No Result
View All Result
Sunday, May 17, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home INDIA

ਐਫ਼.ਸੀ.ਆਈ.ਕੋਲੋ ਝੋਨੇ ਦੇ ਭੰਡਾਰ ਲਈ ਵਾਧੂ ਜਗ੍ਹਾ ਉਪਲਬਧ: ਅਰਸ਼ਦੀਪ ਸਿੰਘ ਥਿੰਦ

admin by admin
in INDIA, PUNJAB, WORLD
0
ਐਫ਼.ਸੀ.ਆਈ.ਕੋਲੋ ਝੋਨੇ ਦੇ ਭੰਡਾਰ ਲਈ ਵਾਧੂ ਜਗ੍ਹਾ ਉਪਲਬਧ: ਅਰਸ਼ਦੀਪ ਸਿੰਘ ਥਿੰਦ
0
SHARES
0
VIEWS
Share on FacebookShare on Twitter

ਚੰਡੀਗੜ੍ਹ, 26 ਸਤੰਬਰ (ਸ਼ਿਵ ਨਾਰਾਇਣ ਜਾਂਗੜਾ) : ਭਾਰਤੀ ਖੁਰਾਕ ਨਿਗਮ ਦੇ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਰਸ਼ਦੀਪ ਸਿੰਘ ਥਿੰਦ ਨੇ ਅੱਜ ਇਥੇ ਕਿਹਾ ਕਿ ਚਾਲੂ ਸੀਜ਼ਨ ਦੌਰਾਨ ਕੇਂਦਰੀ ਪੂਲ ਦੇ ਕਸਟਮ ਮਿਲਿੰਗ ਰਾਈਸ ਨੂੰ ਰੱਖਣ ਲਈ ਭਾਰਤੀ ਖੁਰਾਕ ਨਿਗਮ ਕੋਲ ਢੁੱਕਵੀਂ ਭੰਡਾਰਨ ਥਾਂ ਉਪਲੱਬਧ ਹੈ।
ਅੱਜ ਇਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਮੰਡੀਆਂ ਵਿੱਚ ਝੋਨੇ ਦੀ ਅਗੇਤੀ ਆਮਦ ਦੇ ਮੱਦੇਨਜ਼ਰ 27.09.2020 ਤੋਂ ਝੋਨੇ ਦੀ ਖਰੀਦ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਝੋਨੇ ਦੀ ਨਿਰਵਿਘਨ ਖਰੀਦ ਲਈ ਸਟਾਫ਼ ਦੀ ਤਾਇਨਾਤੀ, ਭੰਡਾਰਨ ਦੀ ਥਾਂ, ਵਿੱਤ ਵਰਗੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਲੋਕਲ ਡੇਟਾਬੇਸ ਵਿੱਚ ਖਰੀਦ ਨਾਲ ਜੁੜੇ ਅੰਕੜੇ ਸੁਰੱਖਿਅਤ ਰੱਖਣ ਅਤੇ ਇਸਨੂੰ ਕੌਮੀ ਖ਼ਰੀਦ ਪੋਰਟਲ (ਐਨਪੀਪੀ) ਸਰਵਰ `ਤੇ ਪ੍ਰਕਾਸ਼ਤ ਕਰਨ ਲਈ ਇੱਕ ਵੈਬ ਸੇਵਾ ਤਿਆਰ ਕੀਤੀ ਹੈ।ਕੌਮੀ ਖ਼ਰੀਦ ਪੋਰਟਲ (ਐਨ.ਪੀ.ਪੀ.) `ਤੇ ਇੱਕ ਵਿਸ਼ੇਸ਼ ਤਾਰੀਖ ਨੂੰ ਕੀਤੀ ਗਈ ਖਰੀਦ, ਉਕਤ ਖਰੀਦ ਤੋਂ ਲਾਭ ਪ੍ਰਾਪਤ ਕਰਨ ਵਾਲੇ ਕਿਸਾਨਾਂ, ਵਿਸ਼ੇਸ਼ ਦਿਨ ਵੰਡੀ ਗਈ ਐਮ.ਐਸ.ਪੀ. ਦੀ ਰਾਸ਼ੀ ਅਤੇ ਕਿਸਾਨਾਂ ਦੀ ਗਿਣਤੀ ਜਿਨ੍ਹਾਂ ਨੂੰ ਇਹ ਰਾਸ਼ੀ ਟਰਾਂਸਫਰ ਕੀਤੀ ਗਈ ਹੈ, ਦੇ ਵੇਰਵੇ ਉਪਲੱਬਧ ਹੋਣਗੇ। ਕਿਸਾਨਾਂ ਨੂੰ ਐਮ.ਐਸ.ਪੀ. ਦੀ ਅਦਾਇਗੀ ਯਕੀਨੀ ਬਣਾਈ ਜਾਵੇਗੀ।

Post Views: 74
Tags: . September 26: Claiming the sufficient storage for ongoing paddy procurement seasonSufficient storage space available with FCI for ongoing paddy seasonSufficient storage space available with FCI for ongoing paddy season: Arshdeep Singh Thind Chandigarh
Previous Post

ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀਆਂ ਸੂਮਹ ਸਿਆਸੀ ਪਾਰਟੀਆਂ ਨੂੰ ਖੇਤੀ ਬਿੱਲਾਂ ਖਿਲਾਫ ਇਕਜੁੱਟਤਾ ਨਾਲ ਲੜਨ ਦੀ ਅਪੀਲ

Next Post

मुख्य सचिव द्वारा कोविड मरीज़ों के लिए बेहतरीन स्वास्थ्य सुविधाएं यकीनी बनाने के लिए डिप्टी कमिश्नरों को अस्पतालों के दौरे बढ़ाने के निर्देश

Next Post
ਪੰਜਾਬ ਯੋਜਨਾਬੰਦੀ ਵਿਭਾਗ ਤੇ ਐਸ.ਡੀ.ਜੀ.ਸੀ.ਸੀ. ਵੱਲੋਂ ਸਸਟੇਨਏਬਲ ਡਿਵੈੱਲਪਮੈਂਟ ਗੋਲਜ਼ ਐਕਸ਼ਨ ਐਵਾਰਡਜ਼ ਦਾ ਐਲਾਨ

मुख्य सचिव द्वारा कोविड मरीज़ों के लिए बेहतरीन स्वास्थ्य सुविधाएं यकीनी बनाने के लिए डिप्टी कमिश्नरों को अस्पतालों के दौरे बढ़ाने के निर्देश

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800