Friday, September 4, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਲਿਂਕਨ ਕਾਲਜ ਆਫ ਲਾਅ ਅਤੇ ਐਜੂਕੇਸ਼ਨ ਨੇ ਵਾਤਾਵਰਣ ਦੀ ਸੁਰਖਿਆ ਲਈ ਕਰਵਾਈ ਮੈਰਾਥਨ

admin by admin
in PUNJAB
0
ਲਿਂਕਨ ਕਾਲਜ ਆਫ ਲਾਅ ਅਤੇ ਐਜੂਕੇਸ਼ਨ ਨੇ ਵਾਤਾਵਰਣ ਦੀ ਸੁਰਖਿਆ ਲਈ ਕਰਵਾਈ ਮੈਰਾਥਨ
0
SHARES
0
VIEWS
Share on FacebookShare on Twitter

ਫਤਹਿਗੜ ਸਾਹਿਬ, 8 ਮਾਰਚ (ਪਿਤਾਂਬਰ ਸ਼ਰਮਾ) : ਲਿਂਕਨ ਕਾਲਜ ਆਫ ਲਾਅ ਅਤੇ ਐਜੂਕੇਸ਼ਨ ਨੇ ਵਾਤਾਵਰਣ ਦੀ ਸੁਰਖਿਆ ਲਈ 3 ਕਿਲੋਮੀਟਰ ਲੰਬੀ ਮੈਰਾਥਨ ਦਾ ਆਯੋਜਨ ਕੀਤਾ। ਜਿਸ ਵਿੱਚ ਲਾਅ ਅਤੇ ਐਜੂਕੇਸ਼ਨ ਦੇ ਵਿਿਦਆਰਥੀਆਂ ਨੇ ਭਾਗ ਲਿਆ।
ਲਿਂਕਨ ਕਾਲਜ ਆਫ ਲਾਅ ਅਤੇ ਐਜੂਕੇਸ਼ਨ ਦੇ ਡੀ ਪੀ ਈ ਸੁਖਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੈਰਾਥਨ ਦੀ ਸ਼ੁਰੂਆਤ ਲਿਂਕਨ ਕਾਲਜ ਦੇ ਡਾਇਰੈਕਟਰ ਜਸ਼ਨਦੀਪ ਸਿੰਘ ਭੱਟੀ ਅਤੇ ਪ੍ਰਿੰਸੀਪਲ ਡਾ. ਹਰਮਨ ਸ਼ੇਰਗਿਲ ਸੂਲਰ ਨੇ ਝੰਡਾ ਲਹਿਰਾ ਕੇ ਕੀਤੀ।
ਉਹਨਾਂ ਕਿਹਾ ਕਿ ਇਸ ਮੈਰਾਥਨ ਵਿੱਚ ਕੁੜੀਆਂ ਵਿਚੋਂ ਪਹਿਲੇ ਨੰਬਰ ਤੇ ਗੀਤਾ ਰਾਣੀ ਜਦੋਂ ਕਿ ਦੂਜੇ ਨੰਬਰ ਤੇ ਮਨਪ੍ਰੀਤ ਕੋਰ ਅਤੇ ਤੀਜੇ ਨੰਬਰ ਤੇ ਦਲਜੀਤ ਕੋਰ ਰਹੀ। ਇਸ ਤਰਾਂ ਮੁਡਿਆਂ ਵਿਚੋਂ ਪਹਿਲੇ ਨੰਬਰ ਤੇ ਸੁਖਵਿੰਦਰ ਸਿੰਘ ਜਦੋਂ ਕਿ ਦੂਜੇ ਨੰਬਰ ਤੇ ਜਤਿੰਦਰ ਸਿੰਘ ਅਤੇ ਤੀਜੇ ਨੰਬਰ ਤੇ ਭਰਤ ਰਹੇਜਾ ਰਹੇ।
ਉਹਨਾਂ ਕਿਹਾ ਕਿ ਮੈਰਾਥਨ ਦੋਰਾਨ ਵਿਿਦਆਰਥੀਆਂ ਨੇ ਕਾਲਜ ਕੈਂਪਸ ਵਿੱਚ ਹੋਰ ਵੀ ਖੇਡਾਂ ਦਾ ਆਨੰਦ ਲਿਆ। ਇਸ ਮੋਕੇ ਲਿਂਕਨ ਕਾਲਜ ਦੇ ਸਟਾਫ ਨੇ ਭਰਪੂਰ ਸਾਥ ਦਿੱਤਾ, ਜਿਹਨਾਂ ਵਿਚ ਭੁਪਿੰਦਰ ਕੋਰ, ਮਨਦੀਪ ਕੋਰ, ਨਵਨੀਤ ਕੋਰ, ਦੀਪਕ ਸ਼ਾਹੀ, ਰੋਹਿਤ ਕੁਮਾਰ, ਪ੍ਰੀਤੀ ਨਾਗਪਾਲ, ਰਮਨਦੀਪ, ਸਟੇਫੀ ਵਿੱਜ ਆਦਿ ਸ਼ਾਮਿਲ ਸਨ।

Post Views: 39
Tags: Lincoln College of Law & Education Sirhind
Previous Post

ਮੁੱਖ ਸਕੱਤਰ ਵਲੋਂ ਕੋਵਿਡ-19 ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਮਾਹਰਾਂ ਨਾਲ ਮੀਟਿੰਗ

Next Post

PUNJAB CM DECLARES CONTINUED COMMITMENT TO EMPOWER WOMEN & GIRL CHILD AT EVERY LEVEL

Next Post
File Photo

PUNJAB CM DECLARES CONTINUED COMMITMENT TO EMPOWER WOMEN & GIRL CHILD AT EVERY LEVEL

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800