No Result
View All Result
Thursday, June 25, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਪਟਿਆਲਾ ਵਿਖੇ ਰਾਮ ਲੀਲਾ ਗਰਾਊਂਡ ਵਿਚ ਪੰਜਾਬ ਦਾ -2 ਦਾ ਆਯੌਜਨ ਕਰਵਇਆ

admin by admin
in BREAKING, ENTERTAINMENT, PUNJAB
0
ਪਟਿਆਲਾ ਵਿਖੇ ਰਾਮ ਲੀਲਾ ਗਰਾਊਂਡ ਵਿਚ ਪੰਜਾਬ ਦਾ -2 ਦਾ ਆਯੌਜਨ ਕਰਵਇਆ
0
SHARES
0
VIEWS
Share on FacebookShare on Twitter

ਪਟਿਆਲਾ, 15-03-23 (ਪ੍ਰੈਸ ਕੀ ਤਾਕਤ)ਅੱਜ ਮਿਤੀ ਨੂੰ ਰਾਮ ਲੀਲਾ ਗਰਾਊਂਡ ਪਟਿਆਲਾ ਵਿਖੇ N.B.B.U.I ਦੇ ਪੰਜਾਬ ਪ੍ਰਧਾਨ (ਪਾਵਰ ਲਿਫਟਿੰਗ ) ਸ. ਹਰਪ੍ਰੀਤ ਸਿੰਘ ਪ੍ਰੀਤਾ (ਵਰਲਡ ਚੈਪੀਅਨ ) ਅਤੇ ਸ਼੍ਰੀ ਰਾਜੇਸ ਅਰੋੜਾ (ਵਰਲਡ ਚੈਪੀਅਨ ) ਵਲੋਂ ਜ਼ੋਰ ਪੰਜਾਬ ਦਾ -2 ਦਾ ਆਯੌਜਨ ਕਰਵਇਆ ਗਿਆ | ਜਿਸ ਵਿੱਚ ਵੱਖ ਵੱਖ ਪ੍ਰਤੀਯੋਗਤਾਵਾਂ ਜਿਵੇ – ਡੈਡ ਲਿਫਟਿੰਗ ,ਆਰਮ ਰੈਸਲਿੰਗ,ਪੁਸ਼ -ਅਪਸ,ਅਤੇ ਮਾਡਲਿੰਗ ਕਰਵਇਆ ਗਈਆ | ਜਿਸ ਵਿੱਚ ਭਾਗ ਲੈਣ ਲਈ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਨੌਜਵਾਨ ਪੁਹੰਚੇ | ਇਸ ਪ੍ਰਤੀਯੋਗਤਾ ਵਿਚ ਜਿੱਤਣ ਵਾਲੇ ਖਿਡਾਰੀ ਜਿਵੇ – ਲੋਵਿਸ਼ ਸ਼ਰਮਾ ( ਮਿ. ਪੰਜਾਬ), ਰਾਮਨਜੋਤ ਸਿੰਘ(ਮਿ. ਸਿੰਘ), ਪਰਮਜੀਤ ਕੌਰ( ਮਿਸ.ਪੰਜਾਬਣ, ਮਿਸ. ਕੌਰ) ਨੂੰ ਮਹਾਰਾਣੀ ਪਟਿਆਲਾ ਸ਼੍ਰੀਮਤੀ ਪ੍ਰਨੀਤ ਕੌਰ ਜੀ (ਮੌਜੂਦਾ M.P ਪਟਿਆਲਾ) ਟੀਮ ਸਮੇਤ ਅਤੇ ਸ੍ਰੀ ਪ੍ਰਿੰਸ ਉੱਪਲ ਜੀ (ਏਸ਼ੀਆ ਪ੍ਰਧਾਨ N.B.B.U.I) ਵਲੋਂ ਸਨਮਾਨ ਚਿੰਨ ਭੇਂਟ ਕੀਤੇ ਗਏ |

ਉਕਤ ਸਮਾਰੋਹ ਵਿਚ ਸ. ਹਰਮੀਤ ਸਿੰਘ ਬੱਗਾ, ਸ. ਮੋਹਨ ਸਿੰਘ, ਸ਼੍ਰੀ ਅਸ਼ੋਕ ਕੁਮਾਰ, ਸ਼੍ਰੀ ਵਰੁਨ ਰਾਓ, ਸ਼੍ਰੀ ਜੋਗੀ, ਸ. ਪ੍ਰਤਾਪ ਸਿੰਘ ਅਤੇ ਸ਼੍ਰੀ ਅਜੇ ਸ਼ਰਮਾ ਨੇ ਜੱਜਮੈਂਟ ਕਰਨ ਦੀ ਭੂਮਿਕਾ ਨਿਭਾਈ |

 

 

Post Views: 226
Tags: Cultural Programme to celebratePunjab's -2 event held at Ram Lila Ground in Patiala
Previous Post

ਲਾਰੇਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ‘ਚ ਆਪਣੀ ਸ਼ਮੂਲੀਅਤ ਬਾਰੇ ਖੁੱਲ੍ਹ ਕੇ ਦੱਸਿਆ ਕਤਲ ਦਾ ਕਾਰਨ

Next Post

ਹਰਿਆਣਾ ਦੇ ਮੁੱਖ ਮੰਤਰੀ ਸ. ਮਨੋਹਰ ਲਾਲ ਮਾਰਚ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ

Next Post
ਹਰਿਆਣਾ ਦੇ ਮੁੱਖ ਮੰਤਰੀ ਸ. ਮਨੋਹਰ ਲਾਲ ਮਾਰਚ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ

ਹਰਿਆਣਾ ਦੇ ਮੁੱਖ ਮੰਤਰੀ ਸ. ਮਨੋਹਰ ਲਾਲ ਮਾਰਚ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800