No Result
View All Result
Tuesday, May 12, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਕੇਂਦਰ ਸਰਕਾਰ ਦੇ ਵਿਰੋਧ ਵਿੱਚ ਡਰਾਈਵਰਾਂ ਦੀ ਹੜਤਾਲ ਦੇ ਦੂਜੇ ਦਿਨ ਜਨਤਾ ਪੈਟਰੋਲ ਪੰਪ ਤੇ ਹੋਈ ਖੱਜਲ ਖੁਆਰ

admin by admin
in BREAKING, COVER STORY, PUNJAB
0
ਕੇਂਦਰ ਸਰਕਾਰ ਦੇ ਵਿਰੋਧ ਵਿੱਚ ਡਰਾਈਵਰਾਂ ਦੀ ਹੜਤਾਲ ਦੇ ਦੂਜੇ ਦਿਨ ਜਨਤਾ ਪੈਟਰੋਲ ਪੰਪ ਤੇ ਹੋਈ ਖੱਜਲ ਖੁਆਰ
0
SHARES
0
VIEWS
Share on FacebookShare on Twitter

ਗੋਨੇਆਣਾ/ਬਠਿੰਡਾ 2 ਜਨਵਰੀ
ਇੰਦਰਜੀਤ ਕਾਲੜਾ
ਹਿੱਟ ਅਤੇ ਰਨ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਦਾ ਬਸ ਅਤੇ ਟਰੱਕ ਡਰਾਈਵਰ ਦੇਸ਼ ਭਰ ਵਿੱਚ ਵਿਰੋਧ ਕਰ ਰਹੇ ਹਨ।… ਪੰਜਾਬ ਸਮੇਤ ਜਿਆਦਾਤਰ ਸੂਬਿਆਂ ਵਿੱਚ ਟਰੱਕ ਅਤੇ ਟਿੱਪਰ ਡਰਾਈਵਰਾਂ ਨੇ ਚੱਕਾ ਜਾਮ ਕਰ ਦਿੱਤਾ. ਇਹਨਾਂ ਦੀ ਹੜਤਾਲ ਦਾ ਦੂਜਾ ਦਿਨ ਹੈ. ਜਿਸ ਕਾਰਨ ਕਈ ਜਗ੍ਹਾ ਦੇ ਉੱਪਰ ਡੀਜ਼ਲ ਅਤੇ ਪੈਟਰੋਲ ਦੀ ਭਾਰੀ ਕਮੀ ਹੋ ਗਈ ਹੈ.. ਜਿਸ ਕਾਰਨ ਪੈਟਰੋਲ ਪੰਪਾਂ ਉੱਪਰ ਭੀੜ ਦਾ ਮਾਹੌਲ ਹੈ ਅਤੇ ਕਈ ਥਾਵੇਂ ਹਾਹਾਕਾਰ ਵਰਗੀ ਸਥਿਤੀ ਬਣੀ ਹੋਈ ਹੈ।

ਦਰਅਸਲ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਅਪਰਾਧ ਨੂੰ ਲੈ ਕੇ ਕੁਝ ਨਵੇਂ ਕਾਨੂੰਨ ਬਣਾਏ ਹਨ ਹਿੱਟ ਐਂਡ ਰਨ ਮਾਮਲੇ ਵਿੱਚ ਹੁਣ ਜੇਕਰ ਕੋਈ ਟਰੱਕ ਡੰਪਰ ਜਾਂ ਵੱਸ ਡਰਾਈਵਰ ਕਿਸੇ ਬੰਦੇ ਨੂੰ ਕੁਚਲ ਕੇ ਭੱਜ ਜਾਂਦਾ ਹੈ ਤਾਂ ਉਸ ਉੱਪਰ ਭਾਰਤੀ ਨਿਆਏ ਸੰਹਿਤਾ ਧਾਰਾ 104(2) ਲਾਪਰਵਾਹੀ ਨਾਲ ਮੌਤ ਤਹਿਤ ਪਰਚਾ ਦਰਜ ਹੋਵੇਗਾ ਜਿਸ ਵਿਚ 10 ਸਾਲ ਦੀ ਸਜ਼ਾ ਹੋ ਸਕਦੀ ਇਸ ਤੋਂ ਇਲਾਵਾ ਪੰਜ ਤੋਂ ਸੱਤ ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ..

ਇਸ ਤੋਂ ਪਹਿਲਾਂ ਆਰੋਪੀ ਡਰਾਈਵਰ ਨੂੰ ਕੁਝ ਦਿਨਾਂ ਦੇ ਅੰਦਰ ਹੀ ਜਮਾਨਤ ਮਿਲ ਜਾਂਦੀ ਸੀ। ਉਸ ਉੱਪਰ ipc ਦੀ ਧਾਰਾ 279 ( ਲਾਪਰਵਾਹੀ ਨਾਲ ਗੱਡੀ ਚਲਾਉਣਾ) 304A ( ਲਾਪਰਵਾਹੀ ਕਾਰਨ ਮੌਤ) 338 ( ਕਿਸੇ ਦੀ ਜਾਨ ਜੋਖਮ ਵਿੱਚ ਪਾਉਣਾ) ਅਤੇ ਸਜ਼ਾ ਵੀ ਸਿਰਫ ਦੋ ਸਾਲ ਤੱਕ ਦੀ ਹੁੰਦੀ ਸੀ।

ਹੁਣ ਇਹ ਸਜ਼ਾ ਨੂੰ ਵਧਾ ਕੇ 10 ਸਾਲ ਤੱਕ ਦਾ ਕਰ ਦਿੱਤਾ ਗਿਆ ਹੈ।..
ਇਸ ਸੋਧ ਦਾ ਹੀ ਜ਼ਿਆਦਾਤਰ ਡਰਾਈਵਰ ਵਿਰੋਧ ਕਰ ਰਹੇ ਹਨ। ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਹਮੇਸ਼ਾ ਗਲਤੀ ਵੱਡੀ ਗੱਡੀ ਵਾਲੇ ਦੀ ਹੀ ਕੱਢੀ ਜਾਂਦੀ ਹੈ।.. ਅਤੇ ਉਹ ਕਿਸੇ ਹੋਰ ਦੀ ਗਲਤੀ ਕਾਰਨ 10 ਸਾਲ ਤੱਕ ਦੀ ਸਜ਼ਾ ਤੇ ਲੱਖਾਂ ਰੁਪਏ ਜੁਰਮਾਨਾ ਭਰਨ ਲਈ ਨਹੀਂ ਤਿਆਰ ਹਨ।
ਜਿਕਰਯੋਗ ਹੈ ਕਿ ipc 304a ਨੂੰ BNS 104 ਨਾਲ ਬਦਲ ਦਿੱਤਾ ਗਿਆ ਹੈ…

Post Views: 133
Tags: euc hit and runhit and runhit and run casehit and run case lawhit and run lawhit and run law and crimehit and run law and orderhit and run law drivers protesthit and run law drivers protest livehit and run law in indiahit and run law newshit and run law protesthit and run lawsuithit and run lawyerhit and run new kanoonhit and run new lawhit and run new law in hindnew hit and run lawtruck driver protest on hit and run law news
Previous Post

ਡਰਾਈਵਰਾਂ ਦੀ ਹੜਤਾਲ ਕਾਰਨ ਲੋਕ ਘਬਰਾਏ: ਪੰਜਾਬ, ਹਰਿਆਣ ਤੇ ਹਿਮਾਚਲ ਪ੍ਰਦੇਸ਼ ਦੇ ਪੈਟਰੋਲ ਪੰਪਾਂ ’ਤੇ ਲੱਗੀਆਂ ਲੰਮੀਆਂ ਕਤਾਰਾਂ

Next Post

ਲੋਕ ਡੀਜ਼ਲ ਤੇ ਪੈਟਰੋਲ ਦੀ ਬੇਲੋੜੀਂਦੀ ਜਾਂ ਪੈਨਿਕ ਖਰੀਦ ਨਾ ਕਰਨ-ਡਿਪਟੀ ਕਮਿਸ਼ਨਰ

Next Post
ਲੋਕ ਡੀਜ਼ਲ ਤੇ ਪੈਟਰੋਲ ਦੀ ਬੇਲੋੜੀਂਦੀ ਜਾਂ ਪੈਨਿਕ ਖਰੀਦ ਨਾ ਕਰਨ-ਡਿਪਟੀ ਕਮਿਸ਼ਨਰ

ਲੋਕ ਡੀਜ਼ਲ ਤੇ ਪੈਟਰੋਲ ਦੀ ਬੇਲੋੜੀਂਦੀ ਜਾਂ ਪੈਨਿਕ ਖਰੀਦ ਨਾ ਕਰਨ-ਡਿਪਟੀ ਕਮਿਸ਼ਨਰ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800