸ਼ਨ ਵਿੱਚ ਪੀਲੇ ਰੰਗ ਦਾ ਦਿਲ ਵਾਲਾ ਇਮੋਜੀ ਵੀ ਸਾਂਝਾ ਕੀਤਾ ਹੈ। ਸੋਸ਼ਲ ਮੀਡੀਆ ’ਤੇ ਉਸ ਦੇ ਚਾਹੁਣ ਵਾਲਿਆਂ ਅਤੇ ਫ਼ਿਲਮ ਫਿਲਮੀ ਹਸਤੀਆਂ ਨੇ ਉਸ ਦੀ ਪ੍ਰਸੰਸਾ ਕੀਤੀ। ਅਦਾਕਾਰਾ ਆਲੀਆ ਭੱਟ ਨੇ ਇਨ੍ਹਾਂ ਤਸਵੀਰਾਂ ’ਤੇ ਪ੍ਰਤੀਕ੍ਰਿਆ ਦਿੰਦਿਆਂ ਆਖਿਆ,‘ਬਹੁਤ ਸੁੰਦਰ ਕੈਟੀ।’ ਅਦਾਕਾਰਾ ਹੁਮਾ ਕੁਰੈਸ਼ੀ ਨੇ ਆਖਿਆ,‘ਬਹੁਤ ਪਿਆਰੀ।’ ਜਾਣਕਾਰੀ ਅਨੁਸਾਰ ਕੈਟਰੀਨਾ ਦੀ ਸਲਮਾਨ ਖਾਨ ਨਾਲ ਫ਼ਿਲਮ ‘ਟਾਈਗਰ-3’ ਰਿਲੀਜ਼ ਲਈ ਹੋਣ ਵਾਲੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਮਨੀਸ਼ ਸ਼ਰਮਾ ਨੇ ਕੀਤਾ ਹੈ ਅਤੇ ਇਸ ਵਿੱਚ ਇਮਰਾਨ ਹਾਸ਼ਮੀ ਵੀ ਹੈ। ਇਹ ਦੀਵਾਲੀ ਮੌਕੇ ਸਨਿੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਅਦਾਕਾਰਾ ਦੀ ਅਗਲੀ ਆਉਣ ਵਾਲੀ ਫ਼ਿਲਮ ‘ਮੈਰੀ ਕ੍ਰਿਸਮਸ’ ਹੈ। ਫ਼ਿਲਮ ਦਾ ਨਿਰਦੇਸ਼ਨ ਰਾਘਵਨ ਨੇ ਕੀਤਾ ਅਤੇ ਇਸ ਵਿੱਚ ਵਜਿੈ ਸੇਤੂਪਤੀ ਵੀ ਹੈ। ਇਹ ਫ਼ਿਲਮ ਅੱਠ ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਕੈਟਰੀਨਾ, ਫਰਹਾਨ ਅਖ਼ਤਰ ਦੀ ਆਉਣ ਵਾਲੀ ਫ਼ਿਲਮ ‘ਜੀ ਲੇ ਜ਼ਰਾ’ ਵਿੱਚ ਆਲੀਆ ਭੱਟ ਅਤੇ ਪ੍ਰਿਯੰਕਾ ਚੋਪੜਾ ਨਾਲ ਨਜ਼ਰ ਆਵੇਗੀ।

Post Views: 138
Tags: ani news livebig newsbreaking newsfast newshindi latest newshindi newshindi news todayindia newslatest india newslatest newsnewsnews hindinews in hindinews indianews latestnews livenews todayToday newstop newstrending news
Previous Post

ਭਾਰਤ ਜਿੱਤ ਦੇ ਛੱਕੇ ਨਾਲ ਸੈਮੀਫਾਈਨਲ ਦੀ ਦਹਿਲੀਜ਼ ’ਤੇ

Next Post

ਅਰਬਾਜ਼ ਖਾਨ ਨੇ ਬਿੱਗ ਬੌਸ 17 ‘ਤੇ ਭਰਾ ਸਲਮਾਨ ਖਾਨ ਨੂੰ ‘ਬੈਸਟ ਹੋਸਟ’ ਕਿਹਾ

Next Post
ਅਰਬਾਜ਼ ਖਾਨ ਨੇ ਬਿੱਗ ਬੌਸ 17 ‘ਤੇ ਭਰਾ ਸਲਮਾਨ ਖਾਨ ਨੂੰ ‘ਬੈਸਟ ਹੋਸਟ’ ਕਿਹਾ

ਅਰਬਾਜ਼ ਖਾਨ ਨੇ ਬਿੱਗ ਬੌਸ 17 'ਤੇ ਭਰਾ ਸਲਮਾਨ ਖਾਨ ਨੂੰ 'ਬੈਸਟ ਹੋਸਟ' ਕਿਹਾ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800