No Result
View All Result
Friday, May 8, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਲੰਪੀ ਲਾਗ: ਪਹਿਲਾਂ ਨਾਲੋਂ ਵੱਧ ਖ਼ਤਰਨਾਕ

admin by admin
in BREAKING, COVER STORY, INDIA
0
ਲੰਪੀ ਲਾਗ: ਪਹਿਲਾਂ ਨਾਲੋਂ ਵੱਧ ਖ਼ਤਰਨਾਕ
0
SHARES
0
VIEWS
Share on FacebookShare on Twitter

ਮੱਧ ਪ੍ਰਦੇਸ਼,22-04-2023(ਪ੍ਰੈਸ ਕੀ ਤਾਕਤ)- ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ’ਚ ਲੰਪੀ ਬਿਮਾਰੀ ਵੱਖ ਵੱਖ ਰੂਪ ਲੈ ਰਹੀ ਹੈ। 2022 ਦੇ ਮੁਕਾਬਲੇ 2023 ’ਚ ਜਿਹੜੇ ਪਸ਼ੂਆਂ ਨੂੰ ਲੰਪੀ ਲਾਗ ਹੋ ਰਿਹੈ ਹੈ, ਉਨ੍ਹਾਂ ਪਸ਼ੂਆਂ ’ਚ ਲੰਪੀ ਦੇ ਆਮ ਲੱਛਣਾਂ ਦੇ ਨਾਲ ਹੀ ਨਵੇਂ ਲੱਛਣ ਵੀ ਦੇਖਣ ਨੂੰ ਮਿਲ ਰਹੇ ਹਨ, ਜਿਸ ਨਾਲ ਇਹ ਬਿਮਾਰੀ ਪਸ਼ੂਆਂ ਲਈ ਪਹਿਲਾਂ ਦੇ ਮੁਕਾਬਲੇ ਹੋਰ ਖਤਰਨਾਕ ਸਾਬਿਤ ਹੁੰਦੀ ਜਾ ਰਹੀ ਹੈ। ਹੁਣ ਤਕ 300 ਤੋਂ ਵੱਧ ਪਸ਼ੂਆਂ ਦੀ ਮੌਤ ਬਾਲਾਘਾਟ ਜ਼ਿਲ੍ਹੇ ’ਚ ਹੋ ਚੁੱਕੀ ਹੈ। ਨਵੇਂ ਸਟਰੇਨ ਦੀ ਪਛਾਣ ਲਈ ਮਾਹਿਰਾਂ ਦੀ ਟੀਮ ਬਾਲਾਘਾਟ ਤੋਂ ਸੈਂਪਲ ਲੈ ਆਈ ਹੈ।
ਬਾਲਾਘਾਟ ਜ਼ਿਲ੍ਹੇ ’ਚ ਧਾਰਾ 144 ਲਾ ਕੇ ਬਲਦ ਬਾਜ਼ਾਰ, ਹਾਟ ਬਾਜ਼ਾਰ ਦੇ ਨਾਲ ਹੀ ਜਨਤਕ ਥਾਵਾਂ, ਬਾਜ਼ਾਰਾਂ ਵਿਚ ਪਸ਼ੂਆਂ ਨੂੰ ਲਿਜਾਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਜ਼ਿਲ੍ਹੇ ’ਚ ਛੇ ਲੱਖ ਤੋਂ ਵੱਧ ਪਸ਼ੂ ਹਨ, ਜਿਨ੍ਹਾਂ ’ਤੇ ਲੰਪੀ ਬਿਮਾਰੀ ਦੇ ਨਵੇਂ ਵੇਰੀਐਂਟ ਦਾ ਖਤਰਾ ਹੈ

ਬਾਲਾਘਾਟ ’ਚ ਲੰਪੀ ਬਿਮਾਰੀ 2022 ’ਚ ਛੱਤੀਸਗੜ੍ਹ ਦੇ ਰਾਹੀਂ ਆਈ ਸੀ, ਲਾਂਜੀ ਖੇਤਰ ’ਚ ਸਭ ਤੋਂ ਵੱਧ ਪਸ਼ੂ ਬਿਮਾਰ ਹੋਏ ਸਨ। ਇਸ ਤੋਂ ਬਾਅਦ ਪੂਰੇ ਜ਼ਿਲ੍ਹੇ ’ਚ ਬਿਮਾਰੀ ਫੈਲੀ ਸੀ। ਇਸ ਦੌਰਾਨ ਤਿੰਨ ਪਸ਼ੂਆਂ ਦੀ ਮੌਤ ਹੋਈ ਸੀ। ਪਸ਼ੂਆਂ ’ਚ ਲੰਪੀ ਹੋਣ ’ਤੇ ਬੁਖਾਰ, ਖਾਣਾ ਪੀਣਾ ਬੰਦ, ਸਰੀਰ ’ਤੇ ਗੰਢਾਂ ਤੇ ਸੋਜ ਸੀ।

Post Views: 245
Tags: lumpylumpy skinlumpy skin diseaselumpy skin disease in buffalolumpy skin disease in cattlelumpy skin disease in cattle treatmentlumpy skin disease in cowlumpy skin disease in cowslumpy skin disease newslumpy skin disease symptomslumpy skin disease todaylumpy skin disease treatmentlumpy skin disease vaccinelumpy skin disease viruslumpy skin treatmentlumpy skin viruslumpy viruslumpy virus caselumpy yestreatment of lumpy skin disease
Previous Post

9 ਸਾਲਾ ਦੀ ਬੱਚੀ ਨੂੰ ਲੋਕ ਸਭਾ ‘ਚ ਜਾਣ ਦਾ ਮੌਕਾ ਮਿਲਿਆ

Next Post

ਈਦ-ਉਲ-ਫਿਤਰ ਮੌਕੇ ‘ਤੇ CM ਮਾਨ ਪਹੁੰਚੇ ਮਸਜਿਦ ਈਦਗਾਹ

Next Post
ਈਦ-ਉਲ-ਫਿਤਰ ਮੌਕੇ ‘ਤੇ CM ਮਾਨ ਪਹੁੰਚੇ ਮਸਜਿਦ ਈਦਗਾਹ

ਈਦ-ਉਲ-ਫਿਤਰ ਮੌਕੇ 'ਤੇ CM ਮਾਨ ਪਹੁੰਚੇ ਮਸਜਿਦ ਈਦਗਾਹ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800