No Result
View All Result
Thursday, May 7, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਸਿੱਧੂ ਨੂੰ ਲਿਆ ਨਿਸ਼ਾਨੇ ਉਤੇ, ਮੁਨੀਸ਼ ਤਿਵਾੜੀ

admin by admin
in PUNJAB
0
ਸਿੱਧੂ ਨੂੰ ਲਿਆ ਨਿਸ਼ਾਨੇ ਉਤੇ, ਮੁਨੀਸ਼ ਤਿਵਾੜੀ
0
SHARES
0
VIEWS
Share on FacebookShare on Twitter

ਚੰਡੀਗੜ੍ਹ, 28 ਅਗਸਤ, (ਪ੍ਰੈਸ ਕੀ ਤਾਕਤ ਬਿਊਰੋ)- ਪੰਜਾਬ ਕਾਂਗਰਸ ਪਾਰਟੀ ਵਿੱਚ ਚੱਲ ਰਿਹਾ ਘਮਸ਼ਾਨ ਰੁਕਣ ਦੀ ਬਜਾਏ ਦਿਨੋਂ ਦਿਨ ਹੋਰ ਉਲਝਦਾ ਜਾ ਰਿਹਾ ਹੈ। ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਇੱਟ ਨਾਲ ਇੱਟ ਖੜਕਾਉਣ ਦੇ ਬਿਆਨ ਉਤੇ ਹੁਣ ਕਾਂਗਰਸ ਦੇ ਲੋਕ ਸਭਾ ਮੈਂਬਰ ਅਤੇ ਆਗੂ ਮੁਨੀਸ਼ ਤਿਵਾੜੀ ਨੇ ਵਿਅੰਗ ਕੱਸਿਆ ਹੈ। ਉਨ੍ਹਾਂ ਨੇ ਨਵਜੋਤ ਸਿੱਧੂ ਦੀ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕਿ ‘ਅਸੀਂ ਆਹ ਵੀ ਭਰਦੇ ਹਾਂ ਤਾਂ ਹੋ ਜਾਂਦੇ ਹਾਂ ਬਦਨਾਮ, ਉਹ ਕਤਲ ਵੀ ਕਰਦੇ ਹਨ ਤਾਂ ਚਰਚਾ ਹੀ ਨਹੀਂ ਹੁੰਦੀ।
ਜ਼ਿਕਰਯੋਗ ਹੈ ਕਿ ਮੁਨੀਸ਼ ਤਿਵਾੜੀ ਪਹਿਲਾਂ ਤੋਂ ਹੀ ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਦਾ ਵਿਰੋਧ ਕਰਦੇ ਰਹੇ। ਦੂਜੇ ਪਾਸੇ ਹਾਈਕਮਾਂਡ ਵਿੱਚ ਵੀ ਤਬਦੀਲੀ ਨੂੰ ਲੈ ਕੇ ਗਾਂਧੀ ਪਰਿਵਾਰ ਵਿਰੁੱਧ ਉਠੱਦੀਆਂ ਆਵਾਜ਼ਾਂ ਦਾ ਹਿੱਸਾ ਰਹੇ। ਕਾਂਗਰਸ ਵਿੱਚ ਜਿਹੜੇ ਲੋਕ ਚਾਹੁੰਦੇ ਹਨ ਕਿ ਗਾਂਧੀ ਪਰਿਵਾਰ ਦੀ ਥਾਂ ਕਮਾਂਡ ਕਿਸੇ ਹੋਰ ਆਗੂ ਕੋਲ ਹੋਣੀ ਚਾਹੀਦੀ ਹੈ, ਉਨ੍ਹਾਂ ਮੈਂਬਰਾਂ ਦਾ ਹਿੱਸਾ ਹਨ। ਹੁਣ ਨਵਜੋਤ ਸਿੰਘ ਸਿੱਧੂ ਵਿਰੋਧ ਕੋਈ ਕਾਰਵਾਈ ਨਾ ਹੋਣ ਨੂੰ ਲੈ ਕੇ ਮਨੀਸ਼ ਤਿਵਾੜੀ ਨੇ ਅਸਿੱਧੇ ਢੰਗ ਨਾਲ ਹਾਈਕਮਾਂਡ ਨੂੰ ਨਿਸ਼ਾਨੇ ਉਤੇ ਲੈ ਲਿਆ ਗਿਆ ਹੈ।

Post Views: 102
Tags: "It simply came to our notice thenCongress Lok Sabha memberInstead of stopping the ongoing harassmentlatest newslatest updates on punjabLeader Munish TewariOn the statement of knocking bricks with brickspress ki taquat newsPunjab Congress Partypunjab newsThe Gandhi familyThe High Command has been targetedThe more the merriertop 10 news
Previous Post

Corona ने फिर से मचाया कहर, तीसरी लहर को लेकर आशंका तेज:

Next Post

ਪੰਜਾਬ ਸਰਕਾਰ ਦੁਆਰਾ ਪਟਿਆਲਾ ਦੇ ਵਿੱਚ ਬਣਾਏ ਗਏ ਡੈਅਰੀ ਫਾਰਮ ਪ੍ਰੋਜੈਕਟ ਦਾ ਵੱਡੇ ਪੱਧਰ ਤੇ ਡੇਅਰੀ ਫਾਰਮਰਾਂ ਦੀ ਤਰਫ ਤੋਂ ਕੀਤਾ ਗਿਆ ਵਿਰੋਧ

Next Post
ਪੰਜਾਬ ਸਰਕਾਰ ਦੁਆਰਾ ਪਟਿਆਲਾ ਦੇ ਵਿੱਚ ਬਣਾਏ ਗਏ ਡੈਅਰੀ ਫਾਰਮ ਪ੍ਰੋਜੈਕਟ ਦਾ ਵੱਡੇ ਪੱਧਰ ਤੇ ਡੇਅਰੀ ਫਾਰਮਰਾਂ ਦੀ ਤਰਫ ਤੋਂ ਕੀਤਾ ਗਿਆ ਵਿਰੋਧ

ਪੰਜਾਬ ਸਰਕਾਰ ਦੁਆਰਾ ਪਟਿਆਲਾ ਦੇ ਵਿੱਚ ਬਣਾਏ ਗਏ ਡੈਅਰੀ ਫਾਰਮ ਪ੍ਰੋਜੈਕਟ ਦਾ ਵੱਡੇ ਪੱਧਰ ਤੇ ਡੇਅਰੀ ਫਾਰਮਰਾਂ ਦੀ ਤਰਫ ਤੋਂ ਕੀਤਾ ਗਿਆ ਵਿਰੋਧ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800