No Result
View All Result
Wednesday, March 4, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

29 ਜਨਵਰੀ ਨੂੰ ਸੰਗਰੂਰ ਰੈਲੀ ਵਿੱਚ ਸ਼ਾਮਲ ਹੋਣਗੇ ਮੁਲਾਜਮ ਤੇ ਪੈਨਸ਼ਨਰ ਤੇ 26 ਜਨਵਰੀ ਨੂੰ ਜਿਲਾ ਸਦਰ ਮੁਕਾਮਾ ਤੇ ਕਰਨਗੇ ਝੰਡਾ ਮਾਰਚ ?— ਦਰਸ਼ਨ ਲੁਬਾਣਾ

admin by admin
in BREAKING, CHANDIGARH, COVER STORY, National, POLITICS, PUNJAB
0
29 ਜਨਵਰੀ ਨੂੰ ਸੰਗਰੂਰ ਰੈਲੀ ਵਿੱਚ ਸ਼ਾਮਲ ਹੋਣਗੇ ਮੁਲਾਜਮ ਤੇ ਪੈਨਸ਼ਨਰ ਤੇ 26 ਜਨਵਰੀ ਨੂੰ ਜਿਲਾ ਸਦਰ ਮੁਕਾਮਾ ਤੇ ਕਰਨਗੇ ਝੰਡਾ ਮਾਰਚ ?— ਦਰਸ਼ਨ ਲੁਬਾਣਾ
0
SHARES
0
VIEWS
Share on FacebookShare on Twitter

ਪਟਿਆਲਾ 21 ਜਨਵਰੀ(ਪ੍ਰੈਸ ਕੀ ਤਾਕਤ ਬਿਊਰੋ ): ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਭਗਵੰਤ ਮਾਨ ਦੀ ਅਗਵਾਈ ਹੇਠ ਚਲ ਰਹੀ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੀਆਂ ਸਰਕਾਰਾਂ ਦੇ ਰਿਕਾਰਡ ਤੋੜ ਕੇ ਦਸ ਮਹੀਨਿਆਂ ਵਿੱਚ ਪੰਜਾਬ ਦੇ 7 ਲੱਖ ਮੁਲਾਜਮਾਂ ਪੈਨਸ਼ਨਰਾਂ ਅਤੇ ਕੱਚੇ ਕਰਮਚਾਰੀਆਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਜਥੇਬੰਦੀਆਂ ਨਾਲ ਇੱਕ ਵਾਰ ਵੀ ਗੱਲਬਾਤ ਕਰਨੀ ਉਚਿਤ ਨਹੀਂ ਸਮਝੀ, ਜਿਸ ਕਰਕੇ ਨਵੇਂ ਸਾਲ ਵਿੱਚ ਸੰਘਰਸ਼ ਦਾ ਬਿਗਲ ਵਜਾਉਂਦੇ ਹੋਏ ਮੁਲਾਜਮਾਂ—ਕੱਚੇ ਮੁਲਾਜਮਾਂ, ਪੈਨਸ਼ਨਰਾਂ, ਪੁਰਾਣੀ ਪੈਨਸ਼ਨ ਬਹਾਲੀ ਸਮੇਤ 25 ਸੂਤਰੀ ਮੰਗ ਪੱਤਰ ਨੂੰ ਲੈ ਕੇ ਇੱਥੇ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦੇ ਮੁਲਾਜਮ ਆਗੂਆਂ ਨੇ ਇੱਕ ਭਰਵੀਂ ਮੀਟਿੰਗ ਕਰਕੇ ਭਗਵੰਤ ਮਾਨ ਸਰਕਾਰ ਦੇ ਢੰਗ ਟਪਾਉ ਜੁਮਲਿਆ ਨੂੰ ਲੈ ਕੇ ਮਿਤੀ 29 ਜਨਵਰੀ ਨੂੰ ਸੰਗਰੂਰ ਵਿਸ਼ਾਲ ਰੈਲੀ ਵਿੱਚ ਸ਼ਾਮਲ ਹੋਣ ਲਈ ਭਰਵੀਂ ਮੀਟਿੰਗ ਕਰਕੇ ਰੋਸ ਪ੍ਰਗਟ ਕੀਤਾ ਅਤੇ ਆਗੂਆਂ ਨੇ ਇਸ ਰੈਲੀ ਦੀਆਂ ਤਿਆਰੀਆਂ ਲਈ ਮਿਤੀ 26 ਜਨਵਰੀ ਨੂੰ ਜਿਲਾ ਸਦਰ ਮੁਕਾਮਾ ਤੇ ਕੀਤੇ ਜਾ ਰਹੇ ਝੰਡਾ ਮਾਰਚ ਵਿੱਚ ਸ਼ਾਮਲ ਹੋ ਕੇ ਪਟਿਆਲਾ ਵਿਖੇ ਝੰਡਾ ਲਹਿਰਾਉਣ ਆ ਰਹੇ ਮੰਤਰੀ ਨੂੰ ਮੰਗਾਂ ਦਾ ਯਾਦ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ।
ਜੋ ਪ੍ਰਮੁੱਖ ਆਗੂ ਸ਼ਾਮਲ ਹੋਏ ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਗੁਰਦਰਸ਼ਨ ਸਿੰਘ, ਜਗਮੋਹਨ ਨੋਲੱਖਾ, ਮਾਧੋ ਰਾਹੀ, ਰਾਮ ਲਾਲ ਰਾਮਾ, ਸੁਖਵਿੰਦਰ ਸਿੰਘ ਸੁੱਖੀ, ਦਰਸ਼ਨ ਸਿੰਘ ਘੱਗਾ, ਬਲਬੀਰ ਸਿੰਘ, ਕਾਕਾ ਸਿੰਘ, ਅਮਰਨਾਥ ਨਰੜੂ, ਦਰਸ਼ੀ ਕਾਂਤ, ਪ੍ਰਵੀਨ ਕੁਮਾਰ, ਅਨਿਲ ਗਾਗਟ, ਸ਼ਿਵ ਚਰਨ, ਰਾਮ ਕੈਲਾਸ਼, ਅਮਰੀਕ ਸਿੰਘ, ਸ਼ਾਮ ਸਿੰਘ, ਬਲਜੀਤ ਬੱਲੀ, ਸਤਨਾਮ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਲਖਵੀਰ ਸਿੰਘ, ਰਾਜ ਕੁਮਾਰ, ਨਿਸ਼ਾ ਰਾਣੀ, ਕਰਨੈਲ ਸਿੰਘ, ਸੁਭਾਸ਼, ਹਰਬੰਸ ਸਿੰਘ, ਸਤਿਅਨਰਾਇਣ ਗੋਨੀ, ਕਿਰਨ ਬਾਲਾ, ਦਵਿੰਦਰ ਤਿਵਾੜੀ, ਦਿਆ ਸ਼ੰਕਰ, ਗੁਰਜੀਤ ਸਿੰਘ, ਅਰੁਣ ਕੁਮਾਰ, ਰਾਜ ਕੁਮਾਰ, ਸੁਨਿਲ ਦੱਤ, ਆਦਿ ਹਾਜਰ ਸਨ।

Post Views: 139
Tags: 2nd September : Workers Showed Modi A Red CardAlaris Capture Pro Software - | Ministry of Home AffairsAll Parties Hurriyat Conference - South Asia Terrorism PortalBSNLCPF Employees will hold a flag march in Sangrur constituencyDistrict SangrurGovernment of Punjab | IndiaGovt conspiracy against farmers strengthened their protestGuide Book KSB 2022 Final Last - Kendriya Sainik BoardNational Federation of Telecom EmployeesOnliner Current Affairs GK - National Questions & AnswersPENSION REVISION - AIBSNLREA CHQProtest rally in Sangrur: Teachers demand revocation of 2015Sangharsh committee to take out march in SangrurSangrur: Government employees protestseek restoration of
Previous Post

ਅਮਰੀਕਾ ਨੇ ਰੂਸੀ ਹਮਲੇ ਖ਼ਿਲਾਫ਼ ਲੜਾਈ ’ਚ ਯੂਕ੍ਰੇਨ ਨੂੰ 2.5 ਅਰਬ ਡਾਲਰ ਦੀ ਵਾਧੂ ਫੌਜੀ ਮਦਦ ਦੇਣ ਦਾ ਕੀਤਾ ਐਲਾਨ

Next Post

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਿਰ ਮਿਲੀ ਪੈਰੋਲ

Next Post
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਿਰ ਮਿਲੀ ਪੈਰੋਲ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਿਰ ਮਿਲੀ ਪੈਰੋਲ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982