Sunday, August 9, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਰਮੇਸ਼ ਸਭਰਵਾਲ ਦੀ ਬਰਸੀ ਮੌਕੇ ਮੋਤਿਆਬਿੰਦ ਦੇ 11 ਅੱਖਾਂ ਦੇ ਰੋਗੀਆਂ ਦੇ ਆਪ੍ਰੇਸ਼ਨ ਕਰਵਾਏ-ਡਾ.ਵਰਮੀ

admin by admin
in BREAKING, COVER STORY, National, PUNJAB
0
ਰਮੇਸ਼ ਸਭਰਵਾਲ ਦੀ ਬਰਸੀ ਮੌਕੇ ਮੋਤਿਆਬਿੰਦ ਦੇ 11 ਅੱਖਾਂ ਦੇ ਰੋਗੀਆਂ ਦੇ ਆਪ੍ਰੇਸ਼ਨ ਕਰਵਾਏ-ਡਾ.ਵਰਮੀ
0
SHARES
0
VIEWS
Share on FacebookShare on Twitter

PressKi Taquat: ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ: ਪੰਜਾਬ ਪਟਿਆਲਾ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਵਿੱਚ ਤਾਜ ਮੁਹੰਮਦ ਦੀ ਅਗਵਾਈ ਹੇਠ  ਰਮੇਸ਼ ਸਭਰਵਾਲ ਦੀ  ਬਰਸੀ ਮੌਕੇ ਮੋਤਿਆਬਿੰਦ ਦੇ 11 ਰੋਗੀਆਂ ਦੀਆਂ ਅੱਖਾਂ ਵਿੱਚ ਲੈਨਜ ਪਾ ਕੇ ਆਪਰੇਸ਼ਨ ਕੀਤੇ ਗਏ। ਓਮਾ ਸਭਰਵਾਲ ਨੇ ਆਪਣੇ ਪਤੀ ਰਮੇਸ਼ ਸਭਰਵਾਲ ਦੀ ਯਾਦ ਵਿੱਚ ਜਰੂਰਤਮੰਦ ਰੋਗੀਆਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਵਾ ਕੇ ਬਹੁਤ ਪੁੰਨ ਦਾ ਨੇਕ ਕੰਮ ਕੀਤਾ। ਤਾਜ ਮੁਹੰਮਦ ਨੇ ਕਿਹਾ ਵੱਖ-ਵੱਖ ਪਿੰਡਾਂ ਦੇ ਜਰੂਰਤਮੰਦ ਲੋਕ ਅੱਖਾਂ ਦੇ ਮੁਫਤ ਆਪ੍ਰੇਸ਼ਨ ਕਰਵਾਉਣ ਲਈ ਡੀ.ਬੀ.ਜੀ ਕੋਲ ਆਉਂਦੇ  ਹਨ ਜਿਨਾਂ ਦੇ ਸਫਲ ਆਪ੍ਰੇਸ਼ਨ ਹਸਪਤਾਲ ਵਿੱਚ ਕਰਵਾ ਕੇ ਉਨਾਂ ਨੂੰ ਮੁਫਤ ਦਵਾਈਆਂ ਅਤੇ ਕਾਲੀਆਂ ਐਨਕਾਂ ਵੀ ਦਿੱਤੀਆਂ ਜਾਂਦੀਆਂ ਹਨ। ਡਾ.ਰਾਕੇਸ਼ ਵਰਮੀ ਨੇ ਦੱਸਿਆ ਡੈਡੀਕੇਟਿਡ ਬ੍ਰਦਰਜ ਗਰੁੱਪ ਦੀ ਸਮਰਪਿਤ ਟੀਮ ਰੋਗੀਆਂ ਨੂੰ ਪਿੰਡਾਂ ਤੋਂ ਲੈ ਕੇ ਆਉਂਦੀ ਹੈ ਅਤੇ ਆਪ੍ਰੇਸ਼ਨ ਕਰਵਾ ਕੇ ਰੋਗੀਆਂ ਦੇ ਪਿੰਡਾਂ ਵਿੱਚ ਛੱਡ ਕੇ ਵੀ ਆਉਂਦੀ ਹੈ। ਬਜੁਰਗਾਂ ਅਤੇ ਮਾਤਾਵਾਂ ਵੱਲੋਂ ਮਿਲ ਰਹੇ ਆਸੀਰਵਾਦ ਸਦਕੇ ਹੀ ਡੈਡੀਕੇਟਿਡ ਬ੍ਰਦਰਜ ਗਰੁੱਪ ਪਿਛਲੇ 28 ਸਾਲਾਂ ਤੋਂ ਮਾਨਵਤਾ ਦੀ ਸੇਵਾ ਕਰਕੇ ਖੁਸੀਆਂ ਪ੍ਰਾਪਤ ਕਰ ਰਿਹਾ ਹੈ। ਰਾਕੇਸ਼ ਵਰਮੀ ਨੇ ਦੱਸਿਆ ਆਰਥਿਕ ਪੱਖੋਂ ਕਮਜੋਰ ਪਿਤਾ ਰਹਿਤ ਭੈਣਾਂ ਅਤੇ ਪਤੀ ਰਹਿਤ ਮਾਤਾਵਾਂ ਦੇ ਬਰੈਸਟ ਕੈਂਸਰ ਦੇ ਆਪ੍ਰੇਸ਼ਨ ਕਰਵਾਉਣ ਲਈ ਡੈਡੀਕੇਟਿਡ ਬ੍ਰਦਰਜ ਗਰੁੱਪ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਵਚਨਬੰਧ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ, ਚਮਨ ਲਾਲ ਦੱਤ, ਫਕੀਰ ਚੰਦ ਮਿੱਤਲ, ਤਾਜ ਮੁਹੰਮਦ ਵੀ ਮੌਜੂਦ ਰਹੇ। ਇਹ ਜਾਣਕਾਰੀ ਫਕੀਰ ਚੰਦ ਮਿੱਤਲ ਪਬਲਿਕ ਰਿਲੇਸ਼ਨ ਅਫਸਰ ਡੀ.ਬੀ.ਜੀ ਨੇ ਦਿੱਤੀ।

Post Views: 83
Previous Post

ਬੈਂਕਾਕ ਤੋਂ ਕੋਲਕਾਤਾ ਜਾ ਰਹੀ ਫਲਾਈਟ ‘ਚ 2 ਭਾਰਤੀਆਂ ਵਿਚਾਲੇ ਹੋਈ ਹੱਥੋਪਾਈ

Next Post

ਮਾਨਵਤਾ ਦੇ ਦਰਦ ਮਿਟਾਉਂਣ ਲਈ ਕੁਰਬਾਨੀ ਅਤੇ ਟਾਕਰੇ ਨੂੰ ਜਨਮ ਦਿੱਤਾ ਗੁਰੂ ਜੀ ਨੇ

Next Post
ਮਾਨਵਤਾ ਦੇ ਦਰਦ ਮਿਟਾਉਂਣ ਲਈ ਕੁਰਬਾਨੀ ਅਤੇ ਟਾਕਰੇ ਨੂੰ ਜਨਮ ਦਿੱਤਾ ਗੁਰੂ ਜੀ ਨੇ

ਮਾਨਵਤਾ ਦੇ ਦਰਦ ਮਿਟਾਉਂਣ ਲਈ ਕੁਰਬਾਨੀ ਅਤੇ ਟਾਕਰੇ ਨੂੰ ਜਨਮ ਦਿੱਤਾ ਗੁਰੂ ਜੀ ਨੇ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800