No Result
View All Result
Saturday, May 16, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਅਮ੍ਰਿਤ ਜਲ ਕ੍ਰਾਂਤੀ ਦੀ ਜਲ-ਸੈਮੀਨਾਰ ਦੇ ਦੂਜੇ ਦਿਨ ਬਤੌਰ ਮੁੱਖ ਮਹਿਮਾਨ ਪਹੁੰਚੇ ਡਿਪਟੀ ਸੀਐਮ

admin by admin
in BREAKING, COVER STORY, HARYANA
0
ਅਮ੍ਰਿਤ ਜਲ ਕ੍ਰਾਂਤੀ ਦੀ ਜਲ-ਸੈਮੀਨਾਰ ਦੇ ਦੂਜੇ ਦਿਨ ਬਤੌਰ ਮੁੱਖ ਮਹਿਮਾਨ ਪਹੁੰਚੇ ਡਿਪਟੀ ਸੀਐਮ
0
SHARES
0
VIEWS
Share on FacebookShare on Twitter

ਚੰਡੀਗੜ੍ਹ,27-04-2023(ਪ੍ਰੈਸ ਕੀ ਤਾਕਤ)– ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਭਵਿੱਖ ਵਿਚ ਸੂਬੇ ਵਿਚ ਜਿਨ੍ਹੇ ਵੀ ਨਵੇਂ ਉਦਯੋਗ ਲਗਾਏ ਜਾਣਗੇ ਉਨ੍ਹਾਂ ਵਿਚ ਨਵੀਂ ਅਤੇ ਆਧੁਨਿਕ ਤਕਨੀਕ ਨਾਲ ਲੈਸ ਵਾਟਰ-ਟ੍ਰੀਟਮੈਂਟ ਪ੍ਰਕ੍ਰਿਆ ਅਪਣਾਈ ਜਾਵੇਗੀ। ਸਾਡਾ ਯਤਨ ਰਹੇਗਾ ਕਿ ਆਈਐਮਟੀ ਸੋਹਨਾ, ਆਟੀਐਮਟੀ ਖਰਖੌਦਾ ਅਤੇ ਡ੍ਰੀਮ ਪ੍ਰੋਜੈਕਟ ਗਲੋਬਲ ਮਿਸਟੀ ਨੂੰ ਜੀਰੋ ਲਿਕਵਡ ਡਿਸਚਾਰਜ ਦੇ ਵੱਲ ਲੈ ਕੇ ਜਾਣ ਅਤੇ ਉੱਥੇ ਦੇ ਪਾਣੀ ਨੂੰ ਮੁੜ ਵਰਤੋ ਦੇ ਯੋਗ ਬਣਾਏ ਜਾਣ।

          ਡਿਪਟੀ ਸੀਐਮ ਅੱਜ ਅਮ੍ਰਿਤ ਜਲ ਕ੍ਰਾਂਤੀ ਦੇ ਤਹਿਤ ਪ੍ਰਬੰਧਿਤ ਜਲ ਸੈਮੀਨਾਰ ਦੇ ਦੂਜੇ ਦਿਨ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।

          ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਉਦਯੋਗਿਕ ਖੇਤਰ ਤੋਂ ਸੀਵਰੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਪੁਰਾਣੇ ਬੁਨਿਆਦੀ ਢਾਂਚੇ ਨੂੰ ਵੀ ਅਪਡੇਟ ਕਰਨ ਦੀ ਦਿਸ਼ਾ ਵਿਚ ਕਦਮ ਚੁੱਕਣ ਦੀ ਜਰੂਰਤ ਹੈ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਪੁਰਾਣੇ ਰੋਹਤਕ ਸ਼ਹਿਰ ਦੇ ਉਦਯੋਗਿਕ ਖੇਤਰ ਦੀ ਸੀਵਰੇਜ ਆਦਿ ਦੀ ਵਿਵਸਥਾ ਨੂੰ ਨਵੀਂ ਤਕਨੀਕ ਰਾਹੀਂ ਪਾਇਲਟ ਤੌਰ ‘ਤੇ ਦਰੁਸਤ ਕਰਨ ਦਾ ਅਪੀਲ ਕੀਤੀ ਤਾਂ ਜੋ ਪਾਣੀ ਦਾ ਫਿਰ ਤੋਂ ਵਰਤੋ ਕੀਤੀ ਜਾ ਸਕੇ।

          ਉਨ੍ਹਾਂ ਨੇ ਮਹਾਰਾਸ਼ਟਰ ਦੇ ਜਿਲ੍ਹਾ ਲਾਤੂਰ ਵਿਚ ਪ੍ਰਯੋਗ ਕੀਤੀ ਜਾ ਰਹੀ ਹੈ ਉਸ ਤਕਨੀਕ ਦਾ ਵੀ ਜਿਕਰ ਕੀਤਾ ਜਿਸ ਤੋਂ ਡੈਡ ਹੋ ਚੁੱਕੇ ਬੋਰਵੇਲ ਨੂੰ ਮੁੜ ਜੀਵਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸੂਬੇ ਦੇ ਮਾਹਰਾਂ ਤੋਂ ਫਰੀਦਾਬਾਦ ਵਿਚ ਡੈਡ-ਬੋਰਵੇਲ ਨੂੰ ਠੀਕ ਕੀਤੇ ਜਾ ਰਹੇ ਪ੍ਰੋਜੈਕਟ ਨੂੰ ਪੂਰੇ ਸੂਬੇ ਵਿਚ ਲਾਗੂ ਕਰਨ ਦੀ ਦਿਸ਼ਾ ਵਿਚ ਕਾਰਜ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਰਾਜ ਵਿਚ ਕੁਦਰਤੀ ਝੀਲਾਂ ਦੇ ਨਿਰਮਾਣ ‘ਤੇ ਚਰਚਾ ਕੀਤੀ ਅਤੇ ਕਿਹਾ ਕਿ ਸੂਬੇ ਦੇ ਸਾਰੇ ਜਿਲ੍ਹਿਆਂ ਵਿਚ ਜਲ-ਸਰੰਖਣ ਦੇ ਖੇਤਰ ਵਿਚ ਘੱਟ ਤੋਂ ਘੱਟ ਇਕ-ਇਕ ਪਾਇਲਟ ਪ੍ਰੋਜੈਕਟ ਬਣਾਇਆ ਜਾਵੇ ਤਾਂ ਜੋ ਉਨ੍ਹਾਂ ਦੇ ਨਤੀਜਿਆਂ ਦੇ ਆਧਾਰ ‘ਤੇ ਲੋਕਾਂ ਨੂੰ ਪ੍ਰੇਰਿਤ ਕਰ ਸਕਣ।

          ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਸੂਬੇ ਵਿਚ ਪਹਿਲੀ ਵਾਰ ਪ੍ਰਬੰਧਿਤ ਕੀਤੀ ਜਾ ਰਹੀ ਇਸ ਤਰ੍ਹਾ ਦੇ ਸੈਮੀਨਾਰ ਲਈ ਅਧਿਕਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਾਤਾਵਰਣ ਦੀ ਸਥਿਤੀਆਂ ਨੂੰ ਦੇਖਦੇ ਹੋਏ ਸੜਕ ਅਤੇ ਬਿਜਲੀ ਤੋਂ ਵੀ ਵੱਧ ਭਵਿੱਖ ਦੇ ਲਈ ਜਲ- ਸਰੰਖਣ ਦੀ ਜਰੂਰਤ ਹੈ। ਉਨ੍ਹਾਂ ਨੇ ਦਸਿਆ ਕਿ ਰਾਜ ਸਰਕਾਰ ਵਾਟਰ-ਟ੍ਰੀਟਮੈਂਟ ਅਤੇ ਜਲ ਸਰੰਖਣ ਦੇ ਖੇਤਰ ਵਿਚ ਕੰਮ ਕਰ ਰਹੀ ਹੈ।

ਉਨ੍ਹਾਂ ਨੇ ਜਲ ਹੀ ਜੀਵਨ ਹੈ ਦੇ ਸਲੋਗਨ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਪਾਣੀ ਦੇ ਸਮੂਚਿਤ ਪ੍ਰਬੰਧਨ ਦੇ ਅਭਾਵ ਵਿਚ ਹੀ ਵਾਟਰ ਕ੍ਰਾਈਸਿਸ ਦੀ ਨੌਬਤ ਆਉਣ ਲੱਗੀ ਹੈ, ਸ਼ਹਿਰਾਂ ਵਿਚ ਟੈਂਕਰ ਨਾਲ ਪਾਣੀ ਦੀ ਸਪਲਾਈ ਕਰਨੀ ਪੈਂਦੀ ਹੈ। ਉਨ੍ਹਾਂ ਨੇ ਸਿੰਗਾਪੁਰ, ਕੋਰਿਆ ਅਤੇ ਯੂਏਈ ਵਰਗੇ ਦੇਸ਼ ਦੇ ਬਿਹਤਰੀਨ ਵਾਟਰ ਮੈਨੇਜਮੇਂਟ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਜਲ- ਸੈਮੀਨਾਰ ਤੋਂ ਵਧੀਆ ਸੁਾਅ ਆਉਣਗੇ ਅਤੇ ਫਿਰ ਇਥ ਵਿਜਨ ਤਿਆਰ ਕਰ ਕੇ ਹਰਿਆਣਾ ਜਲ-ਪ੍ਰਬੰਧਨ ਵਿਚ ਰੋਲ-ਮਾਡਲ ਬਣ ਕੇ ਉਭਰੇਗੀ।

Post Views: 248
Previous Post

ਮੁੱਖ ਮੰਤਰੀ ਵੱਲੋਂ ਮਹਾਨ ਮੁੱਕੇਬਾਜ਼ ਕੌਰ ਸਿੰਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

Next Post

10 ਸੇਵਾ ਯੋਜਨਾਵਾਂ ਦਾ ਸੋਸ਼ਲ ਆਡਿਟ ਸ਼ੁਰੂ ਕਰੇਗੀ ਸਰਕਾਰ – ਸੰਜੀਵ ਕੌਸ਼ਲ

Next Post
10 ਸੇਵਾ ਯੋਜਨਾਵਾਂ ਦਾ ਸੋਸ਼ਲ ਆਡਿਟ ਸ਼ੁਰੂ ਕਰੇਗੀ ਸਰਕਾਰ – ਸੰਜੀਵ ਕੌਸ਼ਲ

10 ਸੇਵਾ ਯੋਜਨਾਵਾਂ ਦਾ ਸੋਸ਼ਲ ਆਡਿਟ ਸ਼ੁਰੂ ਕਰੇਗੀ ਸਰਕਾਰ - ਸੰਜੀਵ ਕੌਸ਼ਲ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800