Sunday, August 23, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਅਕੇਡੀਆ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਲਿਆ ਵੱਖ – ਵੱਖ ਪ੍ਰਤੀਯੋਗਿਤਾਵਾਂ ਵਿੱਚ ਭਾਗ।

admin by admin
in BREAKING, Education, National, PUNJAB
0
ਅਕੇਡੀਆ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਲਿਆ ਵੱਖ – ਵੱਖ ਪ੍ਰਤੀਯੋਗਿਤਾਵਾਂ ਵਿੱਚ ਭਾਗ।
0
SHARES
0
VIEWS
Share on FacebookShare on Twitter
ਸੰਗਰੂਰ,23-02-23 ਜੋਗਿੰਦਰ (ਪ੍ਰੈਸ ਕੀ ਤਾਕਤ): ਬੀਤੇ ਦਿਨੀਂ ਸੁਨਾਮ ਦੇ ਸਥਾਨਕ ਸਕੂਲ ਅਕੇਡੀਆ ਵਰਲਡ ਵਿਖੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੇ ਵੱਖ ਵੱਖ ਪ੍ਰਤੀਯੋਗਿਤਾਵਾਂ ਵਿੱਚ ਮਾਰੀਆਂ ਮੱਲਾਂ। ਇਹ ਪ੍ਰਤੀਯੋਗਿਤਾਵਾਂ ਪਿਛਲੇ ਹਫ਼ਤੇ ਦੌਰਾਨ ਕਰਵਾਈਆਂ ਗਈਆਂ ਸਨ। ਇਸ ਵਿੱਚ ਸਭ ਤੋਂ ਪਹਿਲਾਂ ਨਰਸਰੀ ਜਮਾਤ ਦੇ ਬੱਚਿਆਂ ਨੇ ਕਵਿਤਾ ਗਾਇਨ ਮੁਕਾਬਲੇ ਵਿੱਚ ਭਾਗ ਲਿਆ ।
ਇਸ ਵਿੱਚ ਬੇਬੀ ਰੂਬਾਨੀ ਕੌਰ ਨੇ ਪਹਿਲੀ ਪੁਜੀਸ਼ਨ, ਬੇਬੀ ਦੀਪਿਕਾ ਅਤੇ ਮਾਸਟਰ ਸੋਮਾਂਸ਼ ਨੇ ਦੂਜੀ ਪੁਜੀਸ਼ਨ , ਬੇਬੀ ਗੁਰਬਾਣੀ,ਬੇਬੀ ਗਰਿਸ਼ਾ ਅਤੇ ਮਾਸਟਰ ਸਰਤਾਜ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ। ਇਸ ਤੋਂ ਬਾਅਦ ਐੱਲ. ਕੇ. ਜੀ. ਦੇ ਬੱਚਿਆਂ ਨੇ ਸ਼ੋ ਐਂਡ ਟੈੱਲ ਐਕਟੀਵਿਟੀ ਵਿੱਚ ਹਿੱਸਾ ਲਿਆ। ਇਸ ਵਿੱਚ ਬੇਬੀ ਅਗਮਪ੍ਰੀਤ , ਮਾਸਟਰ ਹਰਮਨ ਸਿੰਘ ਨੇ ਪਹਿਲੀ ਪੁਜੀਸ਼ਨ, ਮਾਸਟਰ ਸਮਰਵੀਰ, ਗਿਰੀਕ ਅਤੇ ਮਨਕੀਰਤ ਨੇ ਦੂਜੀ ਪੁਜੀਸ਼ਨ,ਬੇਬੀ ਲਵਰੀਤ, ਬੇਬੀ ਜਸਨੂਰ ਅਤੇ ਮਾਸਟਰ ਸਮਰਪ੍ਰੀਤ ਸਿੰਘ ਨੇ ਤੀਜੀ ਪੁਜੀਸ਼ਨ ਨੂੰ ਹਾਸਲ ਕੀਤਾ। ਅੰਤ ਵਿੱਚ ਯੂ. ਕੇ. ਜੀ. ਜਮਾਤ ਵਿੱਚ ਕੁਇਜ਼ ਮੁਕਾਬਲੇ ਕਰਵਾਏ ਗਏ। ਜਿਸ ਦੌਰਾਨ ਗੁਰਮਨ ਸਿੰਘ ਅਤੇ ਮਨਕੀਰਤ ਕੌਰ ਨੇ ਪਹਿਲੀ ਪੁਜੀਸ਼ਨ, ਰਬਾਬ ਕੌਰ ਅਤੇ ਰੁਸਤਮ ਵੀਰ ਸਿੰਘ ਦੂਜੀ ਪੁਜੀਸ਼ਨ, ਮਨਕੀਰਤ ਸਿੰਘ ਅਤੇ ਰਾਘਵ ਕਾਲਰਾ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ। ਇਹਨਾਂ ਮੁਕਾਬਲਿਆ ਵਿੱਚ ਸ੍ਰੀਮਤੀ ਹਰਿੰਦਰ ਕੌਰ ਅਤੇ ਸ੍ਰੀਮਤੀ ਯੋਗਿਤਾ ਦੁੱਗਲ ਨੇ ਜੱਜਜ਼ ਦੀਆਂ ਭੂਮਿਕਾਵਾਂ ਨਿਭਾਈਆਂ। ਵਿਦਿਆਰਥੀਆਂ ਨੂੰ ਮੌਕੇ ਤੇ ਸਰਟੀਫਿਕੇਟ ਵੰਡੇ ਗਏ। ‌‌ਪ੍ਰਿੰਸੀਪਲ ਰਣਜੀਤ ਕੌਰ ਨੇ ਛੋਟੇ – ਛੋਟੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਰਕਬਾਦ ਵੀ ਦਿੱਤੀ।
Post Views: 201
Tags: ACADIA WORLD SCHOOLAcadia World School Sunam - FacebookGiving to Academic Programs - Wolfville - Acadia UniversityInter House Hindi Speech Competition at Acadia WorldSchool of Global Business - Arcadia UniversityState Singing Competition - ACADIA WORLD SCHOOLSUNAM
Previous Post

ਡਿਪਟੀ ਕਮਿਸ਼ਨਰ ਨੇ ਸਬ ਡਵੀਜ਼ਨ ਅਮਰਗੜ੍ਹ ਦੇ ਪਿੰਡ ਨਾਰੀਕੇ ਅਤੇ ਬਾਠਾਂ ਵਿਖੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

Next Post

ਸੰਗਰੂਰ ਐਸ ਐਸ ਪੀ ਸੁਰਿੰਦਰ ਸਿੰਘ ਲਾਂਬਾ ਜੀ ਦੀ ਅਗਵਾਈ ਹੇਠ ਅੱਜ ਬਡਰੁੱਖਾਂ ਚੌਕੀ ਐਸਐਚਓ ਜੋਗਿੰਦਰ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਨਾਕਾ ਲਾ, ਕੇ ਲੋਕਾਂ ਦੀਆਂ ਗੱਡੀਆਂ ਦੀ ਕੀਤੀ ਚੈਕਿੰਗ

Next Post
ਸੰਗਰੂਰ ਐਸ ਐਸ ਪੀ ਸੁਰਿੰਦਰ ਸਿੰਘ ਲਾਂਬਾ ਜੀ ਦੀ ਅਗਵਾਈ ਹੇਠ ਅੱਜ ਬਡਰੁੱਖਾਂ ਚੌਕੀ ਐਸਐਚਓ ਜੋਗਿੰਦਰ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਨਾਕਾ ਲਾ, ਕੇ ਲੋਕਾਂ ਦੀਆਂ ਗੱਡੀਆਂ ਦੀ ਕੀਤੀ ਚੈਕਿੰਗ

ਸੰਗਰੂਰ ਐਸ ਐਸ ਪੀ ਸੁਰਿੰਦਰ ਸਿੰਘ ਲਾਂਬਾ ਜੀ ਦੀ ਅਗਵਾਈ ਹੇਠ ਅੱਜ ਬਡਰੁੱਖਾਂ ਚੌਕੀ ਐਸਐਚਓ ਜੋਗਿੰਦਰ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਨਾਕਾ ਲਾ, ਕੇ ਲੋਕਾਂ ਦੀਆਂ ਗੱਡੀਆਂ ਦੀ ਕੀਤੀ ਚੈਕਿੰਗ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800