No Result
View All Result
Sunday, May 17, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਕਾਗਜ਼ ਦੀ ਬੱਚਤ ਲਈ ਸੇਵਾ ਕੇਂਦਰਾਂ ’ਚ ਡਿਜੀਟਲ ਰਸੀਦਾਂ ਜਾਰੀ ਕਰਨ ਦੀ ਸ਼ੁਰੂਆਤ

admin by admin
in BREAKING, COVER STORY, PUNJAB
0
ਕਾਗਜ਼ ਦੀ ਬੱਚਤ ਲਈ ਸੇਵਾ ਕੇਂਦਰਾਂ ’ਚ ਡਿਜੀਟਲ ਰਸੀਦਾਂ ਜਾਰੀ ਕਰਨ ਦੀ ਸ਼ੁਰੂਆਤ
0
SHARES
0
VIEWS
Share on FacebookShare on Twitter

ਜਲੰਧਰ,18-05-2023(ਪ੍ਰੈਸ ਕੀ ਤਾਕਤ)– ਲੋਕਾਂ ਨੂੰ ਨਿਰਵਿਘਨ ਅਤੇ ਸਮਾਂਬੱਧ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਦੇ ਆਪਣੇ ਯਤਨਾਂ ਨੂੰ ਜਾਰੀ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਸਮੁੱਚੇ ਸੇਵਾ ਕੇਂਦਰਾਂ ਵਿੱਚ ਕਾਗਜ਼ ਰਹਿਤ ਰਸੀਦ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਕਦਮ ਨਾਲ ਰਸੀਦਾਂ ਦੀ ਛਪਾਈ ਲਈ ਵਰਤੇ ਜਾਂਦੇ ਕਾਗਜ਼ਾਂ ਦੀ ਬੱਚਤ ਹੋਵਗੀ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ‘ਚ ਕੰਮ ਕਰਦੇ ਸਮੂਹ ਕਰਮਚਾਰੀਆਂ ਨੂੰ ਅਦਾ ਕੀਤੀਆਂ ਜਾਂਦੀਆਂ ਫੀਸਾਂ ਲਈ ਕਾਗਜ਼ ਰਹਿਤ ਰਸੀਦ ਪ੍ਰਣਾਲੀ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਬਿਨੈਕਾਰ ਨੂੰ ਕਾਗਜ਼ੀ ਰਸੀਦ ਦੀ ਲੋੜ ਹੈ, ਤਾਂ ਉਹ ਇਸ ਦੇ ਲਈ ਸਰਵਿਸ ਆਪ੍ਰੇਟਰ ਨੂੰ ਬੇਨਤੀ ਕਰ ਸਕਦਾ ਹੈ ਅਤੇ ਇਹ ਲੋੜਵੰਦ ਬਿਨੈਕਾਰਾਂ ਨੂੰ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਇਸ ਵਾਤਾਵਰਣ ਪੱਖੀ ਪਹਿਲਕਦਮੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਕਾਗਜ਼ ਰਹਿਤ ਰਸੀਦ ਪ੍ਰਣਾਲੀ ਨੂੰ ਅਪਣਾਉਣ ਦੀ ਅਪੀਲ ਕੀਤੀ।

ਇਸ ਤੋਂ ਇਲਾਵਾ ਜਲੰਧਰ ਵਿੱਚ ਸੇਵਾ ਕੇਂਦਰਾਂ ’ਚ ਤਿੰਨ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਬਿਨੈਕਾਰ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਸ, ਆਧਾਰ-ਪੈਨ ਲਿੰਕਿੰਗ ਅਤੇ ਜਨਰਲ ਟਾਈਪਿੰਗ ਲਈ ਕ੍ਰਮਵਾਰ 30, 50 ਅਤੇ 30 ਰੁਪਏ ਮਾਮੂਲੀ ਫੀਸ ਭਰ ਕੇ ਬਿਨੈ ਕਰ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਨਵੀਆਂ ਸੇਵਾਵਾਂ ਦਾ ਲਾਭ ਲੈਣ ਲਈ ਆਪਣੇ ਨਜ਼ਦੀਕੀ ਸੇਵਾ ਕੇਂਦਰ ਵਿਖੇ ਸੰਪਰਕ ਕਰਨ ਦੀ ਅਪੀਲ ਕੀਤੀ।

Post Views: 148
Tags: bank of baroda csp registrationbank of baroda me aadhar seva kendra milna shurubank of baroda se aadhar center kaise kholecentral bank of india new accountcentral bank of india new account form fill upeffects of pmc bank fraudefiling of casehow to apply for kisan seva kendra petrol pumphow to link pan card to aadhar card free of costmini statement of sbi accountphotocopy of bank passbook not attested by the authorized signatorysale purchase of stock
Previous Post

ਸਾਂਸਦ ਰਤਨਲਾਲ ਕਟਾਰਿਆ ਦੇ ਨਿਧਨ ਨਾਲ ਪਾਰਟੀ ਅਤੇ ਦੇਸ਼ ਦੀ ਰਾਜਨੀਤੀ ਨੁੰ ਭਾਰੀ ਨੁਕਸਾਨ ਪਹੁੰਚਿਆ ਹੈ

Next Post

ਨਰੇਂਦਰ ਮੋਦੀ ਨੇ ਰਤਨ ਲਾਲ ਕਟਾਰਿਆ ਦੇ ਨਿਧਨ ‘ਤੇ ਜਤਾਇਆ ਸੋਗ

Next Post
ਨਰੇਂਦਰ ਮੋਦੀ ਨੇ  ਰਤਨ ਲਾਲ ਕਟਾਰਿਆ ਦੇ ਨਿਧਨ ‘ਤੇ ਜਤਾਇਆ ਸੋਗ

ਨਰੇਂਦਰ ਮੋਦੀ ਨੇ ਰਤਨ ਲਾਲ ਕਟਾਰਿਆ ਦੇ ਨਿਧਨ 'ਤੇ ਜਤਾਇਆ ਸੋਗ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800