Sunday, August 9, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਅਮਰੀਕਾ ਨੇ ਰੂਸੀ ਹਮਲੇ ਖ਼ਿਲਾਫ਼ ਲੜਾਈ ’ਚ ਯੂਕ੍ਰੇਨ ਨੂੰ 2.5 ਅਰਬ ਡਾਲਰ ਦੀ ਵਾਧੂ ਫੌਜੀ ਮਦਦ ਦੇਣ ਦਾ ਕੀਤਾ ਐਲਾਨ

admin by admin
in BREAKING, COVER STORY, WORLD
0
ਅਮਰੀਕਾ ਨੇ ਰੂਸੀ ਹਮਲੇ ਖ਼ਿਲਾਫ਼ ਲੜਾਈ ’ਚ ਯੂਕ੍ਰੇਨ ਨੂੰ 2.5 ਅਰਬ ਡਾਲਰ ਦੀ ਵਾਧੂ ਫੌਜੀ ਮਦਦ ਦੇਣ ਦਾ ਕੀਤਾ ਐਲਾਨ
0
SHARES
0
VIEWS
Share on FacebookShare on Twitter

ਵਾਸ਼ਿੰਗਟਨ,(ਪ੍ਰੈਸ ਕੀ ਤਾਕਤ ਬਿਊਰੋ )– ਅਮਰੀਕਾ ਨੇ ਰੂਸੀ ਹਮਲੇ ਖ਼ਿਲਾਫ਼ ਲੜਾਈ ’ਚ ਯੂਕ੍ਰੇਨ ਨੂੰ 2.5 ਅਰਬ ਡਾਲਰ ਦੀ ਵਾਧੂ ਫੌਜੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਮਰੀਕਾ ਵਲੋਂ ਯੂਕ੍ਰੇਨ ਨੂੰ ਦਿੱਤੀ ਜਾਣ ਵਾਲੀ ਕੁੱਲ ਫੌਜੀ ਮਦਦ 27.5 ਅਰਬ ਡਾਲਰ ਹੋ ਗਈ ਹੈ।

ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਇਸ ਮਦਦ ਪੈਕੇਜ ਦੇ ਤਹਿਤ ਯੂਕ੍ਰੇਨ ਨੂੰ ਸਟ੍ਰਾਈਕਲ ਬਖਤਰਬੰਦ ਵਾਹਨ ਸਮੇਤ ਸੈਂਕੜੇ ਵਾਧੂ ਬਖਤਰਬੰਦ ਵਾਹਨ, ਬ੍ਰੈਡਲੀ ਇੰਫੈਂਟਰੀ ਲੜਾਕੂ ਵਾਹਨ, ਬਾਰੂਦੀ ਸੁਰੰਗ ਰੋਕੂ ਵਾਹਨ ਤੇ ਹਾਈ ਮੋਬਿਲਿਟੀ ਮਲਟੀਪਰਜ਼ ਵਾਹਨ ਦਿੱਤੇ ਜਾਣਗੇ।

ਇਸ ਪੈਕੇਜ ’ਚ ਯੂਕ੍ਰੇਨ ਨੂੰ ਅਹਿਮ ਵਾਧੂ ਹਵਾਈ ਰੱਖਿਆ ਪ੍ਰਣਾਲੀ ਦਿੱਤੀ ਜਾਵੇਗੀ, ਜਿਸ ’ਚ ਵੱਧ ਤੋਂ ਵੱਧ ਅਵੈਂਜਰ ਹਵਾਈ ਰੱਖਿਆ ਪ੍ਰਣਾਲੀ ਤੇ ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਸ਼ਾਮਲ ਹਨ।

ਬਲਿੰਕਨ ਨੇ ਇਕ ਬਿਆਨ ’ਚ ਕਿਹਾ ਕਿ ਪੈਕੇਜ ’ਚ ਰਾਤ ਨੂੰ ਨਿਗਰਾਨੀ ’ਚ ਸਮਰੱਥ ਉਪਕਰਣ, ਛੋਟੇ ਹਥਿਆਰ ਤੇ ਗੋਲਾ ਬਾਰੂਦ ਤੇ ਯੂਕ੍ਰੇਨ ਨੂੰ ਮਦਦ ਦੇਣ ਵਾਲੇ ਹੋਰ ਸਾਮਾਨ ਸ਼ਾਮਲ ਹਨ ਕਿਉਂਕਿ ਉਸ ਨੇ ਆਪਣੇ ਲੋਕਾਂ, ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਬਹਾਦਰੀ ਨਾਲ ਰੱਖਿਆ ਕੀਤੀ ਹੈ

Post Views: 138
Tags: $2.5 billion more U.S. military aid headed to UkraineBiden Administration Announces Additional Securitybut nobut no tanksmunitions forU.S. announces $2.5 billion in additional military assistanceU.S. Announces Another $2.5 Billion Military AidU.S. announces another $2.5 billion military aid package forUkraine live briefing: Zelensky continues appeal for tanksUnited States announces $2.5 billion in military aid to UkraineUS Announces $2.5 Billion In New Military Assistance ForUS announces $2.5 billion in new weaponryUS announces $2.5 billion package for UkraineUS announces additional $2.5 billion military aid package forUs Announces Another $2.5 Billion Military Aid Package ForUS announces another USD 2.5 billion military aid package
Previous Post

ਐਨ ਸੀ ਸੀ ਕੈਡਿਟਸ ਦਾ ਨਸ਼ਿਆਂ ਵਿਰੁੱਧ ਲਾਮਬੰਦ ਹੋਣਾ ਸਮੇਂ ਦੀ ਮੁੱਖ ਲੋੜ, ਪਰਮਿੰਦਰ ਭਲਵਾਨ

Next Post

29 ਜਨਵਰੀ ਨੂੰ ਸੰਗਰੂਰ ਰੈਲੀ ਵਿੱਚ ਸ਼ਾਮਲ ਹੋਣਗੇ ਮੁਲਾਜਮ ਤੇ ਪੈਨਸ਼ਨਰ ਤੇ 26 ਜਨਵਰੀ ਨੂੰ ਜਿਲਾ ਸਦਰ ਮੁਕਾਮਾ ਤੇ ਕਰਨਗੇ ਝੰਡਾ ਮਾਰਚ ?— ਦਰਸ਼ਨ ਲੁਬਾਣਾ

Next Post
29 ਜਨਵਰੀ ਨੂੰ ਸੰਗਰੂਰ ਰੈਲੀ ਵਿੱਚ ਸ਼ਾਮਲ ਹੋਣਗੇ ਮੁਲਾਜਮ ਤੇ ਪੈਨਸ਼ਨਰ ਤੇ 26 ਜਨਵਰੀ ਨੂੰ ਜਿਲਾ ਸਦਰ ਮੁਕਾਮਾ ਤੇ ਕਰਨਗੇ ਝੰਡਾ ਮਾਰਚ ?— ਦਰਸ਼ਨ ਲੁਬਾਣਾ

29 ਜਨਵਰੀ ਨੂੰ ਸੰਗਰੂਰ ਰੈਲੀ ਵਿੱਚ ਸ਼ਾਮਲ ਹੋਣਗੇ ਮੁਲਾਜਮ ਤੇ ਪੈਨਸ਼ਨਰ ਤੇ 26 ਜਨਵਰੀ ਨੂੰ ਜਿਲਾ ਸਦਰ ਮੁਕਾਮਾ ਤੇ ਕਰਨਗੇ ਝੰਡਾ ਮਾਰਚ ?— ਦਰਸ਼ਨ ਲੁਬਾਣਾ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800