Sunday, September 6, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਸ਼੍ਰੀਨਗਰ ‘ਚ ਤਾਪਮਾਨ ਸਿਫਰ ਤੋਂ 5.4 ਡਿਗਰੀ ਸੈਲਸੀਅਸ ਹੇਠਾਂ

admin by admin
in BREAKING, National
0
ਸ਼੍ਰੀਨਗਰ ‘ਚ ਤਾਪਮਾਨ ਸਿਫਰ ਤੋਂ 5.4 ਡਿਗਰੀ ਸੈਲਸੀਅਸ ਹੇਠਾਂ
0
SHARES
0
VIEWS
Share on FacebookShare on Twitter

ਸ਼੍ਰੀਨਗਰ,03-01-23 : ਕਸ਼ਮੀਰ ’ਚ ਸੀਤ ਲਹਿਰ ਹੋਰ ਤੇਜ਼ ਹੋ ਗਈ ਹੈ, ਕਿਉਂਕਿ ਸ਼੍ਰੀਨਗਰ ’ਚ ਪਾਰਾ ਸਿਫਰ ਤੋਂ 5 ਡਿਗਰੀ ਸੈਲਸੀਅਸ ਤੋਂ ਵੱਧ ਹੇਠਾਂ ਚਲਾ ਗਿਆ ਹੈ। ਜਦਕਿ ਗੁਲਮਰਗ ਤੇ ਪਹਿਲਗਾਮ ’ਚ ਇਸ ਮੌਸਮ ‘ਚ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਨਗਰ ’ਚ ਐਤਵਾਰ ਰਾਤ ਨੂੰ ਘੱਟੋ-ਘੱਟ ਦਰਜ ਕੀਤਾ ਗਿਆ, ਜੋ ਇਸ ਸਰਦੀ ’ਚ ਸ਼ਹਿਰ ’ਚ ਰਾਤ ਦੇ ਤਾਪਮਾਨ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦਾ ਪਹਿਲਗਾਮ ਘੱਟੋ-ਘੱਟ ਤਾਪਮਾਨ ਸਿਫਰ ਤੋਂ 9.6 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਗੁਲਮਰਗ, ਜੰਮੂ-ਕਸ਼ਮੀਰ ਦਾ ਸਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਘੱਟ ਤੋਂ ਘੱਟ ਤਾਪਮਾਨ ਸਿਫਰ ਤੋਂ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ’ਚ ਇਸ ਖੇਤਰ ’ਚ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨਾਲ ਰਾਤਾਂ ਠੰਢੀਆਂ ਅਤੇ ਦਿਨ ਥੋੜ੍ਹੇ ਗਰਮ ਰਹਿਣਗੇ। ਅਧਿਕਾਰੀਆਂ ਮੁਤਾਬਕ ਕੁਪਵਾੜਾ ਵਿਚ ਤਾਪਮਾਨ ਸਿਫਰ ਤੋਂ 5.7 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।

Post Views: 121
Tags: Chillai Kalan freezes KashmirCold conditions intensify across Kashmir ValleyCold conditions intensify across Kashmir Valley; -5.4 degreesCold wave grips J&KColdest November night in decade in Srinagarmercury dipsMercury in free fall in KashmirSeveral places in Kashmir record season's coldest night asSrinagar records -5.5 degreesSrinagar Records -5.8 Degrees As Cold Conditions IntensifySrinagar shivers at -5.8 °CSrinagar shivers at minus 5.4 - Kashmir ReaderTemperatures stay below freezing point in Kashmir
Previous Post

17ਵੇਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਵਿੱਚ ਕੈਨੇਡੀਅਨ ਵਿਗਿਆਨੀ ਸਮੇਤ 27 ਭਾਰਤੀਆਂ ਨੂੰ ਮਿਲੇਗਾ ‘ਪ੍ਰਵਾਸੀ ਭਾਰਤੀ ਸਨਮਾਨ’

Next Post

ਸਰਕਾਰ ਨੇ ਕੋਵਿਡ-19 ਬੂਸਟਰ ਖੁਰਾਕ ਦੀ ਲੋੜ ਨਹੀਂ, ਦੂਜੀ ਖੁਰਾਕ ਦੀ ਲੋੜ ਨਹੀਂ

Next Post
पीएम मोदी के जन्मदिन पर कोरोना टीकाकरण का नया रिकॉर्ड: एक दिन में 2 करोड़ टीकाकरण

ਸਰਕਾਰ ਨੇ ਕੋਵਿਡ-19 ਬੂਸਟਰ ਖੁਰਾਕ ਦੀ ਲੋੜ ਨਹੀਂ, ਦੂਜੀ ਖੁਰਾਕ ਦੀ ਲੋੜ ਨਹੀਂ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800