Wednesday, September 2, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸ਼ਮੀ ਟੈਸਟ ਤੇ ਦੀਪਕ ਚਾਹਰ ਇਕ ਦਿਨਾਂ ਟੀਮ ’ਚੋਂ ਬਾਹਰ

admin by admin
in BREAKING, COVER STORY, INDIA, National, SPORTS
0
ਸ਼ਮੀ ਟੈਸਟ ਤੇ ਦੀਪਕ ਚਾਹਰ ਇਕ ਦਿਨਾਂ ਟੀਮ ’ਚੋਂ ਬਾਹਰ

Ahmedabad: India's Mohammed Shami during the ICC Men’s Cricket World Cup 2023 final match between India and Australia, at the Narendra Modi Stadium, in Ahmedabad, Sunday, Nov. 19, 2023. (PTI Photo/ Manvender Vashist Lav)(PTI11_20_2023_000115A)

0
SHARES
0
VIEWS
Share on FacebookShare on Twitter

ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਦੱਖਣੀ ਅਫਰੀਕਾ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿਚ ਨਹੀਂ ਖੇਡ ਸਕੇਗਾ। ਭਾਰਤੀ ਕ੍ਰਿਕਟ ਬੋਰਡ ਨੇ ਇਹ ਜਾਣਕਾਰੀ ਦਿੱਤੀ। ਸ਼ਮੀ ਨੂੰ ਟੈਸਟ ਟੀਮ ‘ਚ ਸ਼ਾਮਲ ਕੀਤਾ ਗਿਆ ਸੀ ਪਰ ਇਹ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਉਹ ਫਿੱਟ ਹੋਣ ‘ਤੇ ਹੀ ਟੈਸਟ ਟੀਮ ਦਾ ਹਿੱਸਾ ਬਣੇਗਾ। ਬੋਰਡ ਦੀ ਮੈਡੀਕਲ ਟੀਮ ਨੇ ਹਾਲਾਂਕਿ ਉਸ ਨੂੰ ਇਸ ਸੀਰੀਜ਼ ‘ਚ ਖੇਡਣ ਦੀ ਮਨਜ਼ੂਰੀ ਨਹੀਂ ਦਿੱਤੀ। ਤੇਜ਼ ਗੇਂਦਬਾਜ਼ ਦੀਪਕ ਚਾਹਰ ਵੀ ਨਿੱਜੀ ਕਾਰਨਾਂ ਕਰਕੇ ਇਕ ਦਿਨਾਂ ਟੀਮ ’ਚੋਂ ਬਾਹਰ ਹੋ ਗਿਆ ਹੈ। ਬੀਸੀਸੀਆਈ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਚਾਹਰ ਨੇ ਬੀਸੀਸੀਆਈ ਨੂੰ ਸੂਚਿਤ ਕੀਤਾ ਹੈ ਕਿ ਪਰਿਵਾਰਕ ਐਮਰਜੰਸੀ ਕਾਰਨ ਉਹ ਆਗਾਮੀ ਇਕ ਦਿਨਾਂ ਸੀਰੀਜ਼ ਨਹੀਂ ਖੇਡ ਸਕੇਗਾ। ਚੋਣ ਕਮੇਟੀ ਨੇ ਉਨ੍ਹਾਂ ਦੀ ਜਗ੍ਹਾ ਤੇਜ਼ ਗੇਂਦਬਾਜ਼ ਆਕਾਸ਼ਦੀਪ ਨੂੰ ਟੀਮ ‘ਚ ਸ਼ਾਮਲ ਕੀਤਾ ਹੈ।

Post Views: 82
Tags: deepak chahardeepak chahar latest updatedeepak chahar updatedeepak chahar updatesmd shami vs pakmohammed shamimohammed shami best bowlingmohammed shami bowlingmohammed shami bowling actionmohammed shami hasin jahanmohammed shami hat-trickmohammed shami likely to replace jasprit bumrahmohammed shami updatesmohammed shami vs bhuvneshwar kumarmohammed shami world cupmohammed shami world cup hat trickshami and hasin jahanshami with hasin jahan
Previous Post

ਲਲਿਤ ਝਾਅ ਨੂੰ ਸੱਤ ਦਿਨਾ ਪੁਲੀਸ ਰਿਮਾਂਡ ’ਤੇ ਭੇਜਿਆ

Next Post

ਧੋਨੀ ਦੇ ਸਨਮਾਨ ਵਿੱਚ ‘7 ਨੰਬਰ’ ਜਰਸੀ ਰਿਟਾਇਰ ਕਰਨ ਦਾ ਫ਼ੈਸਲਾ

Next Post
ਮਹਿੰਦਰ ਸਿੰਘ ਧੋਨੀ ਦੀ ਟੀਮ CSK 5ਵੀਂ ਵਾਰ IPL 2023 ਦੀ ਚੈਂਪੀਅਨ ਬਣੇਗੀ!

ਧੋਨੀ ਦੇ ਸਨਮਾਨ ਵਿੱਚ ‘7 ਨੰਬਰ’ ਜਰਸੀ ਰਿਟਾਇਰ ਕਰਨ ਦਾ ਫ਼ੈਸਲਾ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800