No Result
View All Result
Thursday, June 18, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਨਿੱਕ ਜੋਨਸ ਨੇ ਪਰਿਵਾਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ

admin by admin
in BREAKING, COVER STORY, ENTERTAINMENT
0
ਨਿੱਕ ਜੋਨਸ ਨੇ ਪਰਿਵਾਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ
0
SHARES
0
VIEWS
Share on FacebookShare on Twitter

ਪੌਪ ਗਾਇਕ ਅਤੇ ਅਦਾਕਾਰ ਨਿੱਕ ਜੋਨਸ ਨੇ ਸਤੰਬਰ ਮਹੀਨੇ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਤਸਵੀਰਾਂ ਵਿੱਚ ਜੋਨਸ, ਉਸ ਦੇ ਭਰਾ, ਪ੍ਰਿਯੰਕਾ ਚੋਪੜਾ ਅਤੇ ਉਨ੍ਹਾਂ ਦੀ ਧੀ ਮਾਲਤੀ ਮੈਰੀ ਵੀ ਦਿਖਾਈ ਦੇ ਰਹੇ ਹਨ। ਨਿੱਕ ਨੇ ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ’ਚ ਲਿਖਿਆ ਹੈ….ਸਤੰਬਰ… ਪਹਿਲੀ ਮੋਨੋਕ੍ਰੋਮ ਤਸਵੀਰ ਵਿੱਚ ਨਿੱਕ ਆਪਣੇ ਭਰਾਵਾਂ ਜੋਅ ਜੋਨਸ ਅਤੇ ਕੈਵਨਿ ਜੋਨਸ ਨਾਲ ਨਜ਼ਰ ਆ ਰਿਹਾ ਹੈ। ਦੂਜੀ ਤਸਵੀਰ ਵਿੱਚ ਅਦਾਕਾਰ ਐਡਮ ਸੈਂਡਲਰ ਜੋਨਸ ਭਰਾਵਾਂ ਨਾਲ ਪੋਜ਼ ਦੇ ਰਿਹਾ ਹੈ। ਤੀਜੀ ਤਸਵੀਰ ਵਿੱਚ ਪ੍ਰਿਯੰਕਾ ਕੈਨੇਡੀਅਨ ਕਲਾਕਾਰ ਸਿਮੂ ਲਿਊ ਨਾਲ ਗੱਲਾਂ ਕਰਦੀ ਨਜ਼ਰ ਆ ਰਹੀ ਹੈ। ਨਿੱਕ ਨੇ ਆਪਣੇ ਜਨਮ ਦਿਨ ਦੇ ਜਸ਼ਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇੱਕ ਤਸਵੀਰ ਵਿੱਚ ਨਿੱਕੀ ਮਾਲਤੀ ਪ੍ਰਿੰਟਡ ਡ੍ਰੈੱਸ ’ਚ ਬਹੁਤ ਪਿਆਰੀ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ ’ਤੇ ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ ਹੈ, ‘‘ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਇਨ੍ਹਾਂ ਤਸਵੀਰਾਂ ’ਚ ਮਾਲਤੀ ਦੀ ਤਸਵੀਰ ਵੀ ਸ਼ਾਮਲ ਕੀਤੀ ਗਈ ਹੈ।’’ ਦੱਸਣਯੋਗ ਹੈ ਕਿ ਪ੍ਰਿਯੰਕਾ ਅਤੇ ਨਿੱਕ ਦਾ ਵਿਆਹ ਸਾਲ 2018 ਵਿੱਚ ਜੋਧਪੁਰ ਦੇ ਉਮੈਦ ਭਵਨ ਪੈਲੇਸ ਵਿੱਚ ਈਸਾਈ ਅਤੇ ਹਿੰਦੂ ਰਸਮਾਂ ਨਾਲ ਹੋਇਆ ਸੀ। 

Post Views: 62
Tags: big newsbreaking newsfast newshindi latest newshindi newshindi news todayindia newslatest india newslatest newsnewsnews hindinews in hindinews indianews latestnews livenews todayToday newstop newstrending news
Previous Post

ਹਿਸਾਰ ਕੇ ਜੀਤ ਨੇ ਸਿਡਨੀ ਵਿੱਚ ਜਿੱਤੀ ਬੌਡੀ ਬਿਲਡਿੰਗ ਮੁਕਾਬਲੇ

Next Post

e-paper 1 October 2023

Next Post

e-paper 1 October 2023

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800