No Result
View All Result
Wednesday, April 22, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਜ਼ਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਦੇ ਵੱਡੇ ਭਰਾ ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ ਸੰਨਿਆਸ ਲੈਣ ਤੋਂ ਬਾਅਦ ਸ਼ੇਰ ਏ ਹਿੰਦ ਪਵਨ ਕੁਮਾਰ ਸ਼ਰਮਾ ਦੀ ਸਮਾਧੀ ‘ਤੇ ਬੀਰ ਜੀ ਸ਼ਮਸ਼ਾਨ ਘਾਟ ‘ਚ ਹੋਏ ਨਤਮਸਤਕ

admin by admin
in BREAKING, COVER STORY, Dharm, PUNJAB
0
ਜ਼ਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਦੇ ਵੱਡੇ ਭਰਾ ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ ਸੰਨਿਆਸ ਲੈਣ ਤੋਂ ਬਾਅਦ ਸ਼ੇਰ ਏ ਹਿੰਦ ਪਵਨ ਕੁਮਾਰ ਸ਼ਰਮਾ ਦੀ ਸਮਾਧੀ ‘ਤੇ ਬੀਰ ਜੀ ਸ਼ਮਸ਼ਾਨ ਘਾਟ ‘ਚ ਹੋਏ ਨਤਮਸਤਕ
0
SHARES
0
VIEWS
Share on FacebookShare on Twitter

ਹਿੰਦੂਤੱਵਦਾ ਝੰਡਾ ਚੁੱਕਿਆ ਹੈ ਹੁਣ ਸਨਾਤਨ ਧਰਮ ਲਈ ਆਖਰੀ ਸਾਹ ਤੱਕ ਲੜਣ ਨੂੰ ਤਿਆਰ : ਸ਼੍ਰੀ ਕਾਲੀ ਮਾਤਾ ਮੰਦਿਰ ‘ਚ ਮੱਥਾ ਟੇਕਣ ਤੋਂ ਬਾਅਦ ਸ਼ਸ਼ੀ ਭਾਰਦਵਾਜ ਨੇ ਭਰੀ ਹੁੰਕਾਰ

 

ਪਟਿਆਲਾ 30 ਜੂਨ  ( ਪ੍ਰੈਸ ਕੀ ਤਾਕਤ ਬਿਊਰੋ )   ਜ਼ਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਦੇ ਦੇਹਾਂਤ ਤੋਂ ਬਾਅਦ ਹੁਣ ਜੂਨਾ ਅਖਾੜਾ ਦੇ ਸੰਰਕਸ਼ਕ ਹਰਿਿਗਰੀ ਮਹਾਰਾਜ ਨੇ ਜ਼ਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਦੇ ਵੱਡੇ ਭਰਾ ਸ਼ਸ਼ੀ ਭਾਰਦਵਾਜ ਨੂੰ ਸੰਨਿਆਸ ਦੇ ਕੇ ਉਹਨਾਂ ਦਾ ਨਾਂ ਸ਼ੰਕਰਾਨੰਦ ਗਿਰੀ ਰੱਖ ਦਿਤਾ ਹੈ। ਜਿਸਤੋਂ ਬਾਅਦ ਅੱਜ ਉਹ ਪਹਿਲੀ ਵਾਰ ਪਟਿਆਲਾ ਪਹੰੁਚੇ। ਸਭ ਤੋਂ ਪਹਿਲਾਂ ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ ਸਵੇਰੇ ਬੀਰ ਜੀ ਸ਼ਮਸ਼ਾਨ ਘਾਟ *ਚ ਸ਼ੇਰ ਏ ਹਿੰਦ ਪਵਨ ਕੁਮਾਰ ਸ਼ਰਮਾ ਦੀ ਸਮਾਧੀ ‘ਤੇ ਨਤਮਸਤਕ ਹੋਏ। ਜਿਸਤੋਂ ਬਾਅਦ ਪਟਿਆਲਾ ਦੇ ਵੱਖ ਵੱਖ ਬਜਾਰਾਂ ਵਿੱਚ ਦੁਕਾਨਦਾਰਾਂ ਅਤੇ ਐਸੋਸਿਏਸ਼ਨਾਂ ਨੇ ਉਹਨਾਂ ਨੂੰ ਫੁੱਲਾਂ ਅਤੇ ਰੁਪਇਆਂ ਦੇ ਹਾਰ ਪਾਕੇ ਸਨਮਾਨਿਤ ਕੀਤਾ।

ਸ਼ਸ਼ੀ ਭਾਰਦਵਾਜ ਸ਼ੰਕਰਾਨੰਦ ਗਿਰੀ ਉੱਤਰੀ ਭਾਰਤ ਦੇ ਪ੍ਰਸਿਧ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਨਤਮਸਤਕ ਹੋਏ ਤੋਂ ਬਾਅਦ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਉਹਨਾਂ ਦੇ ਛੋਟੇ ਭਰਾ ਜ਼ਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਨੇ ਲਗਾਤਾਰ 40 ਸਾਲ ਤੱਕ ਹਿੰਦੂਤੱਵ ਲਈ ਕੰਮ ਲਈ ਕਰਦਿਆਂ ਜਗਦਗੁਰੂ ਦੀ ਪਦਵੀ ਤੱਕ ਪਹੰੁਚੇ ਪਰ ਉਹਨਾਂ ਦੀ ਬੇਵਖਤੀ ਮੋਤ ਨੇ ਉਹਨਾਂ ਨੂੰ ਅੰਦਰ ਤੱਕ ਝੰਜੋੜ ਦਿਤਾ। ਜ਼ਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਨਾਲ ਜੁੜੇ ਬਹੁਤੇ ਲੋਕ ਮੈਨੂੰ ਅੱਗੇ ਲਿਆਉਣਾ ਚਾਹੰੁਦੇ ਸਨ ਕਿ ਉਹਨਾਂ ਦੇ ਛੱਡੇ ਅਧੂਰੇ ਕੰਮ ਨੇਪੜੇ ਚੜ ਸਕਣ।

Post Views: 112
Previous Post

ਪਟਿਆਲਾ ਜ਼ਿਲ੍ਹੇ ਨੇ ਪਰਾਲੀ ਪ੍ਰਬੰਧਨ ਲਈ ਹੁਣੇ ਤੋਂ ਤਿਆਰੀ ਕੀਤੀ ਸ਼ੁਰੂ **ਜ਼ਿਲ੍ਹੇ ਵਿੱਚ ਦੋ ਲੱਖ 31 ਹਜ਼ਾਰ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਪੈਦਾਵਾਰ ਕੀਤੀ ਜਾਂਦੀ ਹੈ,

Next Post

E-paper 1 July 2023

Next Post

E-paper 1 July 2023

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800