ਡਿਪਟੀ ਮੁੱਖ ਮੰਤਰੀ ਨੇ ਜੀਏਸਟੀ ਦੀ ਛੇਵੀ ਵਰ੍ਹੇਗੰਢ ‘ਤੇ ਗੁਰੂਗ੍ਰਾਮ ਵਿਚ ਕੀਤਾ ਜੀਏਸਟੀ ਡੇ-2023 ਪ੍ਰੋਗ੍ਰਾਮ ੂਨੰ ਸੰਬੋਧਿਤ
ਮੇਰਾ ਬਿੱਲ-ਮੇਰਾ ਅਧਿਕਾਰ ਨਾਲ ਮਿਲੇਗਾ ਕਰਦਾਤਾਵਾਂ ਨੂੰ ਪ੍ਰੋਤਸਾਹਨ - ਦੁਸ਼ਯੰਤ ਚੌਟਾਲਾ ਮੇਰਾ ਬਿੱਲ-ਮੇਰਾ ਅਧਿਕਾਰ ਨਾਲ ਸਮਾਨ ਦੀ ਖਰੀਦਦਾਰੀ ਦਾ ਬਿੱਲ ਅਪਲੋਡ ਕਰਨ ਵਾਲਿਆਂ ਨੁੰ ਸਰਕਾਰ ਵੱਲੋਂ ਮਿਲਣਗੇ ਇਨਾਮ ਦੇਸ਼ ਦੀ ਆਬਾਦੀ ਵਿਚ ਦੋ ਫੀਸਦੀ ਹਿੱਸੇਦਾਰੀ ਰੱਖਣ ਵਾਲੇ ਹਰਿਆਣਾ ਨੇ ਦਿੱਤੇ ਕੇਂਦਰੀ ਮਾਲ ਵਿਚ ਛੇ ਫੀਸਦੀ ਦਾ ਯੋਗਦਾਨ ਚੰਡੀਗੜ੍ਹ, 1 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ )- ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ...
