No Result
View All Result
Wednesday, February 11, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home Bookkeeping

ਸਿਆਸਤ ਛੱਡ ਕੇ ਸਾਡੇ ਹਿੱਸੇ ਦਾ ਪਾਣੀ ਦਵੇ ਪੰਜਾਬ – ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਪੰਜਾਬ ਵੱਲੋਂ ਹਰਿਆਣਾ ਦਾ ਪਾਣੀ ਰੋਕੇ ਜਾਣ ‘ਤੇ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਦਿੱਤੀ ਪ੍ਰਤੀਕ੍ਰਿਆ ਬੋਲ – ਜਾਨਬੁਝਕੇ ਸਿਆਸਤ ਕਰ ਰਹੀ ਪੰਜਾਬ ਸਰਕਾਰ

ਪੰਜਾਬ ਵੱਲੋਂ ਹਰਿਆਣਾ ਦਾ ਪਾਣੀ ਰੋਕੇ ਜਾਣ 'ਤੇ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਦਿੱਤੀ ਪ੍ਰਤੀਕ੍ਰਿਆ ਬੋਲ - ਜਾਨਬੁਝਕੇ ਸਿਆਸਤ ਕਰ ਰਹੀ ਪੰਜਾਬ ਸਰਕਾਰ

admin by admin
in Bookkeeping, BREAKING, COVER STORY, HARYANA, PUNJAB
0
ਸਿਆਸਤ ਛੱਡ ਕੇ ਸਾਡੇ ਹਿੱਸੇ ਦਾ ਪਾਣੀ ਦਵੇ ਪੰਜਾਬ – ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ  ਪੰਜਾਬ ਵੱਲੋਂ ਹਰਿਆਣਾ ਦਾ ਪਾਣੀ ਰੋਕੇ ਜਾਣ ‘ਤੇ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਦਿੱਤੀ ਪ੍ਰਤੀਕ੍ਰਿਆ ਬੋਲ – ਜਾਨਬੁਝਕੇ ਸਿਆਸਤ ਕਰ ਰਹੀ ਪੰਜਾਬ ਸਰਕਾਰ
0
SHARES
0
VIEWS
Share on FacebookShare on Twitter

ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਪੰਜਾਬ ਵੱਲੋਂ ਹਰਿਆਣਾ ਦੇ ਹਿੱਸੇ ਦਾ ਪਾਣੀ ਰੋਕੇ ਜਾਣ ‘ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਾਨਬੁਝਕੇ ਸਿਆਸਤ ਕਰ ਰਹੀ ਹੈ ਅਤੇ ਹਰਿਆਣਾ ਦੇ ਹੱਕ ਦਾ ਪਾਣੀ ਰੋਕ ਰਹੀ ਹੈ। ਇਹ ਸਰਾਸਰ ਗਲਤ ਹੈ ਅਤੇ ਨਿੰਦਾਯੋਗ ਹੈ। ਪੰਜਾਬ ਸਰਕਾਰ ਸਿਆਸਤ ਛੱਡ ਕੇ ਸਾਡੇ ਹਿੱਸੇ ਦਾ ਪੂਰਾ ਪਾਣੀ ਦਵੇ।

          ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਹਰਿਆਣਾ ਨੂੰ ਪੀਣ ਲਈ 9500 ਕਿਯੂਸੇਕ ਪਾਣੀ ਦੀ ਜਰੂਰਤ ਹੁੰਦੀ ਹੈ, ਜੋ ਸਾਡੇ ਹਿੱਸੇ ਦਾ ਹੈ। ਪੰਜਾਬ ਸਰਕਾਰ ਨੇ ਇਸ ਵਿੱਚ ਕਟੌਤੀ ਕੀਤੀ ਹੈ ਅਤੇ ਮਹਿਜ 4 ਹਜਾਰ ਕਿਯੂਸੇਕ ਪਾਣੀ ਹੀ ਦਿੱਤਾ ਹੈ। ਇਸ ਫੈਸਲੇ ਦੀ ਮੈਂ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ। ਪਿਛਲੇ ਦਿਨਾਂ ਬੀਬੀਐਸਬੀ ਦੀ ਮੀਟਿੰਗ ਦੌਰਾਨ ਵੀ ਪਾਣੀ ਦੇਣ ਨੁੰ ਲੈ ਕੇ ਫੈਸਲਾ ਹੋਇਆ ਸੀ ਪਰ ਪੰਜਾਬ ਸਰਕਾਰ ਇਸ ਪਾਣੀ ਵਿੱਚ ਕਟੌਤੀ ਕਰ ਰਹੀ ਹੈ ਜੋ ਬਹੁਤ ਗਲਤ ਹੈ।

ਐਸਵਾਈਐਲ ਦੇ ਪਾਣੀ ‘ਤੇ ਸਾਡਾ ਹੱਕ

          ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੈ ਕਿਹਾ ਕਿ ਮੂਨਕ ਹੈਡ ਤੋਂ ਹਰਿਆਣਾ ਦੇ ਰਸਤੇ ਦਿੱਲੀ ਨੂੰ ਪਾਣੀ ਜਾਂਦਾ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਪਰ ਉਨ੍ਹਾਂ ਨੇ ਕਦੀ ਪਾਣੀ ਵਿੱਚ ਕਟੌਤੀ ਨਹੀਂ ਕੀਤੀ ਪਰ ਪੰਜਾਬ ਸਰਕਾਰ ਜਾਨਬੁਝਕੇ ਸਿਆਸਤ ਕਰ ਰਹੀ ਹੈ। ਇੰਨ੍ਹਾਂ ਹੀ ਨਹੀਂ ਪੰਜਾਬ ਸਰਕਾਰ ਵੱਲੋਂ ਐਸਵਾਈਐਲ ਦੇ ਪਾਣੀ ‘ਤੇ ਵੀ ਸਿਆਸਤ ਕੀਤੀ ਜਾ ਰਹੀ ਹੈ। ਐਸਵਾਈਐਲ ਦੇ ਪਾਣੀ ‘ਤੇ ਵੀ ਹਰਿਆਣਾ ਦਾ ਹੱਕ ਹੈ। ਸੁਪਰੀਮ ਕੋਰਟ ਵੀ ਹਰਿਆਣਾ ਦੇ ਹੱਕ ਵਿੱਚ ਫੈਸਲਾ ਸੁਣਾ ਚੁੱਕਾ ਹੈ। ਪੰਜਾਬ ਨੂੰ ਸਾਡੇ ਹਿੱਸੇ ਦਾ ਐਸਵਾਈਐਲ ਦਾ ਪਾਣੀ ਵੀ ਦੇਣਾ ਚਾਹੀਦਾ ਹੈ।

          ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਕਾਂਗਰਸ ਇਸ ਮੁੱਦੇ ‘ਤੇ ਵੀ ਸਿਆਸਤ ਕਰਦੀ ਹੈ। ਜਿਵੇਂ ਹੀ ਕਾਂਗਰਸ ਨੇਤਾ ਪੰਜਾਬ ਵਿੱਚ ਜਾਂਦੇ ਹਨ ਤਾਂ ਉਹ ਜਾ ਕੇ ਕਹਿੰਦੇ ਹਨ ਕਿ ਅਸੀਂ ਹਰਿਆਣਾ ਨੁੰ ਐਸਵਾਈਐਲ ਦਾ ਪਾਣੀ ਨਹੀਂ ਦਵਾਂਗੇ। ਇਸ ਦੇ ਬਾਅਦ ਉੱਹੀ ਲੋਕ ਹਰਿਆਣਾ ਆਉਂਦੇ ਹਨ ਤਾਂ ਹਰਿਆਣਾ ਵਿੱਚ ਕਹਿਣ ਲੱਗਦੇ ਹਨ ਕਿ ਐਸਵਾਈਐਲ ਦੇ ਪਾਣੀ ‘ਤੇ ਹਰਿਆਣਾ ਦਾ ਹੱਕ ਹੈ। ਅਜਿਹੇ ਵਿੱਚ ਕਾਂਗਰਸ ਵੀ ਐਸਵਾਈਐਲ ਦੇ ਮੁੱਦੇ ‘ਤੇ ਮਹਿਜ ਸਿਆਸਤ ਕਰ ਰਹੀ ਹੈ। ਉਨ੍ਹਾਂ ਨੂੰ ਜਨਤਾ ਨਾਲ ਕੋਈ ਸਰੋਕਾਰ ਨਹੀਂ ਹੈ।

Post Views: 159
Tags: haryana - punjab water warharyana punjab news todayharyana punjab water rowharyana vs punjabharyana vs punjab disputepunjab and haryanapunjab haryana jal vivaadpunjab haryana newspunjab haryana news livepunjab haryana syl newspunjab vs haryana water
Previous Post

1 May 2025 e-paper

Next Post

ਸਾਵਧਾਨ! ਮੌਸਮ ਬਾਰੇ ਨਵਾਂ ਅਲਰਟ ਜਾਰੀ ਕੀਤਾ ਗਿਆ ਹੈ।

Next Post
ਸਾਵਧਾਨ! ਮੌਸਮ ਬਾਰੇ ਨਵਾਂ ਅਲਰਟ ਜਾਰੀ ਕੀਤਾ ਗਿਆ ਹੈ।

ਸਾਵਧਾਨ! ਮੌਸਮ ਬਾਰੇ ਨਵਾਂ ਅਲਰਟ ਜਾਰੀ ਕੀਤਾ ਗਿਆ ਹੈ।

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982