No Result
View All Result
Wednesday, April 29, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਹਵਾਈ ਖੇਤਰ ’ਚ ਦਾਖਲ ਹੋਇਆ ਪਾਕਿਸਤਾਨੀ ਜਹਾਜ਼

admin by admin
in BREAKING, INDIA
0
ਹਵਾਈ ਖੇਤਰ ’ਚ ਦਾਖਲ ਹੋਇਆ ਪਾਕਿਸਤਾਨੀ ਜਹਾਜ਼
0
SHARES
0
VIEWS
Share on FacebookShare on Twitter

ਜੰਮੂ,08-06-2023(ਪ੍ਰੈਸ ਕੀ ਤਾਕਤ)- ਬੁੱਧਵਾਰ ਸਵੇਰੇ 8.30 ਵਜੇ ਅਖਨੂਰ ਦੇ ਸਰਹੱਦੀ ਖੌਰ ਸੈਕਟਰ ਦੇ ਨੇੜਲੇ ਇਕ ਪਾਕਿਸਤਾਨੀ ਜਹਾਜ਼ ਦਾਖਲ ਹੋ ਗਿਆ, ਜਿਸ ਨਾਲ ਪਿੰਡ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਰਹੱਦੀ ਇਲਾਕੇ ਦੇ ਵਸਨੀਕਾਂ ਨੇ ਇਸ ਸਬੰਧੀ ਉਥੇ ਤਾਇਨਾਤ ਸੁਰੱਖਿਆ ਬਲਾਂ ਨੂੰ ਸੂਚਿਤ ਕੀਤਾ।

ਜ਼ਿਲਾ ਰਾਜੌਰੀ ਦੇ ਸੁੰਦਰਬਨੀ ਇਲਾਕੇ ’ਚ ਸਥਿਤ ਕੰਟਰੋਲ ਲਾਈਨ ’ਤੇ ਉੱਡਣ ਤੋਂ ਬਾਅਦ ਪਾਕਿਸਤਾਨੀ ਹਵਾਈ ਜਹਾਜ਼ ਵਾਪਸ ਪਾਕਿ ਸਰਹੱਦ ’ਚ ਦਾਖ਼ਲ ਹੋ ਗਿਆ ਸੀ। ਪਾਕਿਸਤਾਨ ਦੇ ਸਿਆਲਕੋਟ ਸ਼ਹਿਰ ਤੋਂ ਉਡਾਣ ਭਰਨ ਵਾਲਾ ਯਾਤਰੀ ਜਹਾਜ਼ ਜਿਵੇਂ ਹੀ ਭਾਰਤੀ ਹਵਾਈ ਖੇਤਰ ਵਿਚ ਦਾਖਲ ਹੋਇਆ, ਭਾਰਤੀ ਹਵਾਈ ਸੈਨਾ ਅਤੇ ਫੌਜ ਸਮੇਤ ਹੋਰ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ।

ਫ਼ੌਜੀ ਸੂਤਰਾਂ ਮੁਤਾਬਕ ਖ਼ਰਾਬ ਮੌਸਮ ਕਾਰਨ ਰੂਟ ਬਦਲਣ ਕਾਰਨ ਜਹਾਜ਼ ਗ਼ਲਤੀ ਨਾਲ ਭਾਰਤੀ ਖੇਤਰ ਵਿਚ ਦਾਖ਼ਲ ਹੋ ਗਿਆ ਸੀ। ਭਾਰਤੀ ਹਵਾਈ ਖੇਤਰ ’ਚ ਦਾਖਲ ਹੋਣ ਵਾਲਾ ਜਹਾਜ਼ ਸਾਊਦੀ ਅਰਬ ਦਾ ਸੀ, ਜਿਸ ਨੇ ਸਵੇਰੇ 8 ਵਜੇ ਪਾਕਿਸਤਾਨ ਦੇ ਸਿਆਲਕੋਟ ਸ਼ਹਿਰ ਤੋਂ ਸ਼ਾਰਜਾਹ ਲਈ ਉਡਾਣ ਭਰੀ ਸੀ ਅਤੇ ਟੇਕ ਆਫ ਕਰਦੇ ਸਮੇਂ ਭਾਰਤੀ ਖੇਤਰ ’ਚ ਦਾਖਲ ਹੋ ਗਿਆ ਸੀ।

Post Views: 528
Tags: airspaceisraeli airplane entered pakistan airspacepakistanpakistan airspacepakistan enters indian air spacepakistan plane enter indiapakistan plane enters indian airspacepakistan plane enters poonchpakistan plane enters poonch jammu kashmirpakistan plane in indian airspacepia plane enter into indian airspacepia plane enters in indian airspacepia plane in indian airspacepia plane indian airspaceplane enter into indian airspace
Previous Post

ਕੈਨੇਡਾ ਨੇ ਸ਼ੁਰੂ ਕੀਤੀ 13 ਦੇਸ਼ਾਂ ਦੀ ਵੀਜ਼ਾ-ਮੁਕਤ ਯਾਤਰਾ

Next Post

ਪ੍ਰੇਮਿਕਾ ਨੂੰ ਮਾਰਨ ਤੋਂ ਬਾਅਦ ਲਾਸ਼ ਦੇ ਕੀਤੇ ਟੁਕੜੇ

Next Post
ਪ੍ਰੇਮਿਕਾ ਨੂੰ ਮਾਰਨ ਤੋਂ ਬਾਅਦ ਲਾਸ਼ ਦੇ ਕੀਤੇ ਟੁਕੜੇ

ਪ੍ਰੇਮਿਕਾ ਨੂੰ ਮਾਰਨ ਤੋਂ ਬਾਅਦ ਲਾਸ਼ ਦੇ ਕੀਤੇ ਟੁਕੜੇ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800