ਸਿਆਸਤ ਛੱਡ ਕੇ ਸਾਡੇ ਹਿੱਸੇ ਦਾ ਪਾਣੀ ਦਵੇ ਪੰਜਾਬ – ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਪੰਜਾਬ ਵੱਲੋਂ ਹਰਿਆਣਾ ਦਾ ਪਾਣੀ ਰੋਕੇ ਜਾਣ ‘ਤੇ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਦਿੱਤੀ ਪ੍ਰਤੀਕ੍ਰਿਆ ਬੋਲ – ਜਾਨਬੁਝਕੇ ਸਿਆਸਤ ਕਰ ਰਹੀ ਪੰਜਾਬ ਸਰਕਾਰ
ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਪੰਜਾਬ ਵੱਲੋਂ ਹਰਿਆਣਾ ਦੇ ਹਿੱਸੇ ਦਾ ਪਾਣੀ ਰੋਕੇ ਜਾਣ 'ਤੇ ...