Monday, July 27, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਰਾਸ਼ਟਰੀ ਸਾਇੰਸ ਦਿਵਸ਼ ਮੌਕੇ ਭਾਰਤ ਰਤਨ ਡਾ.  ਸੀ ਬੀ ਰਮਨ ਨੂੰ ਯਾਦ ਕੀਤਾ

admin by admin
in BREAKING, COVER STORY, National, PUNJAB
0
ਰਾਸ਼ਟਰੀ ਸਾਇੰਸ ਦਿਵਸ਼ ਮੌਕੇ ਭਾਰਤ ਰਤਨ ਡਾ.  ਸੀ ਬੀ ਰਮਨ ਨੂੰ ਯਾਦ ਕੀਤਾ
0
SHARES
0
VIEWS
Share on FacebookShare on Twitter

ਪਟਿਆਲਾ,28-02-23(ਪ੍ਰੈਸ ਕੀ ਤਾਕਤ ਬਿਊਰੋ ): ਪਟਿਆਲਾ ਦੇ ਨਾਮੀਂ ਐਸ ਡੀ ਮਾਡਲ ਹਾਈ ਸਕੂਲ ਸਰਹੰਦੀ ਬਾਜ਼ਾਰ ਵਿਖੇ ਰਾਸ਼ਟਰੀ ਸਾਇੰਸ ਦਿਵਸ਼ ਪ੍ਰਿੰਸੀਪਲ ਸ਼੍ਰੀਮਤੀ ਊਮਾ ਸ਼ਰਮਾ ਦੀ ਅਗਵਾਈ ਹੇਠ ਮਣਾਇਆ ਗਿਆ। ਊਮਾ ਸ਼ਰਮਾ ਨੇ ਦੱਸਿਆ ਕਿ ਉਹ ਆਪ ਸਾਇੰਸ ਅਧਿਆਪਕ ਹਨ ਅਤੇ ਬੱਚਿਆਂ ਵਿੱਚ ਸਾਇੰਸ ਵਿਗਿਆਨ ਟੈਕਨਾਲੋਜੀ ਹਿੱਤ  ਰੁਚੀ ਪੈਂਦਾ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਵਿਦਿਆਰਥੀ ਸਾਇੰਸ ਹਿਸਾਬ ਵਿਗਿਆਨ ਅਤੇ ਦੂਸਰੇ ਵਿਸ਼ਿਆਂ ਵਿੱਚ ਹਮੇਸ਼ਾ ਅਵਲ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਡਾਕਟਰ ਚੰਦ੍ਰ ਸ਼ੇਖਰ ਬੈਂਕਟਾ ਰਮਨ ਜੀ ਦਾ ਜਨਮ 7 ਨਵੰਬਰ 1888 ਵਿੱਚ ਮਦਰਾਸ ਵਿਖ਼ੇ ਹੋਇਆ ਅਤੇ ਆਪਣੇ ਪਿਤਾ ਜੋਂ ਸਾਇੰਸ ਵਿਗਿਆਨ ਦੇ ਅਧਿਆਪਕ ਸਨ, ਦੇ ਅਸ਼ੀਰਵਾਦ ਅਤੇ ਅਗਵਾਈ ਹੇਠ ਸਕੂਲ ਪੱਧਰ ਤੇ ਸਾਇੰਸ ਦੇ ਲਗਾਤਾਰ ਪ੍ਰਯੋਗ ਕਰਦੇ ਰਹੇ ਅਤੇ ਸਾਇੰਸ ਰਾਹੀਂ ਵਾਤਾਵਰਨ ਵਿੱਚ ਨਵੀਆਂ ਖੋਜਾਂ ਤੋਂ ਜਾਣੂ ਕਰਵਾਇਆ। ਏਸ਼ੀਆ ਵਿੱਚੋ ਉਹ ਪਹਿਲੇ ਭਾਰਤੀ ਸਾਇੰਸਦਾਨ ਸਨ ਜਿਨ੍ਹਾਂ ਨੂੰ  ਨੋਵਲ ਪੁਰਸਕਾਰ ਮਿਲਿਆ ਸੀ। ਭਾਰਤ ਸਰਕਾਰ ਵੱਲੋਂ 1954 ਵਿੱਚ ਡਾਕਟਰ ਸੀ ਬੀ ਰਮਨ ਜੀ ਨੂੰ ਭਾਰਤ ਰਤਨ ਸਨਮਾਨ ਦੇਕੇ ਸਨਮਾਨਿਤ ਕੀਤਾ। ਮਿਸਜ਼ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ, ਸਿਹਤ ਅਤੇ ਆਚਰਨ ਦੇ ਨਾਲ ਨਾਲ ਚੰਗੇ ਸੰਸਕਾਰ ਫਰਜ਼ਾਂ ਘਰ ਪਰਿਵਾਰ ਨੂੰ ਪਿਆਰ ਸਨਮਾਨ ਦੇਣ ਅਤੇ ਉਜਵੱਲ ਭਵਿੱਖ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਮੌਕੇ ਸ੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ, ਜ਼ਿਲਾ ਟ੍ਰੇਨਿੰਗ ਅਫ਼ਸਰ, ਰੈੰਡ ਕਰਾਸ ਨੇ ਭਾਰਤ ਰਤਨ ਡਾਕਟਰ ਅਬਦੁੱਲ ਕਲਾਮ ਸਾਹਿਬ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਸੱਭ ਨੂੰ ਸਿਹਤ, ਤਦੰਰੁਸਤੀ, ਤਾਕ਼ਤ, ਸਬਰ ਅਮਨ ਸ਼ਾਂਤੀ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਸਿਲੰਡਰਾਂ ਦੀ ਠੀਕ ਟ੍ਰੇਨਿੰਗ ਲੇਕੇ, ਹਾਦਸੇ ਘਟਾਉਣ ਅਤੇ ਸੰਕਟ ਸਮੇਂ ਘਰ ਪਰਿਵਾਰ ਮਹੱਲੇ ਦੀ ਸੁਰੱਖਿਆ ਬਚਾਉ ਮਦਦ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਕਾਕਾ ਰਾਮ ਵਰਮਾ ਨੇ ਤੁਰਕੀ ਸੀਰੀਆ ਵਿਖੇ ਆਏ ਵਿਨਾਸਕਾਰੀ ਭੁਚਾਲ ਅਤੇ ਹਰਰੋਜ ਆ ਰਹੀਆਂ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਹਾਦਸਿਆਂ ਦੁਰਘਟਨਾਵਾਂ ਸਮੇਂ ਆਪਣੇ ਬਚਾਅ ਅਤੇ ਪੀੜਤਾਂ ਦੀ ਮਦਦ ਕਰਨ ਲਈ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ ਦੀ ਟ੍ਰੇਨਿੰਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।

Post Views: 133
Tags: 2-day webinar on National Science Day held - Daily PioneerAddpro Network on Twitter: "Remembering the great physicistCM Naveen Pays Tributes To CV Raman On National ScienceIndia observes National Science Day on Feb 28National Science Day 2020 on February 28 - India.comNational Science Day 2022: Why the day is celebrated onNational Science Day 2023: Know ThemeNational Science Day: CV Raman DiscoveredNational Science Day: Ruminating Sir CV Raman'sPM Modi and others greet nation on 'National Science DayStudents vow to make science part of daily life
Previous Post

ਪੀੜਤਾਂ ਦੀਆਂ ਜਾਨਾਂ ਬਚਾਉਣ ਦੇ ਕਾਰਜਾਂ ਲਈ ਧੰਨਵਾਦ ।

Next Post

ਅਮਰੀਕਾ ‘ਚ ਬਰਫ਼ੀਲੇ ਤੂਫ਼ਾਨ ਕਾਰਨ ਹਜ਼ਾਰਾਂ ਲੋਕ ਅਜੇ ਵੀ ਬਿਜਲੀ ਤੋਂ ਵਾਂਝੇ

Next Post
ਅਮਰੀਕਾ ‘ਚ ਬਰਫ਼ੀਲੇ ਤੂਫ਼ਾਨ ਕਾਰਨ ਹਜ਼ਾਰਾਂ ਲੋਕ ਅਜੇ ਵੀ ਬਿਜਲੀ ਤੋਂ ਵਾਂਝੇ

ਅਮਰੀਕਾ 'ਚ ਬਰਫ਼ੀਲੇ ਤੂਫ਼ਾਨ ਕਾਰਨ ਹਜ਼ਾਰਾਂ ਲੋਕ ਅਜੇ ਵੀ ਬਿਜਲੀ ਤੋਂ ਵਾਂਝੇ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800