ਰਾਸ਼ਟਰਪਤੀ ਜਾਇਦ ਨਾਹਯਾਨ ਨਾਲ ਮੁਲਾਕਾਤ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਦੋ ਦਿਨਾ ਦੌਰੇ ਤੋਂ ਬਾਅਦ ਅੱਜ ਯੂਏਈ ਪਹੁੰਚ ਗਏ ਹਨ। ਇੱਥੇ ਆਬੂਧਾਬੀ ਵਿੱਚ ਉਨ੍ਹਾਂ ਨੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਜਾਇਦ ਨਾਹਯਾਨ ਤੋਂ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਵਿੱਚ ਬੁਰਜ ਖਲੀਫਾ ’ਤੇ ਤਿਰੰਗੇ ਅਤੇ ਉਨ੍ਹਾਂ ਦੀਆਂ ਤਸਵੀਰਾਂ ਦੇ ਨਾਲ ਸਵਾਗਤੀ ਬੋਰਡ ਲਾਏ ਗਏ।
Post Views: 62